ਏਅਰ ਇੰਡੀਆ ਦੇ ਜਹਾਜ਼ ਵਿੱਚ ਵੜ੍ਹ ਗਿਆ ਚਮਗਾਦੜ

ਦੇਸ਼ ਭਰ ਦੇ ਵਿੱਚ ਸਰਕਾਰੀ ਅਦਾਰਿਆਂ ਦਾ ਹਾਲ ਕਿਸੇ ਤੋ ਵੀ ਲੁਕਿਆ ਨਹੀ ਹੈ ਅਤੇ ਦੇਖਣ ਵਿੱਚ ਇਵੇਂ ਲੱਗਦਾ ਹੈ ਜਿਵੇ ਕਿ ਇਹ ਅਦਾਰੇ ਤਰਸ ਦੇ ਆਧਾਰ ਤੇ ਹੀ ਚੱਲਦੇ ਹੋਣ ਫਿਰ ਭਾਵੇ ਉਹ ਕੋਈ ਵੀ ਅਦਾਰਾ ਜਾ ਸੰਸਥਾ ਹੋਵੇ ਲੋਕ ਇਨ੍ਹਾਂ ਵਿੱਚ ਜਾਣ ਤੋ ਘਬਰਾਉਂਦੇ ਹਨ ਅਜਿਹਾ ਹੀ ਕੁਝ ਹਾਲ ਦੇਖਣ ਨੂੰ ਮਿਲਿਆ ਦਿੱਲੀ ਤੋ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏ ਆਈ 154 ਵਿੱਚ ਜਿਸ ਦੁਆਰਾਂ ਉਡਾਣ ਭਰਨ ਤੇ ਇਕ ਚਮਗਿੱਦੜ ਉਡਦਾ ਹੋਇਆਂ ਦਿਖਾਈ ਦਿੱਤਾ

ਜਿਸ ਤੋ ਬਾਅਦ ਜਹਾਜ ਨੂੰ ਐਮਰਜੈਂਸੀ ਲੈਂਡ ਕਰਵਾਉਣਾ ਪਿਆਂ ਉੱਧਰ ਇਸ ਪੂਰੇ ਅਜੀਬੋ ਗਰੀਬ ਨਜ਼ਾਰੇ ਦੀਆ ਕੁਝ ਵੀਡਿਉਜ ਵੀ ਸਾਹਮਣੇ ਆਈਆ ਹਨ ਇਸ ਦੌਰਾਨ ਯਾਤਰੀ ਅਤੇ ਏਅਰ ਹੋਸਟਸ ਇਸ ਚਮਗਿੱਦੜ ਤੋ ਬਚਦੇ ਹੋਏ ਨਜਰ ਆਏ ਜਾਣਕਾਰੀ ਮੁਤਾਬਿਕ ਫਲਾਈਟ ਉੱਡਣ ਤੋ ਕੁਝ ਹੀ ਸਮੇ ਬਾਅਦ ਪਾਈਲਟ ਅਤੇ ਚਾਲਕ ਦਲ ਨੇ ਵੇਖਿਆਂ ਕਿ ਇਕ ਚਮਗਿੱਦੜ ਫਲਾਈਟ ਵਿੱਚ ਉੱਡ ਰਿਹਾ ਹੈ ਜਿਸ ਕਾਰਨ ਫਲਾਈਟ ਵਾਪਿਸ ਦਿੱਲੀ ਏਅਰਪੋਰਟ ਵੱਲ ਮੋੜ ਦਿੱਤੀ ਗਈ ਜੋ ਕਿ ਫਲਾਈਟ ਚੜਨ ਤੋ ਕਰੀਬ ਅੱਧੇ ਘੰਟੇ ਬਾਅਦ ਹੀ ਫਲਾਈਟ ਦੀ ਐਮਰਜੈਂਸੀ

ਲੈਡਿੰਗ ਕਰਵਾਉਣੀ ਪਈ ਅਤੇ ਫਿਰ ਵਾਈਲਡ ਲਾਈਫ਼ ਸਟਾਫ ਦੁਆਰਾ ਚਮਗਿੱਦੜ ਨੂੰ ਜਹਾਜ ਵਿੱਚੋਂ ਬਾਹਰ ਕੱਢਿਆਂ ਗਿਆ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Posted in News