ਹੁਣੇ ਹੁਣੇ ਆਈ ਵੱਡੀ ਖ਼ਬਰ : ਜਿਆਣੀ ਵਲੋਂ ਸਿਆਸਤ ਛੱਡਣ ਦਾ ਐਲਾਨ

ਇਸ ਵੇਲੇ ਦੀ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਸੁਰਜੀਤ ਕੁਮਾਰ ਜ਼ਿਆਣੀ ਦਾ ਫਾਜਿਲਕਾ ਵਿਖੇ ਵਿਰੋਧ ਹੋਇਆਂ ਹੈ ਜਿੱਥੇ ਕਿ ਕਿਸਾਨਾ ਵੱਲੋ ਉਹਨਾਂ ਨੂੰ ਘੇਰ ਲਿਆ ਗਿਆ ਅਤੇ ਕਾਨੂੰਨਾ ਸਬੰਧੀ ਉਹਨਾਂ ਨਾਲ ਤਿੱਖੀ ਬ ਹਿ ਸ ਕੀਤੀ ਗ਼ਈ ਜਿਸ ਸਮੇ ਉਹ ਇਕ ਬਲੱਡ ਕੈਂਪ ਦੇ ਵਿੱਚ ਪਹੁੰਚੇ ਸਨ ਕਿਸਾਨਾ ਨਾਲ ਉਹਨਾਂ ਦੀ ਹੋਈ ਬਹਿਸ ਦੀ ਇਕ ਵੀਡਿਉ ਵੀ ਸਾਹਮਣੇ ਆਈ ਹੈ ਜਿਸ ਵਿੱਚ ਜਿਆਣੀ ਇਹ ਕਹਿੰਦੇ ਹੋਏ ਨਜਰ ਆ ਰਹੇ ਹਨ ਕਿ

ਜੇਕਰ ਤੁਸੀ ਕਾਨੂੰਨਾ ਨੂੰ ਮਾੜਾ ਮੰਨਦੇ ਹੋ ਤਾ ਵਕੀਲ ਬੁਲਾ ਲਉ ਫਿਰ ਆਪਾ ਬਹਿਸ ਕਰਦੇ ਹਾ ਅਤੇ ਜੇਕਰ ਇਹ ਕਾਨੂੰਨ ਮਾੜੇ ਜਾਂ ਫਿਰ ਕਾਲੇ ਸਾਬਿਤ ਹੋਏ ਤਾ ਉਹ ਰਾਜਨੀਤੀ ਛੱਡ ਦੇਣਗੇ ਜ਼ਿਆਣੀ ਨੇ ਆਖਿਆਂ ਕਿ ਸਾਡੇ ਦੇਸ਼ ਦੀ ਵਿਵਸਥਾ ਠੀਕ ਨਹੀ ਹੈ ਅਤੇ ਇਸ ਦਾ ਠੀਕਰਾ ਕਿਸੇ ਇਕ ਬੰਦੇ ਦੇ ਸਿਰ ਤੇ ਨਹੀ ਫੋੜਿਆ ਜਾ ਸਕਦਾ ਹੈ ਉੱਥੇ ਹੀ ਕਿਸਾਨਾ ਨੇ ਉਹਨਾਂ ਦੀਆ ਦਲੀਲਾ ਦਾ ਜਵਾਬ ਦਿੰਦਿਆਂ ਹੋਇਆਂ ਕਾਨੂੰਨਾ ਦੇ ਕਈ ਗਲਤ ਪੱਖ ਦੱਸੇ ਅਤੇ ਉਹਨਾਂ ਨਾਲ

ਅਗਲੇ ਦਿਨ 11 ਵਜੇ 100 ਬੰਦਿਆਂ ਅਤੇ ਵਕੀਲਾ ਦੀ ਹਾਜ਼ਰੀ ਵਿੱਚ ਬ ਹਿ ਸ ਕਰਨ ਦਾ ਟਾਈਮ ਪੱਕਾ ਕੀਤਾ ਪਰ ਇਸ ਮੌਕੇ ਜਿਆਣੀ ਕਿਸਾਨਾ ਦੀਆ ਗੱਲਾ ਤੋ ਬੱਚਦੇ ਹੋਏ ਨਜਰ ਆਏ ਅਤੇ ਆਖਦੇ ਰਹੇ ਕਿ ਮੈ ਤਾ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਆਪਣੇ ਅੱਗੇ ਬੋਲਣ ਨਹੀ ਦਿੱਤਾ ਸੀ ਅਤੇ ਉਹ ਵੀ ਇਨ੍ਹਾਂ ਕਾਨੂੰਨਾ ਨੂੰ ਕਾਲੇ ਸਾਬਿਤ ਨਹੀ ਕਰ ਪਾਏ ਹਨ ਜਦਕਿ ਕਿਸਾਨਾ ਦਾ ਕਹਿਣਾ ਸੀ ਕਿ ਰਾਜੇਵਾਲ ਅੱਗੇ ਤਾ ਖੇਤੀ-ਬਾੜੀ ਮੰਤਰੀ ਤੋਮਰ ਹੋਣੀ ਫਿੱਕੇ ਪੈ ਚੁੱਕੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News