ਉਧਰ ਪੁਲਿਸ ਫਿਰ ਰਹੀ ਹੈ ਲੱਖਾ ਸਿਧਾਣਾ ਨੂੰ ਚੱ ਕ ਣ ਨੂੰ

ਰੁੱਖਾਂ ਦੀ ਧੜਾਧੜ ਹੋ ਰਹੀ ਕਟਾਈ ਨੂੰ ਲੈ ਕੇ ਲੱਖਾ ਸਿਧਾਣਾ ਲੋਕਾ ਨੂੰ ਜਾਗਰੁਕ ਕਰ ਰਹੇ ਹਨ ਅਤੇ ਲੋਕਾ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕਰ ਰਹੇ ਹਨ ਇਸੇ ਦੌਰਾਨ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਇਕ ਹੋਰ ਵੀਡਿਉ ਸ਼ੇਅਰ ਕੀਤੀ ਹੈ ਜਿਸ ਵਿੱਚ ਲੱਖਾ ਸਿਧਾਣਾ ਅਤੇ ਉਹਨਾਂ ਦੇ ਸਾਥੀ ਸੜਕ ਕਿਨਾਰੇ ਖੜੇ ਰੁੱਖਾ ਨੂੰ ਲੱਗੀ ਹੋਈ ਅੱਗ ਬੁਝਾਉਦੇ ਹੋਏ ਨਜਰ ਆ ਰਹੇ ਹਨ ਇਸ ਦੌਰਾਨ ਲੱਖਾ ਸਿਧਾਣਾ ਵੱਲੋ ਇਕ ਵਾਰ ਫਿਰ ਤੋ ਰੁੱਖਾ ਦੇ ਫਾਿੲਦੇ ਗਿਣਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ ਗਈ

ਇਸ ਮੌਕੇ ਲੱਖਾ ਸਿਧਾਣਾ ਨੇ ਆਖਿਆ ਕਿ ਉਹ ਹਮੇਸ਼ਾ ਸਰਕਾਰਾ ਨੂੰ ਕਸੂਰਵਾਰ ਠਹਿਰਾਉਂਦੇ ਹਨ ਪਰ ਸਰਕਾਰਾ ਇਸ ਤਰਾ ਰੁੱਖਾ ਨੂੰ ਅੱਗ ਲਗਾਉਣ ਬਾਰੇ ਨਹੀ ਆਖਦੀਆ ਹਨ ਇਸ ਲਈ ਕਸੂਰਵਾਰ ਅਸੀ ਲੋਕ ਵੀ ਹਾਂ ਉੱਥੇ ਹੀ ਲੱਖਾ ਸਿਧਾਣਾ ਵੱਲੋ ਅਜਿਹੇ ਦਰੱਖਤ ਵੀ ਦਿਖਾਏ ਗਏ ਜਿਹਨਾ ਨੂੰ ਲੋਕਾ ਨੇ ਆਪਣੇ ਖੇਤਾ ਨੂੰ ਵਾੜ ਕਰਨ ਵਾਸਤੇ ਤਾਰਾ ਲਪੇਟੀਆਂ ਹੋਈਆ ਸਨ ਅਤੇ ਤਾਰ ਲਿਪਟੀ ਹੋਣ ਕਰਕੇ ਦਰੱਖਤਾ ਵਿੱਚ ਚੀ ਰਾ ਆਇਆ ਸੀ ਜਿਸ ਨਾਲ ਦਰੱਖਤ ਹਨੇਰੀ ਆਉਣ ਤੇ ਟੁੱਟ ਕੇ ਡਿੱਗ ਸਕਦੇ ਹਨ ਉਹਨਾਂ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ

ਖੇਤਾ ਨੂੰ ਵਾੜ ਹਮੇਸ਼ਾ ਪੋਲ੍ਹ ਗੱਡ ਕੇ ਕੀਤੀ ਜਾਵੇ ਦੱਸ ਦਈਏ ਕਿ ਅੱਜ ਦੇ ਸਮੇ ਚ ਲੋਕ ਰੁੱਖਾ ਦੀ ਅਹਿਮੀਅਤ ਨੂੰ ਭੁੱਲ ਚੁੱਕੇ ਹਨ ਜਿਹਨਾ ਵੱਲੋ ਦਰੱਖਤ ਲਗਾਉਣ ਦੀ ਬਜਾਏ ਧੜਾਧੜ ਕੱਟੇ ਜਾ ਰਹੇ ਹਨ ਨਾ ਕਿ ਨਵੇ ਦਰੱਖਤ ਲਗਾਏ ਜਾ ਰਹੇ ਹਨ ਜਿਸ ਦੀ ਵਜ੍ਹਾ ਕਰਕੇ ਬਹੁਤ ਸਾਰੇ ਪੰਛੀ ਅਤੇ ਜੀਵ ਜੰਤੂ ਅਲੋਪ ਹੋ ਚੁੱਕੇ ਹਨ ਅਜਿਹੇ ਵਿੱਚ ਲੱਖਾ ਸਿਧਾਣਾ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋ ਰੁੱਖ ਕੱਟਣ ਦੀ ਬਜਾਏ ਵੱਧ ਤੋ ਵੱਧ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News