ਦਿਉਰ ਭਾਬੀ ਨਾਲ ਕਰਦਾ ਸੀ ਗਲਤ ਕੈਮਰੇ ਸਾਹਮਣੇ ਦੱਸੀਆ ਕਰਤੂਤਾ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਿਓਰ ਕਰਦਾ ਰਿਹਾ ਭਾਬੀ ਨਾਲ ਹੀ ਗ਼ਲਤ ਕੰਮ ਇਸ ਕੁੜੀ ਨਾਲ ਬਹੁਤ ਗ਼ਲਤ ਹੋ ਰਿਹਾ ਹੈ ਇਸ ਦਾ ਦਿਉਰ ਇਸ ਨਾਲ ਗਲਤ ਕੰਮ ਕਰਦਾ ਹੈ ਅਤੇ ਜੇਕਰ ਉਹ ਨਾ ਮੰਨਦੀ

ਤੇ ਉਸ ਨੂੰ ਮਾਰਦਾ ਕੁੱਟਦਾ ਹੈ ਇਸੇ ਤਰ੍ਹਾਂ ਉਸ ਦੇ ਸਹੁਰਾ ਪਰਿਵਾਰ ਸਾਰੇ ਉਸ ਨੂੰ ਮਾਰਦੇ ਕੁੱਟਦੇ ਉਸ ਦਾ ਭਰਾ ਵੀ ਉਸ ਦਾ ਸਾਥ ਨਹੀਂ ਦਿੰਦਾ ਅਤੇ ਉਸ ਨਾਲ ਗਲਤ ਵਿਵਹਾਰ ਕਰਦਾ ਹੈ ਦੋਸਤੋ ਦੇਖੋ ਕਿਸ ਤਰ੍ਹਾਂ ਹੋ ਰਿਹਾ ਹੈ ਇਸ ਦੁਨੀਆਂ ਦਾ

ਹਾਲ ਇਹ ਪੀੜ੍ਹੀ ਤੇ ਲੜਕੀ ਗੁਹਾਰ ਲਗਾ ਰਹੀ ਹੈ ਕਿ ਮੈਨੂੰ ਇਨਸਾਫ ਦੁਆਇਆ ਜਾਵੇ ਹਾਂ ਜੀ ਮੈਂ ਬਹੁਤ ਤਕਲੀਫ ਵਿੱਚ ਹਾਂ ਮੇਰਾ ਸਹੁਰਾ ਪਰਿਵਾਰ ਮੈਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ ਅਤੇ ਮੇਰਾ ਦਿਉਰ ਜੋ ਕਿ ਮੇਰੇ ਨਾਲ ਗਲਤ ਕੰਮ ਕਰਦਾ ਹੈ

ਮੇਰਾ ਰੇਪ ਵੀ ਕੀਤਾ ਹੈ ਉਸ ਨੇ ਜੇਕਰ ਮੈਂ ਉਸ ਨਾਲ ਗਲਤ ਕੰਮ ਕਰਦੀਆਂ ਤਾਂ ਉਹ ਮੇਰੇ ਨਾਲ ਸਹੀ ਰਹਿੰਦਾ ਹੈ ਜੇਕਰ ਮੈਨਾ ਦੀ ਨੀਂਹ ਤੇ ਉਹ ਮੈਨੂੰ ਮਾਰਦਾ ਕੁੱਟਦਾ ਹੈ ਇਸੇ ਤਰ੍ਹਾਂ ਮੇਰਾ ਭਰਾ ਵੀ ਮੇਰਾ ਸਾਥ ਨਹੀਂ ਦਿੰਦਾ ਉਹ ਵੀ ਜਦੋਂ ਮੈਂ ਪੇਕੇ ਜਾਂਦੀ ਹਾਂ

ਅਤੇ ਉਸ ਨੂੰ ਕੁੱਟਦਾ ਮਾਰਦਾ ਹੈ ਅਤੇ ਫਿਰ ਸੁਹਰਾ ਪਰਿਵਾਰ ਭੇਜ ਦਿੰਦਾ ਹੈ ਜਿਸ ਕਾਰਨ ਮੈਂ ਬਹੁਤ ਪ੍ਰੇਸ਼ਾਨ ਹਾਂ ਤੇ ਮੈਂ ਆਪਣੀ ਭੈਣ ਦੇ ਕੋਲ ਰਹਿੰਦੀ ਹਾਂ ਅਤੇ ਮੈਂ ਅਖੀਰ ਪੁਲੀਸ ਨੇ ਵੀ ਮੇਰੀ ਸੁਣਵਾਈ ਨੇ ਕੀਤੀ ਤੇ ਨਾ ਹੀ ਉਨ੍ਹਾਂ ਤੇ ਕੋਈ ਕਾਰਵਾਈ ਕੀਤੀ

ਇਸ ਲਈ ਮੈਂ ਇਨਸਾਫ ਦੀ ਮੰਗ ਕਰ ਰਹੀ ਹਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਅਤੇ ਮੇਰੀ ਮੱਦਦ ਕੀਤੀ ਜਾਵੇ ਮੇਰੀ ਛੇ ਮਹੀਨਿਅਾਂ ਦੀ ਬੇਟੀ ਹੈ ਜੋ ਕਿ ਬੀਮਾਰ ਹੈ ਅਤੇ ਮੈਨੂੰ ਉਸ ਦਾ ਇਲਾਜ ਕਰਨ ਲਈ ਵੀ ਮੇਰੇ ਕੋਲ ਪੈਸੇ ਨਹੀਂ ਹੈ ਮੇਰਾ

ਸਹੁਰਾ ਪਰਿਵਾਰ ਜੋ ਕਿ ਮੈਨੂੰ ਦੇਖਣਾ ਹੀ ਨਹੀਂ ਮੰਗਦਾ ਤੇ ਉਹ ਮੇਰੇ ਭਰਾ ਨੂੰ ਕਹਿੰਦੇ ਹਨ ਕਿ ਤੂੰ ਇਸ ਨੂੰ ਮਾਰਦੇ ਮੈਂ ਬਹੁਤ ਤਕਲੀਫ ਵਿਚ ਹਾਂ ਮੇਰੀ ਮਦਦ ਕਰੋ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Posted in Misc