ਗ੍ਰਹਿ ਮੰਤਰੀ ਦਾ ਕਿਸਾਨਾਂ ਤੇ ਵੱਡਾ ਐਕਸ਼ਨ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨਾ ਵੱਲੋ ਭਾਜਪਾ ਆਗੂਆਂ ਦਾ ਵਿਰੋਧ ਕਰਨਾ ਵੀ ਜਾਰੀ ਹੈ ਜਿਸ ਸਬੰਧੀ ਹਰਿਆਣਾ ਤੋ ਭਾਜਪਾ ਵਿਧਾਇਕ ਅਨਿਲ ਵਿਜ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਹਨਾ ਨੇ ਆਖਿਆਂ ਕਿ ਅੰਦੋਲਨ ਕਰਨਾ ਲੋਕਾ ਦਾ ਅਧਿਕਾਰ ਹੈ ਪਰ ਕਾਨੂੰਨ ਨੂੰ ਹੱਥ ਵਿੱਚ ਲੈਣਾ ਗਲਤ ਹੈ ਅਤੇ ਬੀਤੇ ਦਿਨ ਜਿਸ ਤਰਾ ਭਾਜਪਾ ਵਿਧਾਇਕ ਨਾਲ ਝ ੜ ਪ ਹੋਈ ਹੈ

ਇਸ ਨੂੰ ਬਰਦਾ ਸ਼ਤ ਨਹੀ ਕੀਤਾ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾ ਦੱਸਿਆ ਕਿ ਪੁਲਿਸ ਵੱਲੋ ਇਸ ਮਾਮਲੇ ਚ ਐੱ ਫ ਆ ਈ ਆਰ ਦਰਜ ਕਰ ਲਈ ਗਈ ਹੈ ਅਤੇ ਇਸ ਦੌਰਾਨ ਜੋ ਵੀ ਲੋਕ ਇਸ ਚ ਸ਼ਾਮਿਲ ਸਨ ਉਹਨਾਂ ਖਿਲਾਫ ਕਾ ਰ ਵਾ ਈ ਕੀਤੀ ਜਾਵੇਗੀ ਵਿਜ ਨੇ ਆਖਿਆਂ ਕਿ ਕਿਸਾਨਾ ਭਾਜਪਾ ਵਿਧਾਇਕਾਂ ਤੋ 200 ਮੀਟਰ ਦੂਰ ਰਹਿ ਕੇ ਉਹਨਾਂ ਨੂੰ ਕਾਲੇ ਝੰਡੇ ਦਿਖਾ ਸਕਦੇ ਹਨ ਪਰ ਵਿਧਾਇਕਾਂ ਨੂੰ ਕਿਸੇ ਪ੍ਰੋਗਰਾਮ ਵਿੱਚ ਜਾਣ ਜਾਂ ਫਿਰ ਮੀਟਿੰਗਾ ਚ ਜਾਣ ਤੋ ਨਹੀ ਰੋਕ ਸਕਦੇ ਹਨ ਪਰ ਜੇਕਰ ਕਿਸਾਨ ਨਾ ਹਟੇ ਤਾ

ਉਹਨਾਂ ਖਿਲਾਫ ਕਾਰ ਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਕਿਸਾਨਾ ਵੱਲੋ ਟੋਹਾਂਣਾ ਦੇ ਭਾਜਪਾ ਵਿਧਾਇਕ ਦਾ ਵਿਰੋਧ ਕੀਤਾ ਗਿਆ ਸੀ ਤੇ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੱਕ ਤੋ ੜ ਦਿੱਤੇ ਗਏ ਸਨ ਜਿਸ ਤੇ ਭਾਜਪਾ ਵਿਧਾਇਕ ਵੱਲੋ ਵੀ ਗਰਮ ਤੇ ਵ ਰ ਦਿਖਾਏ ਗਏ ਸਨ ਜਿਸ ਉਪਰੰਤ ਕਿਸਾਨਾ ਵੱਲੋ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਦੇ ਵਿੱਚ ਟੋਹਾਣਾ ਦੇ ਐੱਸ ਡੀ ਐੱਮ ਦਫਤਰ ਦਾ ਘਿ ਰਾ ਉ ਕੀਤਾ ਗਿਆ ਸੀ ਅਤੇ ਭਾਜਪਾ ਵਿਧਾਇਕ ਦੇ ਖਿਲਾਫ ਕਾਰ ਵਾਈ ਦੀ ਮੰਗ ਕੀਤੀ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਰੱਖੋ

Posted in News