ਰਾਮ ਰਹੀਮ ਨਾਲ ਜੁੜੀ ਮਾੜੀ ਖ਼ਬਰ

ਇਸ ਸਮੇ ਦੀ ਵੱਡੀ ਖਬਰ ਡੇ ਰਾ ਸੱ ਚਾ ਸੌਦਾ ਦੇ ਮੁਖੀ ਰਾ ਮ ਰ ਹੀ ਮ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਸੁਨਾਰੀਆ ਜੇ ਲ੍ਹ ਚ ਬੰਦ ਗੁਰਮੀਤ ਰਾ ਮ ਰ ਹੀ ਮ ਨੂੰ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਤੋ ਬਾਅਦ ਉਹਨਾਂ ਨੂੰ ਹਸਪਤਾਲ ਚ ਲਿਆਂਦਾ ਗਿਆ ਹੈ ਜਿੱਥੇ ਕਿ ਉਹਨਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਦੱਸ ਦੇਈਏ ਕਿ ਢਿੱਡ ਚ ਦ ਰ ਦ ਦੀ ਸ਼ਿਕਾਇਤ ਤੋਂ ਬਾਅਦ ਬੀਤੇ ਦਿਨੀ ਰਾ ਮ ਰ ਹੀ ਮ ਨੂੰ ਪੀ ਜੀ ਆਈ ਵਿਖੇ

ਕੁਝ ਟੈਸਟ ਲਈ ਲਿਆਂਦਾ ਗਿਆ ਸੀ ਇਸ ਦੌਰਾਨ ਉਸ ਨੇ ਕੋਵਿਡ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹੁਣ ਡੇ ਰਾ ਮੁਖੀ ਰਾ ਮ ਰ ਹੀ ਮ ਨੂੰ ਹੋਰ ਜਾਂਚ ਲਈ ਭਾਰੀ ਪੁਲਿਸ ਸੁਰੱਖਿਆ ਦਰਮਿਆਨ ਗੁਰੂਗ੍ਰਾਮ ਦੇ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਦੇ ਕੀਤੇ ਗਏ ਟੈਸਟ ਤੋਂ ਪਤਾ ਲੱਗਾ ਕਿ ਉਹ ਕਰੋਨਾ ਪਾਜ਼ੇਟਿਵ ਹਨ ਜਿਸ ਤੋ ਬਾਅਦ ਹੁਣ ਉਹ ਲਗਾਤਰ ਹਸਪਤਾਲ ਦਾਖਿਲ ਹਨ ਅਤੇ ਦੇਖਣਯੋਗ ਹੋਵੇਗਾ ਕਿ ਪੁਲਿਸ ਵੱਲੋ ਕਿੰਨੇ ਦਿਨਾ ਤੱਕ ਰਾ ਮ ਰ ਹੀ ਮ ਨੂੰ ਹਸਪਤਾਲ ਰੱਖਿਆਂ ਜਾਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News