ਹੁਣ ਰਾਮ ਰਹੀਮ ਦੇ ਨਾਲ ਰਹੇਗੀ ਹਨਪ੍ਰੀਤ

ਇਸ ਵੇਲੇ ਦੀ ਵੱਡੀ ਖਬਰ ਡੇ ਰਾ ਸੱਚਾ ਸੌਦਾ ਦੇ ਮੁੱਖੀ ਗੁਰ ਮੀ ਤ ਰਾ ਮ ਰ ਹੀ ਮ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਨੂੰ ਕਿ ਕਰੋਨਾ ਦੇ ਚੱਲਦਿਆਂ ਮੇਦਾਂਤਾ ਹਸਪਤਾਲ ਚ ਦਾਖਿਲ ਕਰਵਾਇਆਂ ਗਿਆ ਸੀ ਸੂਤਰਾਂ ਮੁਤਾਬਿਕ ਜਿੱਥੇ ਕਿ ਹੁਣ ਹਨੀਪ੍ਰੀ ਤ ਡੇ ਰਾ ਮੁੱਖੀ ਰਾ ਮ ਰ ਹੀ ਮ ਦੇ ਨਾਲ ਹੀ ਮੇਦਾਂਤਾ ਹਸਪਤਾਲ ਚ ਰਹੇਗੀ ਜਿਸ ਲਈ ਸਰਕਾਰ ਦੁਆਰਾ ਛੋਟ ਦੇ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਹੁਣ ਹਨੀਪ੍ਰੀਤ 15 ਜੂਨ ਤੱਕ ਰਾ ਮ ਰ ਹੀ ਮ ਦੇ ਨਾਲ ਹੀ

ਹਸਪਤਾਲ ਚ ਰਹੇਗੀ ਜਿਸ ਨੂੰ ਕਿ ਐਤਵਾਰ ਰਾਤ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਅਤੇ ਹਨੀਪ੍ਰੀਤ ਦਾ ਇਕ ਅਟੈਂਡਡ ਕਾਰਡ ਵੀ ਬਣਾਇਆ ਗਿਆ ਹੈ ਦੱਸ ਦਈਏ ਕਿ ਡੇ ਰਾ ਮੁੱਖੀ ਹਰਿਆਣਾ ਦੇ ਰੋਹਤਕ ਵਿਚਲੀ ਸੁਨਾਰੀਆ ਜੇ ਲ੍ਹ ਦੇ ਵਿੱਚ ਸ ਜਾ ਕੱ ਟ ਰਿਹਾ ਹੈ ਜਿਸ ਨੂੰ ਕਿ ਐਤਵਾਰ ਸਵੇਰੇ ਕਰੋਨਾ ਹੋਣ ਦੇ ਚੱਲਦਿਆਂ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਕਿ ਹੁਣ ਉਸ ਦਾ ਟਰੀਟਮੈਂਟ ਚੱਲ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News