ਸਵੇਰੇ ਹੀ ਭਾਜਪਾ ਨੂੰ ਲੱਗਿਆ ਵੱਡਾ ਝਟਕਾ

ਇਸ ਵੇਲੇ ਦੀ ਵੱਡੀ ਭਾਜਪਾ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਦਰਅਸਲ ਪੱਛਮੀ ਬੰਗਾਲ ਤੋ ਭਾਜਪਾ ਆਗੂ ਮੁਕੁਲ ਰਾਏ ਸ਼ਰਮਾ ਭਾਜਪਾ ਦਾ ਪੱਲਾ ਛੱਡ ਕੇ ਤਿ੍ਰਣਮੂਲ ਕਾਗਰਸ ਵਿੱਚ ਸ਼ਾਮਿਲ ਹੋ ਗਏ ਹਨ ਜਿਹਨਾ ਦਾ ਕਿ ਮਮਤਾ ਬੈਨਰਜੀ ਵੱਲੋ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਆਖਿਆਂ ਗਿਆ ਕਿ ਪਾਰਟੀ ਨੂੰ ਮਿਹਨਤੀ ਲੀਡਰਾ ਦੀ ਜਰੂਰਤ ਹੈ ਅਤੇ ਜੇਕਰ ਭਾਜਪਾ ਦੇ ਹੋਰ ਵੀ ਲੀਡਰ ਸਾਡੀ ਪਾਰਟੀ ਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾ ਪਾਰਟੀ ਉਹਨਾਂ ਦਾ ਸਵਾਗਤ ਕਰੇਗੀ ਦੱਸ ਦਈਏ ਕਿ ਨਵੰਬਰ 2017 ਦੇ ਵਿੱਚ ਮੁਕੁਲ ਰਾਏ

ਤਿ੍ਰਣਮੂਲ ਕਾਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਜਿਸ ਤੋ ਬਾਅਦ ਹੁਣ ਉਹਨਾਂ ਨੇ ਦੁਬਾਰਾ ਤੋ ਘਰ ਵਾਪਸੀ ਕੀਤੀ ਹੈ ਅਤੇ ਉਹਨਾਂ ਤੋ ਪਹਿਲਾ ਵੀ ਕਈ ਭਾਜਪਾ ਲੀਡਰ ਤਿ੍ਰਣਮੂਲ ਕਾਗਰਸ ਵਿੱਚ ਸ਼ਾਮਿਲ ਹੋ ਚੁੱਕੇ ਹਨ ਅਤੇ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆ ਹਨ ਕਿ ਆਉਣ ਵਾਲੇ ਦਿਨਾ ਦੇ ਵਿੱਚ ਹੋਰ ਵੀ ਭਾਜਪਾ ਲੀਡਰ ਪਾਰਟੀ ਛੱਡ ਕੇ ਤਿ੍ਰਣਮੂਲ ਕਾਗਰਸ ਚ ਸ਼ਾਮਿਲ ਹੋਣਗੇ ਜੋ ਕਿ ਭਾਜਪਾ ਲਈ ਇਕ ਵੱਡੇ ਖਤਰੇ ਦੀ ਘੰਟੀ ਹੈ ਕਿਉਂਕਿ ਕਿਸਾਨਾ ਦੇ ਅੰਦੋਲਨ ਕਾਰਨ ਭਾਜਪਾ ਦੀ ਹਰ ਸੂਬਿਆਂ ਦੇ ਵਿੱਚ ਹਾਲਤ ਕਮਜ਼ੋਰ ਹੋ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News