BJP ਆਗੂ ਸੁਰਜੀਤ ਜਿਆਣੀ ਦੀ ਧੱ ਕੇ ਸ਼ਾ ਹੀ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜ਼ਿਆਣੀ ਤੇ ਕਿਸਾਨ ਦੀ ਜਮੀਨ ਤੇ ਕਬਜਾ ਕਰਨ ਦੇ ਦੋਸ਼ ਲੱਗੇ ਹਨ ਗੱਲਬਾਤ ਕਰਦਿਆਂ ਹੋਇਆਂ ਉਕਤ ਕਿਸਾਨ ਨੇ ਆਖਿਆ ਕਿ ਫਾਜਿਲਕਾ ਦੇ ਪਿੰਡ ਆਜਮਵਾਲਾ ਵਿਖੇ ਉਸ ਦੀ 111 ਕਨਾਲ਼ ਜਮੀਨ ਹੈ ਜਿਸ ਦੀ ਰਜਿਸਟਰੀ 1975 ਦੇ ਵਿੱਚ ਹੋਈ ਸੀ ਜਿਸ ਦੇ ਚੱਲਦਿਆਂ ਜਮੀਨ ਉੱਪਰ ਉਹਨਾਂ ਦੀ ਮਲਕੀਅਤ ਹੈ ਪਰ ਸੁਰਜੀਤ ਕੁਮਾਰ ਜ਼ਿਆਣੀ ਨੇ ਮੰਤਰੀ ਹੁੰਦਿਆਂ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਰਜਿਸਟਰੀ ਨੂੰ ਖਤਮ ਕਰਕੇ

ਸਾਨੂੰ ਸਾਡੀ ਜਮੀਨ ਵਿੱਚੋਂ ਬੇ ਦ ਖ਼ਲ ਕਰ ਦਿੱਤਾ ਹੈ ਜਿਸ ਦਾ ਕਿ ਕੇਸ ਪਟਿਆਲ਼ਾ ਕੋਰਟ ਵਿੱਚ ਚੱਲ ਰਿਹਾ ਹੈ ਪਰ ਹੁਣ ਪੁਲਿਸ ਵੱਲੋ ਸਾਨੂੰ ਤੰ ਗ ਪ ਰੇ ਸ਼ਾਨ ਕੀਤਾ ਜਾਦਾ ਹੈ ਅਤੇ ਜਮੀਨ ਵਾਹੁਣ ਤੋ ਵੀ ਰੋਕਿਆ ਜਾਦਾ ਹੈ ਪਰ ਅੱਜ ਜਦ ਉਹ ਆਪਣੇ ਖੇਤਾ ਵੱਲ ਆਏ ਤਾ ਸੁਰਜੀਤ ਕੁਮਾਰ ਜ਼ਿਆਣੀ ਦੇ ਬੰਦੇ ਜਮੀਨ ਵਾਹ ਰਹੇ ਸਨ ਜਿਹਨਾ ਨੂੰ ਰੋਕਣ ਤੇ ਉਹਨਾਂ ਸਾਨੂੰ ਪੁਲਿਸ ਪ੍ਰਸ਼ਾਸਨ ਨਾਲ ਹੋਣ ਦੀਆ ਧ ਮ ਕੀ ਆਂ ਦਿੱਤੀਆਂ ਅਤੇ ਖੁਦ ਸੁਰਜੀਤ ਕੁਮਾਰ ਜਿਆਣੀ ਨੇ ਫੋਨ ਤੇ ਸਾਨੂੰ ਧਮਕੀ ਦਿੱਤੀ ਹੈ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਆਗੂ ਨੇ ਆਖਿਆਂ ਕਿ

ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਧੱ ਕੇ ਸ਼ਾ ਹੀ ਕਰਦਿਆਂ ਹੋਇਆਂ ਜਮੀਨ ਦੀਆ ਰਜਿਸਟਰੀਆਂ ਨੂੰ ਕੈਂ ਸ ਲ ਕਰਵਾ ਕੇ ਨਵੀਂਆਂ ਰਜਿਸਟਰੀਆਂ ਬਣਵਾ ਦਿੱਤੀਆਂ ਸਨ ਤੇ ਸਾਰੀ ਜਮੀਨ ਆਪਣੇ ਨਾਮ ਕਰਵਾ ਲਈ ਤੇ ਹੁਣ ਉਹ ਜਮੀਨ ਤੇ ਕ ਬ ਜਾ ਕਰਨਾ ਚਾਹੁੰਦਾ ਹੈ ਜਿਸ ਵਿੱਚ ਪ੍ਰਸ਼ਾਸਨ ਵੀ ਉਸ ਦੀ ਮਦਦ ਕਰ ਰਿਹਾ ਹੈ ਉਹਨਾਂ ਦੱਸਿਆ ਕਿ ਸਾਡੀ ਕਿਸਾਨ ਯੂਨੀਅਨ ਵੱਲੋ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਫੈਸਲਾ ਕਰਕੇ ਅਗਲਾ ਐਕਸ਼ਨ ਲਿਆ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News