ਕਲਯੁਗ ਦੇਖਲੋ ਲਾਡਾਂ ਨਾਲ ਪਾਲੀ ਧੀ ਹੋਈ ਆਸ਼ਿਕ਼ ਨਾਲ ਫ ਰਾ ਰ

ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕਈ ਅਜਿਹੇ ਕਦਮ ਚੁੱਕ ਲੈਂਦੀ ਹੈ ਜਿਸ ਦਾ ਭੁਗਤਾਨ ਉਨ੍ਹਾਂ ਦੇ ਮਾਪਿਆਂ ਨੂੰ ਕਰਨਾ ਪੈਂਦਾ ਹੈ।ਦੋਸਤੋ ਅਜਿਹਾ ਹੀ ਬਹੁਤ ਹੈਰਾਨੀ ਵਾਲਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਕਪੂਰਥਲਾ ਤਹਿਸੀਲ ਫਗਵਾੜਾ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਸੁਖਦੀਪ ਨਾਂ ਦੀ ਲੜਕੀ ਜਿਸਦਾ ਕਿ ਦੋ ਦਿਨ ਬਾਅਦ ਵਿਆਹ ਹੋਣ ਵਾਲਾ ਸੀ,ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।ਉਸ ਦੇ ਪ੍ਰੇਮੀ ਦਾ ਨਾਮ ਗੁਰਸੇਵਕ ਸਿੰਘ ਹੈ ਅਤੇ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।ਲੜਕੀ ਦੇ ਘਰਵਾਲਿਆਂ ਦਾ ਕਹਿਣਾ ਹੈ ਕਿ 18 ਮਾਰਚ ਦੀ ਰਾਤ ਨੂੰ ਲੜਕੀ ਘਰੋਂ ਚਲੀ ਗਈ ਸੀ। ਜਦੋ

ਤੱਕ ਘਰਵਾਲਿਆਂ ਨੂੰ ਪਤਾ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।ਦੋ ਦਿਨ ਬਾਅਦ ਲੜਕੀ ਦਾ ਵਿਆਹ ਹੋਣਾ ਸੀ ਪਰ ਲੜਕੀ ਪਹਿਲਾਂ ਹੀ ਘਰੋਂ ਫਰਾਰ ਹੋ ਗਈ।ਲੜਕੀ ਦੇ ਘਰ ਵਾਲਿਆਂ ਵੱਲੋਂ

ਪੁਲਿਸ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।ਘਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਕੀ ਨੂੰ ਪੂਰੀ ਜਾਇਦਾਦ ਦੇ ਵਿੱਚੋਂ ਬੇਦਖ਼ਲ ਕਰਨਾ ਚਾਹੁੰਦੇ ਹਾਂ।ਪੁਲਿਸ ਦੇ ਵੱਲੋਂ ਤਹਿਕੀਕਾਤ

ਕੀਤੀ ਜਾ ਰਹੀ ਹੈ।ਇਸ ਮਾਮਲੇ ਨੂੰ ਦੇਖਕੇ ਪਤਾ ਚਲਦਾ ਹੈ ਕਿ ਕਲਯੁਗੀ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।ਇਸ ਪੀੜੀ ਨੂੰ ਸੂਝਵਾਨ ਅਤੇ ਸਮਝਦਾਰ ਬਣਨ ਦੀ ਲੋੜ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

Posted in Misc