ਗੱਡੀ ਚ ਬੈਠੇ ਕਿੰਨਰਾਂ ਨੇ ਕੀਤੀ ਦੂਜੇ ਕਿੰਨਰ ਨਾਲ ਗੰ ਦੀ ਕ ਰ ਤੂ ਤ

ਪਿਛਲੀ ਦਿਨੀ ਪਟਿਆਲ਼ਾ ਦੇ ਵਿੱਚ ਚੱਲ ਰਹੇ ਕਿੰਨਰਾ ਦੇ ਡੇਰੇ ਵਿ ਵਾ ਦ ਮਾਮਲੇ ਚ ਪ੍ਰਸ਼ਾਸਨ ਵੱਲੋ ਸਿਮਰਨ ਮਹੰਤ ਦਾ ਡੇਰਾ ਸੀਲ ਕੀਤਾ ਗਿਆ ਸੀ ਉੱਥੇ ਹੀ ਹੁਣ ਸ਼ੋਸ਼ਲ ਮੀਡੀਆ ਤੇ ਕਿੰਨਰਾ ਵੱਲੋ ਸ਼ਰੇ ਆਮ ਗੁੰ ਡਾ ਗ ਰ ਦੀ ਕਰਦੇ ਹੋਇਆ ਦੀ ਵੀਡਿਉ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਦਿਕ ਕਿੰਨਰਾ ਦੇ ਧੜੇ ਵੱਲੋ ਦੂਜੇ ਕਿੰ ਨ ਰ ਨੂੰ ਗੱਡੀ ਚ ਬਿਠਾ ਕੇ ਜ ਬ ਰ ਦ ਸਤੀ ਉਹਨਾਂ ਦੇ ਵਾਲ ਕੱਟੇ ਜਾ ਰਹੇ ਹਨ ਅਤੇ ਉਸ ਉਪਰ ਧ ਮ ਕੀ ਆਂ ਦੇਣ ਦੇ ਇ ਲ ਜ਼ਾ ਮ ਲਗਾਏ ਜਾ ਰਹੇ ਹਨ

ਜਦਕਿ ਦੂਜੇ ਕਿੰਨਰ ਵੱਲੋ ਵੀ ਉਹਨਾਂ ਨੂੰ ਧ ਮ ਕੀ ਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਵੀ ਇੱਥੋਂ ਛੁੱਟ ਕੇ ਆਪਣਾ ਬਦਲ ਲਏਗਾ ਅਤੇ ਇਸੇ ਤਰਾ ਉਹਨਾਂ ਦੇ ਵੀ ਵਾਲ ਕੱ ਟੇ ਗਾ ਇਸ ਦੌਰਾਨ ਉਕਤ ਕਿੰਨਰ ਵੱਲੋ ਗੱਡੀ ਦੇ ਵਿੱਚ ਹੀ ਆਪਣੇ ਕੱਪੜੇ ਉਤਾਰ ਕੇ ਉਸ ਦੇ ਵਾਲ ਕੱ ਟ ਣ ਵਾਲੇ ਕਿੰਨਰਾ ਨੂੰ ਲਾ ਹ ਨ ਤਾ ਵੀ ਪਾਈਆ ਜਾਂਦੀਆਂ ਹਨ ਦੱਸ ਦਈਏ ਕਿ ਇਹ ਵੀਡਿਉ ਕਦੋ ਦੀ ਹੈ ਇਸ ਬਾਰੇ ਹਾਲਾਕਿ ਅਜੇ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਪਰ ਸ਼ੋਸ਼ਲ ਮੀਡੀਆ ਤੇ ਉਕਤ ਵੀਡਿਉ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਕਿ ਕੁਝ ਕਿੰਨਰ ਸ਼ਰੇ ਆ ਮ ਗੁੰ ਡਾ ਗ ਰ ਦੀ

ਕਰਦੇ ਨਜਰ ਆ ਰਹੇ ਹਨ ਅਤੇ ਦੂਜੇ ਕਿੰਨਰ ਨੂੰ ਅਗਵਾ ਕਰਕੇ ਉਸ ਦੇ ਜ ਬ. ਰਦਸਤੀ ਵਾਲ ਵੀ ਕੱਟੇ ਜਾ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Posted in Misc