ਪੰਡਿਤ ਦੀ ਇਕੱਲੀ ਕੁੜੀ ਨਾ ਲ ਬੰਦ ਕਮਰੇ ਚ ਵੀਡੀਓ ਵਾਇਰਲ

ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰੀਵਾਲਾ ਦੇ ਇਕ ਧਾਰਮਿਕ ਸਥਾਨ ਤੇ ਪੰਡਿਤ ਵਜੋਂ ਸੇਵਾਵਾਂ ਨਿਭਾ ਰਹੇ ਇਕ ਵਿਅਕਤੀ ਦੀਆਂ ਸੋਸ਼ਲ ਮੀਡੀਆ ਤੇ ਵੀਡੀਉ ਵਾਇਰਲ ਹੋਈ ਹੈ ਜਿਸ ਵਿਚ ਉਹ ਇਕ ਮਹਿਲਾ ਨਾਲ ਛੇ ੜ ਖਾ ਨੀ ਕਰਦਾ ਨਜ਼ਰ ਆ ਰਿਹਾ ਹੈ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਪੰਡਿਤ ਰਾਕੇਸ਼ ਕੁਮਾਰ ਦੇ ਘਰ ਕਿਰਾਏ ਤੇ ਰਹਿੰਦੀ ਸੀ ਪੀ ੜ ਤਾ ਨੇ ਦੱਸਿਆ ਕਿ ਰਾਕੇਸ਼ ਕੁਮਾਰ ਉਸ ਤੇ ਗ ਲ ਤ ਨਜ਼ਰ ਰੱਖਣ ਲਗਾ ਅਤੇ

ਉਸ ਨਾਲ ਗ ਲ ਤ ਹ ਰ ਕ ਤਾਂ ਕਰਨ ਲੱਗਾ ਤੇ ਜਦ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਰਾਕੇਸ਼ ਕੁਮਾਰ ਨੇ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਅਤੇ ਫ਼ਿਰ ਘਰ ਖਾਲੀ ਕਰਵਾਉਣ ਦੇ ਬਹਾਨੇ ਉਸ ਨਾਲ ਆ ਕਿ ਗ ਲ ਤ ਹ ਰ ਕ ਤਾਂ ਕਰਨ ਲੱਗਾ ਜਿਸ ਦੀ ਉਸ ਨੇ ਆਪਣੇ ਮੋਬਾਇਲ ਚ ਵੀਡੀਉ ਬਣਾਈ ਅਤੇ ਇਹ ਸਭ ਸੀ ਸੀ ਟੀ ਵੀ ਕੈਮਰੇ ਚ ਵੀ ਕੈਦ ਹੋ ਗਿਆ ਤੇ ਇਕ ਦਿਨ ਜਦ ਉਹ ਘਰ ਚ ਮੌਜੂਦ ਨਹੀ ਸੀ ਤਦ ਮਗਰੋ ਰਾਕੇਸ਼ ਨੇ

ਉਸ ਦੇ ਕਮਰੇ ਚ ਪਿਆ ਉਸ ਦਾ ਮੋਬਾਈਲ ਅਤੇ ਹੋਰ ਸਮਾਨ ਵੀ ਚੋ ਰੀ ਕਰ ਲਿਆ ਜਿਸ ਖਿਲਾਫ ਉਸ ਨੇ ਪੁਲਿਸ ਕੋਲ ਸ਼ਿ ਕਾ ਇਤ ਦਰਜ ਕਰਵਾਈ ਹੈ ਪੀ ੜ ਤਾ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਦੋ ਸ਼ੀ ਖਿਲਾਫ ਸਖਤ ਕਾਰ ਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੀ ੜ ਤ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਰਾਕੇਸ਼ ਕੁਮਾਰ ਖਿ ਲਾ ਫ ਧਾ ਰਾ 354, 454, 380 ਦੇ ਤ ਹਿ ਤ ਮਾਮਲਾ ਦਰਜ ਕਰ ਲਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc