ਮਹਿਲਾ ਅਫ਼ਸਰ ਸਫ਼ਾਈ ਕਰਨ ਲਈ ਆਪ ਹੀ ਉੱਤਰ ਗਈ ਗਟਰ ਦੇ ਅੰਦਰ

ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਇਹ ਵੀਡਿਉ ਮਹਾਰਾਸ਼ਟਰ ਦੇ ਥਾਣੇ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਸਾੜੀ ਵਾਲੀ ਮਹਿਲਾ ਗਟਰ ਦੇ ਵਿੱਚੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ ਉਕਤ ਮਹਿਲਾ ਕੋਈ ਆਮ ਮਹਿਲਾ ਨਹੀ ਹੈ ਬਲਕਿ ਨਗਰ ਨਿਗਮ ਦੀ ਅਫਸਰ ਸੁਵਿਧਾ ਚੌਹਾਨ ਹੈ ਜੋ ਕਿ ਸਫਾਈ ਦੀ ਜਾਂਚ ਕਰਨ ਵਾਸਤੇ ਖੁਦ ਹੀ ਗਟਰ ਵਿੱਚ ਉਤਰ ਜਾਦੀ ਹੈ ਤਾ ਜੋ ਤੇਜ ਮੀਂਹ ਪੈਣ ਤੇ ਆਮ ਲੋਕਾ ਨੂੰ ਕਿਸੇ ਵੀ ਤਰਾ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ

ਦੱਸ ਦਈਏ ਕਿ ਨਗਰ ਨਿਗਮ ਦੀ ਮਹਿਲਾ ਅਫਸਰ ਸੁਵਿਧਾ ਚੌਹਾਨ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਸਫਾਈ ਲਈ ਖੁਦ ਹੀ ਸੁਵਿਧਾ ਚੌਹਾਨ ਗਟਰ ਵਿੱਚ ਉਤਰ ਜਾਦੀ ਹੈ ਇੰਨਾਂ ਹੀ ਨਹੀ ਇਸ ਮਹਿਲਾ ਦੇ ਜਜਬੇ ਨੂੰ ਦੇਖ ਕੇ ਲੱਖਾ ਹੀ ਲੋਕ ਉਸ ਦੇ ਮੁਰੀਦ ਹੋ ਗਏ ਹਨ ਅਤੇ ਲੋਕਾ ਵੱਲੋ ਇਕ ਪਾਸੇ ਜਿੱਥੇ ਇਸ ਮਹਿਲਾ ਲਈ ਤਾਰੀਫ਼ਾਂ ਦੇ ਪੁੱਲ ਬੰਨ੍ਹੇ ਜਾ ਰਹੇ ਹਨ ਉੱਥੇ ਹੀ ਬਾਕੀ ਅਫਸਰਾ ਨੂੰ ਵੀ ਇਸ ਮਹਿਲਾ ਤੋ ਕੁਝ ਸਿੱਖਣ ਦੀ ਨਸੀਹਤ ਦਿੱਤੀ ਜਾ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ\

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in Misc