ਅੱਜ ਦੱਬ ਲਿਆ ਲੋਕਾਂ ਨੇ ਅਕਾਲੀ ਆਗੂ

ਪੰਜਾਬ ਵਿੱਚ ਖੇਤੀ ਕਾਨੂੰਨਾ ਨੂੰ ਲੈ ਕੇ ਲਗਾਤਾਰ ਸਿਆਸੀ ਲੀਡਰਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਮੰਤਰੀ ਭਾਵੇ ਕਿਸੇ ਵੀ ਪਾਰਟੀ ਦਾ ਕਿਉ ਨਾ ਹੋਵੇ ਕਿਸਾਨਾ ਦਾ ਗ਼ੁੱ ਸਾ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਉੱਪਰ ਫੁੱਟਦਾ ਹੋਇਆਂ ਦਿਖਾਈ ਦੇ ਰਿਹਾ ਹੈ ਅਜਿਹੇ ਵਿੱਚ ਤਾਜਾ ਤਸਵੀਰਾ ਵਿਧਾਨ ਸਭਾ ਹਲਕਾ ਅਜਨਾਲਾ ਤੋ ਸਾਹਮਣੇ ਆਈਆਂ ਹਨ ਜਿਹਨਾ ਵਿੱਚ ਸਾਫ ਦੇਖਿਆਂ ਜਾ ਸਕਦਾ ਹੈ ਕਿ ਲੋਕਾ ਵੱਲੋ ਅਕਾਲੀ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ

ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਵੀਡਿਉ ਵਿੱਚ ਸਾਫਤੌਰ ਤੇ ਦੇਖਿਆਂ ਜਾ ਸਕਦਾ ਹੈ ਕਿ ਜਿਵੇ ਹੀ ਬੋਨੀ ਅਜਨਾਲਾ ਲੋਕਾ ਨਾਲ ਗੱਲਬਾਤ ਕਰਦੇ ਹਨ ਤਾ ਵੀਡਿਉ ਬਣਾਉਣ ਵਾਲੇ ਨੌਜਵਾਨ ਨੂੰ ਬੋਨੀ ਅਜਨਾਲਾ ਆਪਣੇ ਤਿੱਖੇ ਤੇਵਰ ਦਿਖਾਉਂਦੇ ਹੋਏ ਨਜਰ ਆਉਂਦੇ ਹਨ ਅਤੇ ਉਸ ਨੂੰ ਕੈਮਰਾ ਬੰਦ ਕਰ ਦੇਣ ਦੀ ਗੱਲ ਵੀ ਆਖ ਰਹੇ ਹਨ ਦੱਸ ਦਈਏ ਕਿ ਇਹ ਵੀਡਿਉ ਲੋਕਾ ਵੱਲੋ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆ ਹਨ ਕਿ

ਸਿਆਸੀ ਆਗੂ ਮਹਿਜ ਆਪਣੀ ਵੋਟ ਬੈਂਕ ਪੱਕੀ ਕਰਨ ਲਈ ਲੋਕਾ ਚ ਆਉਂਦੇ ਹਨ ਅਤੇ ਡ ਰਾ ਮਾ ਕਰਕੇ ਵੋਟਾ ਲੈ ਲੈਦੇ ਹਨ ਜਿਕਰਯੋਗ ਹੈ ਕਿ ਖੇਤੀ ਕਾਨੂੰਨਾ ਨੂੰ ਲੈ ਕੇ ਪੰਜਾਬ ਚ ਕਿਸਾਨਾ ਵੱਲੋ ਐਲਾਨ ਕੀਤਾ ਗਿਆ ਹੈ ਕਿ ਜਿੰਨਾ ਚਿਰ ਕਾਨੂੰਨ ਰੱਦ ਨਹੀ ਹੁੰਦੇ ਉਨ੍ਹਾਂ ਸਮਾ ਕਿਸੇ ਵੀ ਪਾਰਟੀ ਦੇ ਆਗੂ ਨੂੰ ਪਿੰਡਾਂ ਚ ਨਹੀ ਵੜ੍ਹਨ ਦਿੱਤਾ ਜਾਵੇਗਾ ਜਿਸ ਦੇ ਮੱਦੇਨਜਰ ਕਿਸਾਨਾ ਵੱਲੋ ਹਰ ਪਾਰਟੀ ਦੇ ਆਗੂਆਂ ਨੂੰ ਘੇਰ ਕੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News