ਸਾਹਿਬਜ਼ਾਦਾ ਅਜੀਤ ਸਿੰਘ ਦੇ ਬੁੱਤ ਤੇ ਚੜ੍ਹੇ ਨੌਜਵਾਨ

ਇਕ ਪਾਸੇ ਜਿੱਥੇ ਸਿੱਖ ਸੰਗਤ ਬੇ ਅ ਦ ਬੀ ਮਾਮਲੇ ਚ ਲੰਮੇ ਸਮੇ ਤੋ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ ਉੱਥੇ ਹੀ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਜਰੂਰ ਆਉਦਾ ਹੈ ਜਿਸ ਨਾਲ ਸਿੱਖ ਸੰਗਤਾ ਦੀਆ ਭਾਵ ਨਾ ਵਾ ਨੂੰ ਭਾਰੀ ਠੇ ਸ ਪਹੁੰਚਦੀ ਹੈ ਉੱਥੇ ਹੀ ਅੱਜ ਬਠਿੰਡਾ ਤੋ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਉਕਤ ਤਸਵੀਰਾ ਬਠਿੰਡਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਚੌਕ ਦੀਆ ਹਨ ਜਿਸ ਵਿੱਚ ਸਾਫ ਦੇਖਿਆਂ ਜਾ ਸਕਦਾ ਹੈ ਕਿ ਕੁਝ ਨੌਜਵਾਨਾ ਵੱਲੋ ਬਾਬਾ ਅਜੀਤ ਸਿੰਘ ਦੇ ਬੁੱਤ ਤੇ ਚੜਕੇ

ਹੁੱ ਲ ੜ ਬਾ ਜ਼ੀ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਚੱਪਲਾ ਸਣੇ ਬੁੱਤ ਉਪਰ ਚੜੇ ਹੋਏ ਨਜਰ ਆ ਰਹੇ ਹਨ ਅਤੇ ਉਹਨਾਂ ਵੱਲੋ ਘੋੜੇ ਉੱਤੇ ਬੈਠ ਕੇ ਸੈਲਫੀਆ ਵੀ ਖਿੱਚੀਆਂ ਜਾ ਰਹੀਆ ਹਨ ਜਿਸ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਵਾਿੲਰਲ ਹੋਣ ਤੋ ਬਾਅਦ ਪੁਲਿਸ ਵੱਲੋ ਉਹਨਾਂ ਨੂੰ ਗਿ੍ਰ ਫਤਾਰ ਕਰ ਲਿਆ ਗਿਆ ਹੈ ਅਤੇ ਉਕਤ ਨੌਜਵਾਨਾ ਖਿਲਾਫ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਹੇਠ ਮਾਮਲਾ ਦ ਰ ਜ ਕਰ ਲਿਆ ਗਿਆ ਹੈ ਪਰ ਚਾਰੇ ਨੌਜਵਾਨਾ ਨੂੰ ਨਬਾਲਿਗ ਹੋਣ ਦੇ ਚੱਲਦਿਆਂ ਜ਼ਮਾ ਨ ਤ ਤੇ ਰਿ ਹਾ ਅ ਕਰ ਦਿੱਤਾ ਗਿਆ ਹੈ ਉੱਥੇ ਹੀ

ਵੀਡਿਉ ਦੇ ਵਾਿੲਰਲ ਹੋਣ ਤੋ ਬਾਅਦ ਲੋਕਾ ਵੱਲੋ ਉਕਤ ਨੌਜਵਾਨਾ ਨੂੰ ਲਾ ਹ ਨ ਤਾ ਵੀ ਪਾਈਆ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Posted in News