ਜੈਪਾਲ ਭੁੱਲਰ ਦੇ ਪਿਤਾ ਦਾ ਵੱਡਾ ਬਿਆਨ

ਕੋਲਕਾਤਾ ਦੇ ਵਿੱਚ ਪੁਲਿਸ ਹੱਥੋ ਐ ਨ ਕਾ ਊ ਟਰ ਹੋਏ ਜੈਪਾਲ ਭੁੱਲਰ ਦੀ ਮਿ੍ਰਤਕ ਦੇ ਹ ਦੇ ਦੁਬਾਰਾ ਪੋ ਸ ਟ ਮਾ ਰ ਟ ਮ ਨੂੰ ਹਾਈਕੋਰਟ ਵੱਲੋ ਮੰਨਜੂਰੀ ਮਿਲਣ ਤੋ ਬਾਅਦ ਅੱਜ ਜੈਪਾਲ ਦੀ ਦੇ ਹ ਪੀ ਜੀ ਆਈ ਚੰਡੀਗੜ੍ਹ ਵਿਖੇ ਪੁੱਜੀ ਹੈ ਜਿੱਥੇ ਕਿ ਉਸ ਦਾ ਪੋ ਸ ਟ ਮਾ ਰਟਮ ਸ਼ੁਰੂ ਹੋ ਚੁੱਕਿਆਂ ਹੈ ਇਸ ਦੌਰਾਨ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਵੀ ਮੌਕੇ ਤੇ ਪੀ ਜੀ ਆਈ ਪੁੱਜੇ ਹੋਏ ਹਨ ਜਿਹਨਾ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਜੈਪਾਲ ਦੇ ਐ ਨ ਕਾ ਊ ਟਰ ਮਗਰੋ

ਕਲਕੱਤਾ ਪੁਲਿਸ ਵੱਲੋ ਸਾਨੂੰ ਨਾ ਤਾ ਸਾਨੂੰ ਜੈਪਾਲ ਦੀ ਮਿ੍ਰਤਕ ਦੇ ਹ ਦਿਖਾਈ ਗਈ ਸੀ ਅਤੇ ਨਾ ਹੀ ਉਹਨਾਂ ਦੁਆਰਾਂ ਕਰਵਾਏ ਗਏ ਪੋ ਸ ਟ ਮਾ ਰ ਟਮ ਦੀ ਰਿਪੋਰਟ ਸਾਨੂੰ ਸੌਪੀ ਗਈ ਸੀ ਜਿਸ ਕਾਰਨ ਅਸੀ ਜੈਪਾਲ ਦੀ ਦੇਹ ਦਾ ਦੁਬਾਰਾ ਤੋ ਪੋ ਸ ਟ ਮਾ ਰ ਟਮ ਕਰਵਾਉਣਾ ਚਾਹੁੰਦੇ ਸੀ ਜੋ ਕਿ ਅੱਜ ਹਾਈਕੋਰਟ ਦੇ ਨਿਰਦੇਸ਼ਾ ਤੇ ਪੀ ਜੀ ਆਈ ਵਿਖੇ ਹੋ ਰਿਹਾ ਹੈ ਦੱਸ ਦਈਏ ਕਿ ਜੈਪਾਲ ਦੇ ਪੋ ਸ ਟ ਮਾ ਰਟ ਮ ਲਈ ਪੰਜ ਡਾਕਟਰਾ ਦੀ ਟੀਮ ਦਾ ਪੈਨਲ ਗਠਿਤ ਕੀਤਾ ਗਿਆ ਹੈ ਜਿਹਨਾ ਦੁਆਰਾਂ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਨੂੰ ਸਿੱਧਾ ਹੀ ਹਾਈਕੋਰਟ ਵਿੱਚ ਜਮ੍ਹਾ ਕਰਵਾਇਆਂ ਜਾਵੇਗਾ

ਜਿੱਥੇ ਕਿ ਜੇਕਰ ਪੋ ਸ ਟ ਮਾ ਰਟਮ ਰਿਪੋਰਟ ਪਹਿਲੀ ਰਿਪੋਰਟ ਨਾਲੋ ਵੱਖ ਨਿਕਲਦੀ ਹੈ ਤਾ ਪਰਿਵਾਰ ਕੋਲ ਕੋਰਟ ਦੇ ਵਿੱਚ ਪੁਲਿਸ ਖਿਲਾਫ ਜਾਣ ਦਾ ਹੱਕ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ

Posted in News