ਚੰਡੀਗੜ੍ਹ ਤੋਂ ਆਇਆ ਵੱਡਾ ਅਪਡੇਟ

ਕੋਲਕਾਤਾ ਦੇ ਵਿੱਚ ਪੁਲਿਸ ਹੱਥੋ ਐ ਨ ਕਾ ਊ ਟ ਰ ਹੋਏ ਜੈਪਾਲ ਭੁੱਲਰ ਦੇ ਦੁਬਾਰਾ ਪੋ ਸ ਟ ਮਾ ਰ ਟਮ ਨੂੰ ਹਾਈਕੋਰਟ ਵੱਲੋ ਮੰਨਜੂਰੀ ਮਿਲਣ ਤੋ ਬਾਅਦ ਅੱਜ ਪੀ ਜੀ ਆਈ ਵਿਖੇ ਪੰਜ ਡਾਕਟਰਾ ਦੇ ਗਠਿਤ ਪੈਨਲ ਵੱਲੋ ਪੋ ਸ ਟ ਮਾ ਰ ਟਮ ਕੀਤਾ ਗਿਆ ਹੈ ਜੈਪਾਲ ਭੁੱਲਰ ਦਾ ਪੋ ਸ ਟ ਮਾ ਰ ਟਮ ਕਰਨ ਵਾਲੇ ਡਾਕਟਰਾ ਨੇ ਬਾਹਰ ਆਉਣ ਤੇ ਆਖਿਆਂ ਕਿ ਉਹਨਾਂ ਵੱਲੋ ਪੋ ਸ ਟ ਮਾ ਰ ਟਮ ਪੂਰਾ ਕਰ ਲਿਆ ਗਿਆ ਹੈ ਜਿਸ ਦੀ ਰਿਪੋਰਟ ਅੱਜ ਸ਼ਾਮ ਤੱਕ ਤਿਆਰ ਕਰ ਲਈ ਜਾਵੇਗੀ

ਜਿਸ ਉਪਰੰਤ ਰਿਪੋਰਟ ਨੂੰ ਸਿੱਧਾ ਮਾਣਯੋਗ ਹਾਈਕੋਰਟ ਚ ਜਮ੍ਹਾ ਕਰਵਾ ਦਿੱਤਾ ਜਾਵੇਗਾ ਇਸ ਮੌਕੇ ਡਾਕਟਰਾ ਨੇ ਜੈਪਾਲ ਭੁੱਲਰ ਦੀ ਲਾਸ਼ ਤੇ ਮਿਲੇ ਸੱ ਟਾ ਦੇ ਨਿਸ਼ਾਨ ਸਬੰਧੀ ਕੁਝ ਵੀ ਕਹਿਣ ਤੋ ਇਨਕਾਰ ਕਰ ਦਿੱਤਾ ਇਸ ਮੌਕੇ ਜੈਪਾਲ ਭੁੱਲਰ ਦਾ ਪਰਿਵਾਰ ਪੀ ਜੀ ਆਈ ਵਿਖੇ ਮੌਜੂਦ ਰਿਹਾ ਦੱਸ ਦਈਏ ਕਿ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਵੱਲੋ ਹਾਈਕੋਰਟ ਚ ਮੰਗ ਕੀਤੀ ਗਈ ਸੀ ਕਿ ਉਸ ਦੇ ਲੜਕੇ ਨੂੰ ਪੁਲਿਸ ਦੁਆਰਾਂ ਟਾ ਰ ਚ ਰ ਕਰਕੇ ਮਾ ਰਿ ਆਂ ਗਿਆ ਹੈ

ਜਿਸ ਸਬੰਧੀ ਜੈਪਾਲ ਦੀ ਲਾ ਸ਼ ਤੇ ਕਈ ਨਿਸ਼ਾਨ ਮੌਜੂਦ ਹਨ ਇਸ ਲਈ ਜੈਪਾਲ ਦੀ ਲਾ ਸ਼ ਦਾ ਦੁਬਾਰਾ ਤੋ ਪੋ ਸ ਟ ਮਾ ਰ ਟ ਮ ਕਰਵਾਇਆਂ ਜਾਵੇ ਜਿਸ ਨੂੰ ਮੰਨਦਿਆਂ ਹੋਇਆਂ ਹਾਈਕੋਰਟ ਦੁਆਰਾਂ ਜੈਪਾਲ ਦਾ ਦੁਬਾਰਾ ਪੋ ਸ ਟ ਮਾ ਰ ਟਮ ਕਰਵਾਇਆਂ ਗਿਆ ਹੈ ਜਿਸ ਤੋ ਬਾਅਦ ਹੁਣ ਦੇਖਣਯੋਗ ਹੋਵੇਗਾ ਕਿ ਪੋ ਸ ਟ ਮਾ ਰਟਮ ਦੀ ਰਿਪੋਰਟ ਚ ਕੀ ਨਿਕਲ ਕੇ ਸਾਹਮਣੇ ਆਉਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News