ਭਾਰੀ ਪੁਲਿਸ ਫੋਰਸ ਦੇ ਸਾਹਮਣੇ ਭੁੱਲਰ ਦੇ ਭਰਾ ਨੇ ਕਰਤਾ ਵੱਡਾ ਖੁਲਾਸਾ

ਕੋਲਕਾਤਾ ਦੇ ਵਿੱਚ ਪੁਲਿਸ ਹੱਥੋ ਐ ਨ ਕਾ ਊ. ਟਰ ਹੋਏ ਜੈਪਾਲ ਭੁੱਲਰ ਦੀ ਲਾ ਸ਼ ਦਾ ਹਾਈਕੋਰਟ ਦੇ ਨਿਰਦੇਸ਼ਾਂ ਤੋ ਬਾਅਦ ਦੂਸਰੀ ਵਾਰ ਪੋਸ ਟ ਮਾ ਰ ਟਮ ਹੋਣ ਤੋ ਬਾਅਦ ਅੱਜ ਸੰ ਸ ਕਾ ਰ ਕੀਤਾ ਗਿਆ ਜਿਸ ਵਿੱਚ ਸ਼ਾਮਿਲ ਹੋਣ ਲਈ ਜੈਪਾਲ ਭੁੱਲਰ ਦੇ ਭਰਾ ਅਮਿ੍ਰਤਪਾਲ ਭੁੱਲਰ ਨੂੰ ਪੁਲਿਸ ਦੁਆਰਾਂ ਭਾਰੀ ਪੁਲਿਸ ਬਲ ਹੇਠ ਜੇ ਲ੍ਹ ਵਿੱਚੋਂ ਲਿਆਂਦਾ ਗਿਆ ਜਿਸ ਵੱਲੋ ਆਪਣੇ ਭਰਾ ਜੈਪਾਲ ਭੁੱਲਰ ਦੀ ਚਿ ਖਾ ਨੂੰ ਅ ਗ ਨੀ ਭੇਟ ਕੀਤੀ ਗਈ ਇਸ ਮੌਕੇ ਜਦ ਪੁਲਿਸ

ਅਮਿ੍ਰਤਪਾਲ ਨੂੰ ਵਾਪਿਸ ਲਿਜਾ ਰਹੀ ਸੀ ਤਦ ਪੱਤਰਕਾਰਾ ਦੁਆਰਾਂ ਅਮਿ੍ਰਤਪਾਲ ਭੁੱਲਰ ਨਾਲ ਗੱਲਬਾਤ ਦੌਰਾਨ ਉਸ ਨੇ ਆਖਿਆਂ ਕਿ ਪੁਲਿਸ ਵੱਲੋ ਉਸ ਦੇ ਭਰਾ ਜੈਪਾਲ ਨੂੰ ਟਾ ਰ ਚ ਰ ਕਰਕੇ ਮਾ ਰਿ ਆਂ ਗਿਆ ਹੈ ਅਤੇ ਹੁਣ ਪੁਲਿਸ ਮੇਰਾ ਵੀ ਐ ਨ ਕਾ ਊ ਟਰ ਕਰਨ ਦੀ ਸਾ ਜਿ ਸ਼ ਰਚ ਰਹੀ ਹੈ ਅਤੇ ਮੇਰੇ ਮਾ ਪਿਉ ਖਿਲਾਫ ਵੀ ਝੂਠੇ ਪਰਚੇ ਦਰਜ ਕਰ ਰਹੀ ਹੈ ਜਿਸ ਤੋ ਬਾਅਦ ਪੁਲਿਸ ਵੱਲੋ ਅਮਿ੍ਰਤਪਾਲ ਭੁੱਲਰ ਨੂੰ ਆਪਣੀ ਗੱਡੀ ਚ ਬਿਠਾ ਲੈ ਜਾਇਆ ਗਿਆ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News