ਕਿਸਾਨਾਂ ਦੇ ਧੱ ਕੇ ਚੜ੍ਹਿਆ ਮੋਦੀ ਦਾ ਖਾਸ ਬੰਦਾ, ਦੇਖੋ ਕਿਵੇਂ ਚਕਾਈਆਂ ਛਾ ਲਾਂ

ਦੇਸ਼ ਭਰ ਚ ਕਿਸਾਨ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਸੜਕਾ ਤੇ ਹਨ ਉੱਥੇ ਹੀ ਅੰਬਾਲਾ ਕੈਂਟ ਦੇ ਪਿੰਡ ਪੰਜੋਖੜਾ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀਆ ਉਸ ਮੌਕੇ ਮੁਸ਼ਕਿਲਾ ਵੱਧ ਗਈਆਂ ਜਦੋ ਉਹ ਇੱਥੇ ਗੁਰਦੁਆਰਾ ਪੰਜੋਖੜਾ ਸਾਹਿਬ ਨਮਸਤਕ ਹੋਣ ਲਈ ਪਹੁੰਚੇ ਪਰ ਕਿਸਾਨਾ ਵੱਲੋ ਉਹਨਾਂ ਦਾ ਘਿਰਾਉ ਕਰ ਲਿਆ ਗਿਆ ਤੇ ਉਹਨਾਂ ਨੂੰ ਕਿਸਾਨਾ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆਂ ਜਾਣਕਾਰੀ ਮੁਤਾਬਿਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰੂਦੁਆਰਾ ਪੰਜੋਖੜਾ ਸਾਹਿਬ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਏ ਸਨ ਪਰ ਜਿਉਂ ਹੀ ਉਹ ਗੁਰੂਦੁਆਰਾ ਸਾਹਿਬ ਚੋ

ਬਾਹਰ ਨਿਕਲੇ ਤਾ ਕਿਸਾਨਾ ਨੇ ਉਹਨਾਂ ਨੂੰ ਘੇਰਾ ਪਾ ਲਿਆ ਜਿਸ ਤੋ ਬਾਅਦ ਜਮ ਕੇ ਹੰਗਾਮਾ ਹੋਇਆਂ ਅਤੇ ਭਾਰੀ ਪੁਲਿਸ ਬਲ ਨੇ ਆ ਕੇ ਮੰਤਰੀ ਅਨਿਲ ਵਿਜ ਨੂੰ ਉੱਥੋਂ ਬਾਹਰ ਕੱਢਿਆਂ ਅਤੇ ਗੱਡੀ ਚ ਬਿਠਾ ਕੇ ਉੱਥੋ ਰਵਾਨਾ ਕੀਤਾ ਇਸ ਦੌਰਾਨ ਕਿਸਾਨਾ ਵੱਲੋ ਭਾਜਪਾ ਸਰਕਾਰ ਵਿਰੁੱਧ ਜਮ ਕੇ ਨਾਹਰੇਬਾਜ਼ੀ ਕੀਤੀ ਗਈ ਦੱਸ ਦਈਏ ਕਿਸ ਕੇਦਰ ਦੀ ਭਾਜਪਾ ਸਰਕਾਰ ਵੱਲੋ ਖੇਤੀ ਕਾਨੂੰਨਾ ਨੂੰ ਜਾਰੀ ਕਰਨ ਤੋ ਬਾਅਦ ਕਿਸਾਨਾ ਵਿੱਚ ਭਾਜਪਾ ਆਗੂਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਸਾਨ ਸੜਕਾ ਤੇ ਬੈਠੇ ਹੋਏ ਹਨ ਅਤੇ

ਲਗਾਤਾਰ ਮੰਗ ਕਰ ਰਹੇ ਹਨ ਕਿ ਸਰਕਾਰ ਜਾਰੀ ਕੀਤੇ ਗਏ ਖੇਤੀ ਬਿੱਲਾ ਨੂੰ ਵਾਪਿਸ ਲਵੇ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News