ਕੱਲ੍ਹ ਔਰਤ ਨੇ ਗੁਰੂ ਘਰ ਵਿੱਚ ਲਗਾਈ ਸੀ ਅੱ ਗ

ਬੇ ਅ ਦ ਬੀ ਮਾਮਲਾ ਇਕ ਵਾਰ ਫਿਰ ਤੋ ਪੰਜਾਬ ਦੇ ਵਿੱਚ ਭਖਦਾ ਜਾ ਰਿਹਾ ਹੈ ਸਿਆਸੀ ਲੀਡਰ ਹੁਣ ਸਿੱਖ ਸੰਗਤ ਦੇ ਨਾਲ ਨਾਲ ਬੇ ਅ ਦ ਬੀ ਮਾਮਲੇ ਦੇ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਹਨ ਅਜਿਹੇ ਵਿੱਚ ਸਮਾਜਸੇਵੀ ਮਨਦੀਪ ਸਿੰਘ ਮੰਨਾ ਦੇ ਵੱਲੋ ਸ਼ੋਸ਼ਲ ਮੀਡੀਆ ਤੇ ਲਾਿੲਵ ਹੋ ਕੇ ਗਾਇਬ ਹੋਏ 328 ਪਾਵਨ ਸਰੂਪਾ ਮਾਮਲੇ ਤੇ ਸਵਾਲ ਚੁੱਕੇ ਹਨ ਉਹਨਾਂ ਦੋ ਸ਼ ਲਗਾਇਆ ਕਿ ਇਹ ਸਰੂਪ ਸ਼੍ਰੋਮਣੀ ਕਮੇਟੀ ਦੇ ਵੱਲੋ ਡੇਰੇਦਾਰਾਂ ਨੂੰ ਦਿੱਤੇ ਗਏ ਹਨ ਜਿਹਨਾ ਨੂੰ ਗੁਰੂ ਸਾਹਿਬ ਜੀ ਦੇ

ਸਰੂਪ ਰੱਖਣ ਤੋ ਮਨਾਹੀ ਕੀਤੀ ਗਈ ਹੋਈ ਹੈ ਮੰਨਾ ਨੇ ਆਖਿਆਂ ਕਿ ਉਹ ਕੁਝ ਨੌਜਵਾਨਾ ਵੱਲੋ ਖੂਨਦਾਨ ਕੈਂਪ ਲਗਾਉਣ ਦੇ ਸੱਦੇ ਤੇ ਇੱਥੇ ਪੁੱਜੇ ਸਨ ਪਰ ਇੱਥੇ ਗਾਇਬ ਹੋਏ ਸਰੂਪਾ ਦੇ ਮਾਮਲੇ ਚ ਪਿਛਲੇ ਲੰਮੇ ਸਮੇ ਤੋ ਧਰਨੇ ਤੇ ਬੈਠੇ ਸਿੰਘਾਂ ਦੇ ਕੋਲ ਰੁਕ ਗਏ ਦੱਸ ਦਈਏ ਕਿ ਪਿਛਲੇ 234 ਦਿਨਾ ਤੋ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਸਿੱਖ ਸੰਗਤ ਦੇ ਵੱਲੋ ਧਰਨਾ ਲਗਾਇਆ ਗਿਆ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ

ਸ਼੍ਰੋਮਣੀ ਕਮੇਟੀ ਗਾਇਬ ਹੋਏ 328 ਸਰੂਪਾ ਦਾ ਹਿਸਾਬ ਦੇਵੇ ਪਰ ਇੰਨਾ ਲੰਮਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਜਥੇਬੰਦੀਆਂ ਨੂੰ 328 ਸਰੂਪਾ ਦਾ ਹਿਸਾਬ ਨਹੀ ਦਿੱਤਾ ਗਿਆ ਅਤੇ ਹੁਣ ਮਨਦੀਪ ਸਿੰਘ ਮੰਨਾ ਨੇ ਇਕ ਵਾਰ ਫਿਰ ਤੋ ਸ਼ੋਸ਼ਲ ਮੀਡੀਆ ਤੇ ਲਾਿੲਵ ਹੋ ਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਉਹਨਾਂ ਵੱਲੋ ਗਾ ਇ ਬ ਹੋਏ 328 ਸਰੂਪਾ ਦੇ ਮਾਮਲੇ ਚ ਸਵਾਲ ਉਠਾਏ ਗਏ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗ਼ਈ ਵੀਡਿਉ ਨੂੰ ਦੇਖੋ

Posted in News