ਅੱਜ ਤਾਂ ਖੱਟਰ ਨੇ ਕਰਤੀਆਂ ਹੱਦਾਂ ਪਾਰ

ਆਏ ਦਿਨ ਹੀ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋ ਕਿਸਾਨਾ ਦੇ ਖਿਲਾਫ ਕੋਈ ਜਾ ਕੋਈ ਅਜਿਹਾ ਬਿਆਨ ਦੇ ਦਿੱਤਾ ਜਾਦਾ ਹੈ ਜਿਸ ਨਾਲ ਕਿ ਕਿਸਾਨਾ ਦੀਆ ਭਾਵਨਾਵਾ ਭੜਕ ਜਾਂਦੀਆਂ ਹਨ ਅਜਿਹੇ ਵਿੱਚ ਹੁਣ ਮੁੱਖ ਮੰਤਰੀ ਮਨੋਹਰ ਖੱਟਰ ਦਾ ਇਕ ਹੋਰ ਬਿਆਨ ਸਾਹਮਣੇ ਆਇਆ ਹੈ ਕਿ ਕਿਸਾਨਾ ਦੇ ਅੰਦੋਲਨ ਨੂੰ ਚੱਲਦਿਆਂ ਕਰੀਬ ਸੱਤ ਮਹੀਨਿਆਂ ਦਾ ਸਮਾ ਬੀਤ ਚੁੱਕਾ ਹੈ ਅਜਿਹੇ ਵਿੱਚ ਜੇਕਰ ਹੁਣ ਤੱਕ ਕੁਝ ਹੋਣਾ ਹੁੰਦਾ ਤਾ ਹੋ ਚੁੱਕਿਆਂ ਹੁੰਦਾ ਉਹਨਾ ਆਖਿਆਂ ਕਿ ਸਰਕਾਰ ਵੱਲੋ ਬਣਾਏ ਗਏ

ਖੇਤੀ ਕਾਨੂੰਨਾ ਸਬੰਧੀ ਆਪਣਾ ਪੱਖ ਕਿਸਾਨਾ ਅੱਗੇ ਰੱਖਿਆਂ ਗਿਆ ਹੈ ਜਿਸ ਚ ਕਮੀਆ ਪੇਸ਼ੀਆਂ ਦੱਸਣ ਦੀ ਬਜਾਏ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੜੇ ਹੋਏ ਹਨ ਜਦਕਿ ਖੇਤੀ-ਬਾੜੀ ਮੰਤਰੀ ਇਹ ਸ਼ਪੱਸ਼ਟ ਕਰ ਚੁੱਕੇ ਹਨ ਉਹਨਾਂ ਕਿਸਾਨਾ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਨ ਪਰ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਛੱਡ ਦੇਣ ਉਹਨਾਂ ਆਖਿਆਂ ਕਿ ਕਿਸਾਨ ਸ਼ਬਦ ਇਕ ਬਹੁਤ ਹੀ ਪਵਿੱਤਰ ਸ਼ਬਦ ਹੈ

ਜਿਸ ਨੂੰ ਲੋਕ ਪਿਆਰ ਅਤੇ ਸ਼ਰਧਾ ਨਾਲ ਲੈਦੇ ਹਨ ਪਰ ਕਿਸਾਨੀ ਅੰਦਲਨ ਨੇ ਇਸ ਸ਼ਬਦ ਪ੍ਰਤੀ ਲੋਕਾ ਦੇ ਮਨਾ ਚ ਸ਼ੰਕੇ ਪੈਦੇ ਕੀਤੇ ਹਨ ਕਿਉਂਕਿ ਕਿਸਾਨਾ ਦਾ ਸਰਕਾਰ ਪ੍ਰਤੀ ਵਰਤਾਅ ਠੀਕ ਨਹੀ ਹੈ ਜਿਸ ਦੀ ਅਸੀ ਨਿੰਦਾ ਕਰਦੇ ਹਾਂ ਉਹਨਾਂ ਆਖਿਆਂ ਕਿ ਜਿਸ ਦਿਨ ਸਾਡਾ ਸਬਰ ਦਾ ਬੰਨ੍ਹ ਟੁੱਟ ਗਿਆ ਤਾ ਕਿਸਾਨਾ ਨਾਲ ਵੱਡਾ ਟਕਰਾਅ ਹੋ ਸਕਦਾ ਹੈ ਮੁੱਖ ਮੰਤਰੀ ਖੱਟਰ ਦੇ ਇਨ੍ਹਾਂ ਬਿਆਨਾਂ ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ

ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਆਖਿਆਂ ਕਿ ਮੁੱਖ ਮੰਤਰੀ ਖੱਟਰ ਵੱਲੋ ਇਕ ਤਰਾ ਨਾਲ ਕਿਸਾਨਾ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਿਰਸਾ ਨੇ ਆਖਿਆਂ ਕਿ ਜੋ ਬਿਆਨ ਖੱਟਰ ਵੱਲੋ ਕਿਸਾਨਾ ਦੇ ਪ੍ਰਤੀ ਦਿੱਤੇ ਗਏ ਹਨ ਕਿਸਾਨ ਉਸ ਸਬੰਧੀ ਖੱਟਰ ਦੇ ਖਿਲਾਫ ਕੋਰਟ ਦੇ ਵਿੱਚ ਵੀ ਜਾ ਸਕਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਉ ਮੀ ਦੇਖੋ

Posted in News