ਮਾਤਾ ਨੇ ਲਾਏ ਪੁੱਤਾਂ ਤੇ ਇਲ ਜ਼ਾਮ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਜਿਲਾ ਗੁਰਦਾਸਪੁਰ ਦੇ ਪਿੰਡ ਨਾਥਪੁਰ ਦੇ ਵਿੱਚ ਉਸ ਬਜੁਰਗ ਮਾਤਾ ਦੇ ਘਰ ਪਹੁੰਚੀ ਜਿਸ ਨੇ ਆਪਣੀ ਇਕ ਵੀਡਿਉ ਵਾਿੲਰਲ ਕਰਕੇ ਆਪਣੇ ਪੁੱਤਰਾ ਤੇ ਇ ਲ ਜ਼ਾਮ ਲਗਾਇਆ ਸੀ ਕਿ ਉਹਨਾਂ ਨੇ ਮੈਨੂੰ ਘਰੋ ਬਾ ਹਰ ਕੱਢ ਦਿੱਤਾ ਹੈ ਅਤੇ ਕੋਈ ਖਰਚਾ ਵੀ ਨਹੀ ਦੇ ਰਹੇ ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਬਜੁਰਗ ਮਾਤਾ ਨਾਲ ਗੱਲਬਾਤ ਕੀਤੀ ਅਤੇ ਮਾਤਾ ਨੂੰ ਭਰੋਸਾ ਦਿੱਤਾ ਕਿ ਉਸ ਦਾ ਪੂਰਾ ਹੱਕ ਮਾਤਾ ਨੂੰ ਦਿੱਤਾ ਜਾਵੇਗਾ ਅਤੇ ਉਸ ਦੇ ਪਤੀ ਦੀ ਸਾਰੀ ਵਸੀਅਤ ਤੁੜਵਾ ਕੇ

ਉਸ ਦੇ ਪੁੱਤਰਾ ਤੋ ਸਾਰੀ ਜਮੀਨ ਖੋ ਹ ਕੇ ਮਾਤਾ ਦੇ ਨਾਮ ਕੀਤੀ ਜਾਵੇਗੀ ਇਸ ਮੌਕੇ ਮਨੀਸ਼ਾ ਗੁਲਾਟੀ ਨੇ ਸਾਰੇ ਪੁਲਿਸ ਅਫਸਰਾ ਦੀ ਮੌਜੂਦਗੀ ਦੇ ਵਿੱਚ ਜਿਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਸਾਰੀ ਕਾਗਜੀ ਕਾਰਵਾਈ ਨੂੰ ਪੂਰਾ ਕਰਦਿਆਂ ਹੋਇਆਂ ਇਕ ਹਫਤੇ ਦੇ ਵਿੱਚ ਇਨ੍ਹਾਂ ਦੇ ਪਤੀ ਦੀ ਵਸੀਅਤ ਤੋੜ ਕੇ ਸਾਰੀ ਜਮੀਨ ਵਾਪਿਸ ਮਾਤਾ ਦੇ ਨਾਮ ਕਰ ਦਿੱਤੀ ਜਾਵੇ ਅਤੇ ਫਿਰ ਪੁਲਿਸ ਦੇ ਉੱਚ ਅਧਿਕਾਰੀ ਖੁਦ ਦੀ ਨਿਗਰਾਨੀ ਦੇ ਵਿੱਚ ਸਾਰੀ ਜਮੀਨ ਨੂੰ ਠੇਕੇ ਤੇ ਚੜ੍ਹਾਉਣਗੇ ਅਤੇ

ਉਸ ਠੇਕੇ ਦੇ ਸਾਰੇ ਪੈਸੇ ਮਾਤਾ ਦੇ ਅਕਾਊਂਟ ਵਿੱਚ ਪਾਏ ਜਾਣਗੇ ਇਸ ਮੌਕੇ ਮਨੀਸ਼ਾ ਗੁਲਾਟੀ ਨੇ ਆਖਿਆਂ ਕਿ ਪੰਜਾਬ ਸਰਕਾਰ ਬਜੁਰਗਾ ਦੀ ਰੱਖਿਆਂ ਵਾਸਤੇ ਹਰ ਪ੍ਰਕਾਰ ਦੇ ਕਾਨੂੰਨ ਬਣਾਉਣ ਵਾਸਤੇ ਤਿਆਰ ਹੈ ਉਧਰ ਮਨੀਸ਼ਾ ਗੁਲਾਟੀ ਦੇ ਇਸ ਫੈਸਲੇ ਦਾ ਬਜੁਰਗ ਮਾਤਾ ਦੇ ਪੁੱਤਰਾ ਨੇ ਵਿਰੋਧ ਕੀਤਾ ਉਨ੍ਹਾਂ ਨੇ ਮਨੀਸ਼ਾ ਗੁਲਾਟੀ ਦੀ ਗੱਡੀ ਰੋਕ ਕੇ ਉਹਨਾਂ ਦਾ ਪੱਖ ਸੁਣਨ ਦੀ ਅਪੀਲ ਕੀਤੀ ਉਹਨਾਂ ਇ ਲ ਜ਼ਾ ਮ ਲਗਾਇਆ ਕਿ ਉਹਨਾਂ ਦਾ ਪੱਖ ਸੁਣਨ ਦੀ ਬਜਾਏ

ਉਹਨਾਂ ਨੂੰ ਧ ਮ ਕੀ ਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹਨਾਂ ਦੀ ਪੈਨਸ਼ਨ ਵਗੈਰਾ ਬੰਦ ਕਰਵਾ ਦਿੱਤੀ ਜਾਵੇਗੀ ਦੱਸ ਦਈਏ ਕਿ ਉਕਤ ਮਾਤਾ ਦੀ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਵਾਿੲਰਲ ਹੋਈ ਸੀ ਜਿਸ ਵਿੱਚ ਮਾਤਾ ਨੇ ਆਪਣੇ ਪੁੱਤਰਾ ਤੇ ਜਬਰਦਸਤੀ ਜਮੀਨ ਆਪਣੇ ਨਾਮ ਤੇ ਲਗਵਾਉਣ ਤੇ ਉਸ ਨੂੰ ਘਰੋ ਬਾਹਰ ਕੱਢ ਦੇਣ ਦੇ ਇ ਲ ਜ਼ਾ ਮ ਲਗਾਏ ਸਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News