ਮਨਜਿੰਦਰ ਸਿਰਸਾ ਦੇ ਸਾਹਮਣੇ ਹੀ ਬਾਦਲਾਂ ਨੂੰ ਠੋਕ ਗਿਆ ਲੱਖਾਂ

26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਤੇ ਵਾਪਰੇ ਘ ਟ ਨ ਕ੍ਰਮ ਦੇ ਵਿੱਚ ਦਿੱਲੀ ਪੁਲਿਸ ਵੱਲੋ ਲੱਖਾ ਸਿਧਾਣਾ ਤੇ ਵੱਖ ਵੱਖ ਮਾਮਲਿਆਂ ਦੇ ਵਿੱਚ ਪ ਰ ਚੇ ਦਰਜ ਕੀਤੇ ਗਏ ਸਨ ਅਤੇ ਪੁਲਿਸ ਵੱਲੋ ਲੱਖੇ ਦੇ ਸਿਰ ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਹੁਣ ਲੱਖਾ ਸਿਧਾਣਾ ਨੂੰ ਦਿੱਲੀ ਕੋਰਟ ਦੇ ਵਿੱਚੋਂ ਅੰਤਿਰਮ ਜ਼ ਮਾ ਨ ਤ ਮਿਲ ਗਈ ਹੈ ਜਿਸ ਉਪਰੰਤ ਲੱਖਾ ਸਿਧਾਣਾ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਕਿ

ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਲੱਖਾ ਸਿਧਾਣਾ ਨੇ ਮਨਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ਦੇ ਵਿੱਚ ਆਖਿਆਂ ਕਿ ਕਿਸਾਨੀ ਅੰਦੋਲਨ ਦੇ ਚੱਲਦਿਆਂ ਉਸ ਉਪਰ ਦਿੱਲੀ ਪੁਲਿਸ ਵੱਲੋ ਪ ਰ ਚੇ ਦਰਜ ਕੀਤੇ ਗਏ ਸਨ ਜਿਹਨਾ ਵਿੱਚੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਉਹਨਾਂ ਦੇ ਵਕੀਲਾ ਦੇ ਪੈਨਲ ਜੋ ਕਿ ਮੇਰੇ ਨਾਲ ਜੁੜੇ ਰਹੇ ਅਤੇ

ਸਾਰੇ ਦਸਤਾਵੇਜ ਆਪਣੇ ਖਰਚ ਤੇ ਤਿਆਰ ਕਰਦੇ ਰਹੇ ਜਿਸ ਦੀ ਬਦਲੌਤ ਉਸ ਨੂੰ ਦਿੱਲੀ ਪੁਲਿਸ ਵੱਲੋ ਦਰਜ ਮਾਮਲਿਆਂ ਦੇ ਵਿੱਚ ਕੋਰਟ ਵੱਲੋ ਜ਼ਮਾਨਤ ਮਿਲ ਗਈ ਹੈ ਉਹਨਾਂ ਆਖਿਆਂ ਕਿ ਜਦੋ ਉਹਨਾਂ ਦੀ ਮਨਜਿੰਦਰ ਸਿੰਘ ਸਿਰਸਾ ਨਾਲ ਇਸ ਸਬੰਧੀ ਗੱਲਬਾਤ ਹੋਈ ਸੀ ਤਦ ਉਸ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਕਲੀਅਰ ਕਰ ਦਿੱਤਾ ਸੀ ਕਿ ਉਸ ਦੇ ਬਾਦਲਾ ਨਾਲ ਬਹੁਤ ਵਖਰੇਵੇਂ ਹਨ ਪਰ ਸਿਰਸਾ ਜੀ ਨੇ ਜਵਾਬ ਚ ਕਿਹਾ ਸੀ ਕਿ

ਮੇਰੇ ਲਈ ਪਾਰਟੀ ਬਾਅਦ ਚ ਪਹਿਲਾ ਕੌਮ ਹੈ ਅਤੇ ਅਤੇ ਅਸੀ ਆਪਣੀ ਸਿੱਖ ਕੌਮ ਦੇ ਨਾਲ ਖੜ੍ਹੇ ਹਾਂ ਲੱਖਾ ਸਿਧਾਣਾ ਨੇ ਆਖਿਆਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਹੁਣ ਤੱਕ 160 ਦੇ ਕਰੀਬ ਜ਼ਮਾਨਤਾਂ ਕਰਵਾਈਆਂ ਗਈਆਂ ਹਨ ਜਿਸ ਦਾ ਸਾਰਾ ਖਰਚ ਕਮੇਟੀ ਵੱਲੋ ਚੁੱਕਿਆਂ ਗਿਆ ਹੈ ਜੋ ਕਿ ਉਹਨਾਂ ਦਾ ਇਕ ਬਹੁਤ ਹੀ ਵਧੀਆਂ ਕਾਰਜ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News