700 ਕਰੋੜ ਦੇ ਚਿੱਟੇ ਵਾਲੇ ਨਾਲ ਲਿੰਕ ਬਾਰੇ ਢੱਡਰੀਵਾਲੇ ਦਾ ਸੱਪਸ਼ੱਟੀਕਰਨ

700 ਕਰੋੜ ਦੇ ਚਿੱ ਟੇ ਨਾਲ ਫੜੇ ਗਏ ਮੁੰਡੇ ਦੇ ਢੱਡਰੀਵਾਲੇ ਨਾਲ ਸਾਹਮਣੇ ਆਏ ਸਬੰਧ : ਤਸਵੀਰਾਂ ਹੋਈਆਂ ਵਾਇਰਲ

ਬੀਤੇ ਦਿਨੀਂ ਮੁੰਬਈ ਦੀ ਬੰਦਰਗਾਹ ਤੋਂ ਕਰੀਬ 135 ਕਿੱਲੋ ਚਿੱ ਟੇ , ਜਿਸ ਦੀ ਅੰਤਰ-ਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਪਗ 675 ਕਰੋੜ ਰੁਪਏ ਦੇ ਕਰੀਬ ਬਣਦੀ ਹੈ, ਦੀ ਬ ਰਾ ਮ ਦ ਗੀ ਦੇ ਮਾਮਲੇ ਵਿਚ ਡੀ.ਆਰ.ਏ. ਨੇ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਹਿ ਰਾ ਸ ਤ ਵਿਚ ਲੈ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ |

ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ ਦਾ ਜਿ ਪ ਸ ਮ ਦਾ ਬਾਹਰਲੇ ਦੇਸ਼ਾਂ ਤੋਂ ਸਾਮਾਨ ਮੰਗਵਾਉਣ ਦਾ ਕਾਰੋਬਾਰ ਹੈ | ਮੁੰਬਈ ਬੰਦਰਗਾਹ ‘ਤੇ ਪਿਛਲੇ ਦਿਨੀਂ ਡੀ.ਆਰ.ਏ. ਵਲੋਂ 135 ਕਿੱਲੋ ਹੈ- ਰੋ- ਇ -ਨ ਬਰਾ ਮਦ ਕੀਤੀ ਗਈ ਸੀ | ਇਸ ਮਾਮਲੇ ਵਿਚ ਪ੍ਰਭਜੀਤ ਸਿੰਘ ਦਾ ਨਾਂਅ ਸਾਹਮਣੇ ਆਉਣ ‘ਤੇ ਪੁਲਿਸ ਵਲੋਂ ਉਸ ਨੂੰ ਹਿ ਰਾ ਸ ਤ ‘ਚ ਲੈ ਲਿਆ ਹੈ |

ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਐੱਸ.ਐੱਸ.ਪੀ. ਧਰੁਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਡੀ.ਆਰ.ਏ. ਦੀ ਇਕ ਟੀਮ ਸ਼ੁੱਕਰਵਾਰ ਨੂੰ ਚੋਹਲਾ ਸਾਹਿਬ ਵਿਖੇ ਪ੍ਰਭਜੀਤ ਸਿੰਘ ਦੇ ਘਰ ਆਈ ਸੀ ਅਤੇ ਉਨ੍ਹਾਂ ਨੇ ਉਥੇ ਤ ਲਾ ਸ਼ੀ ਲਈ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਭਜੀਤ ਸਿੰਘ ਦਾ ਪਿਛਲਾ ਕੋਈ ਅ ਪ ਰਾ ਧਿ ਕ ਰਿਕਾਰਡ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ |

ਕੁਝ ਭਗਤ ਬੋਲ ਰਹੇ ਸੀ ਕਹਿੰਦੇ ਭਾਈ ਸਾਹਿਬ ਨੇ ਕਦੇ ਨੀਂ ਕਿਹਾ ਕਿ ਅਰਦਾਸ ਕਰੋ, ਕਹਿੰਦੇ ਜਦੋਂ ਦੇ ਜਾਗਰੂਕ ਹੋਏ ਨੇ ਕੁਦਰਤ ਹੀ ਰੱਬ ਹੈ ਕਹਿ ਰਹੇ ਨੇ ਹ ਮ ਲਾ 17 ਮਈ 2016 ਨੂੰ ਹੋਇਆ ਸੀ ਤੇ ਭਾਈ ਸਾਹਿਬ ਉਸ ਤੋਂ ਪਹਿਲਾਂ ਦੇ ਜਾਗਰੂਕ ਸੀ ਜਦੋਂ ਦੁਖ ਆਇਆ ਤਾਂ ਰੱਬ ਨੇ ਬਚਾਲੇ ਨਹੀਂ ਕੁਦਰਤ ਹੀ ਰੱਬ ਹੈ..ਕੁਝ ਗੱਲਾਂ ਸਹੀ ਵੀ ਲੱਗੀਆਂ ..ਨੋਟ- ਵਿਚਾਰਕ ਮੱਤਭੇਦ ‘ਚ ਕੀਤੇ ਗਏ ਹਮਲੇ ਨੂੰ ਮੈਂ ਅੱਜ ਵੀ ਗਲਤ ਹੀ ਮੰਨਦਾ ਹਾਂ ਤੇ ਕਹਿੰਦਾ ਹਾਂ

Posted in Misc