ਕੀ ਪੁਲਿਸ ਨੇ ਖ਼ੁਦ ਮਾ ਰ ਕੇ ਨਾਮ ਸੰਗਤ ਦਾ ਲਾਇਆ?

ਵੀਡੀਓ ਸਬੂਤ ਹਨ ਕਿ ਪੁਲਿਸ ਬੰਦਾ ਜਿਓਂਦਾ ਲੈ ਕੇ ਗਈ ਪਰ ਕਹਿ ਰਹੇ ਕਿ ਸੰਗਤ ਨੇ ਕੁੱ ਟ ਕੁੱ ਟ ਮਾ ਰ ਦਿੱਤਾ। ਝੂਠੇ ਕੇਸ ਸਿੱਖਾਂ ਸਿਰ ਪਾਏ ਜਾ ਰਹੇ ਹਨ।
ਕੀ ਪੁਲਿਸ ਨੇ ਖ਼ੁਦ ਮਾ ਰ ਕੇ ਨਾਮ ਸੰਗਤ ਦਾ ਲਾਇਆ?

ਦਲਜੀਤ ਸਿੰਘ ਕਸ਼ਮੀਰ(ਗੁਰਦਾਸਪੁਰ) ਨੂੰ ਪੁਲਿਸ ਝੂਠੇ ਮੁਕੱਦਮੇ ‘ਚ ਫ ਸਾ ਰਹੀ ਹੈ। ਬੇਅਦਬੀ ਕਾਂ ਡ ਨਾਲ ਜੁੜੇ ਸਖਸ਼ ਦੀ ਮੌਤ ਦਾ ਮਾਮਲਾ ਹੈ। ਜਿਸ ਦੀ ਮੌਤ ਪੁਲਿਸ ਹਿਰਾਸਤ ‘ਚ ਹੋਈ ਹੈ। ਦਲਜੀਤ ਸਿੰਘ ਕਸ਼ਮੀਰ ਕਈ ਸਾਲਾਂ ਤੋਂ ਸਿੱਖ ਕਾਰਕੁੰਨ ਵਜੋਂ ਸਿੱਖ ਪੰਥ ਲਈ ਡ ਟ ਕੇ ਗੱਲ ਕਰਨ ਵਾਲਾ ਨੌਜਵਾਨ ਹੈ।

ਕੱਲ੍ਹ ਗੁਰਦਾਸਪੁਰ ਬਾਈਪਾਸ ਦੇ ਨੇੜੇ ਗੁਰਦੁਆਰੇ ‘ਚ ਇੱਕ ਪਾ ਪੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜਿਸ਼ ਕੀਤੀ, ਉਸ ਨੂੰ ਸੰਗਤਾਂ ਨੇ ਫੜ ਕੇ ਕੁੱ ਟਿ ਆ। ਜਦ ਦਲਜੀਤ ਸਿੰਘ ਬੌਬੀ ਨੂੰ ਇਸ ਮੰ ਦ ਭਾ ਗੀ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਤੁਰੰਤ ਗੁਰਦੁਆਰੇ ਚਲਾ ਗਿਆ, ਏਨੇ ਚਿਰ ਨੂੰ ਦੋ ਸ਼ੀ ਦੀ ਕੁੱ ਟ ਮਾ ਰ ਹੋ ਚੁੱਕੀ ਸੀ ਤੇ ਪੁਲਿਸ ਵਾਲ਼ਿਆਂ ਦੇ ਕਹਿਣ ‘ਤੇ ਬੌਬੀ ਨੇ ਦੋ ਸ਼ੀ ਨੂੰ ਚੁੱਕ ਕੇ ਪੁਲਿਸ ਦੀ ਗੱਡੀ ‘ਚ ਰੱਖਿਆ ਤੇ ਬਾਅਦ ‘ਚ ਉਸ ਦੀ ਪੁਲਿਸ ਹਿ ਰਾ ਸ ਤ ‘ਚ ਮੌਤ ਹੋ ਗਈ ਤੇ ਪੁਲਿਸ ਨੇ ਹੁਣ ਕਤਲ ਦਾ ਇਹ ਕੇਸ ਬੌਬੀ ‘ਤੇ ਪਾ ਦਿੱਤਾ ਹੈ। ਬੌਬੀ ਤਾਂ ਘਰੋਂ ਪਾਸੇ ਹੋ ਗਿਆ ਪਰ ਪੁਲਿਸ ਅੱਜ ਸਵੇਰੇ ਘਰੋਂ ਉਸ ਦੀ ਮਾਤਾ ਜੀ ਨੂੰ ਗ੍ਰਿ ਫ ਤਾ ਰ ਕਰਕੇ ਲੈ ਗਈ ਹੈ। ਸਿੱਖ ਜਥੇਬੰਦੀਆਂ, ਵਕੀਲ ਸਾਹਿਬਾਨ ਅਤੇ ਸੰਗਤਾਂ ਇਸ ਮਸਲੇ ਵੱਲ ਜ਼ਰੂਰ ਧਿਆਨ ਦੇਣ। ਨਹੀਂ ਤਾਂ ਦਲਜੀਤ ਸਿੰਘ ਦੀ ਜ਼ਿੰਦਗੀ ਸ ਲਾ ਖਾਂ ਪਿੱਛੇ ਧੱ ਕੀ ਜਾ ਸਕਦੀ ਹੈ।

Posted in Misc