ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਦੇ ਡਿਪੋਰਟ ਹੋਣ ਦਾ ਅਸਲ ਸੱਚ

ਬੀਤੇ ਦਿਨੀ ਜਿਲਾ ਬਰਨਾਲਾ ਦੇ ਕਸਬਾ ਧਨੌਲਾ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਖ਼ੁ ਦ ਕੁ ਸ਼ੀ ਕਰ ਲਈ ਗਈ ਸੀ ਜਿਸ ਦੇ ਇ ਲ ਜ਼ਾ ਮ ਉਸ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੇ ਲਗਾਏ ਜਾ ਰਹੇ ਹਨ ਦਰਅਸਲ ਲਵਪ੍ਰੀਤ ਸਿੰਘ ਦੁਆਰਾਂ ਖਰਚਾ ਕਰਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ ਗਿਆ ਸੀ ਜਿੱਥੇ ਜਾ ਕੇ ਬੇਅੰਤ ਦੇ ਰੰਗ ਢੰਗ ਬਦਲ ਗਏ ਤੇ ਉਸ ਨੇ ਲਵਪ੍ਰੀਤ ਨੂੰ ਕੈਨੇਡਾ ਸੱਦਣ ਤੋ ਇਨਕਾਰ ਕਰ ਦਿੱਤਾ ਜਿਸ ਤੋ ਦੁ ਖੀ ਹੋ ਕੇ ਲਵਪ੍ਰੀਤ ਨੇ ਖੁ ਦ ਕੁ ਸ਼ੀ ਕਰ ਲਈ ਜਿਸ ਤੋ ਬਾਅਦ

ਸ਼ੋਸ਼ਲ ਮੀਡੀਆ ਤੇ ਇਹ ਸਾਹਮਣੇ ਆਇਆ ਸੀ ਕਿ ਬੇਅੰਤ ਕੌਰ ਨੂੰ ਕੈਨੇਡਾ ਦੇ ਵਿੱਚੋਂ ਡਿਪੋਰਟ ਕੀਤਾ ਜਾਵੇਗਾ ਜਿਸ ਸਬੰਧੀ ਕੈਨੇਡਾ ਤੋ ਇਕ ਮਹਿਲਾ ਪੱਤਰਕਾਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਫਿਲਹਾਲ ਬੇਅੰਤ ਕੌਰ ਨੂੰ ਕੈਨੇਡਾ ਵਿੱਚੋਂ ਡਿਪੋਰਟ ਕਰਨ ਸਬੰਧੀ ਕੋਈ ਵੀ ਕਦਮ ਨਹੀ ਉਠਾਇਆ ਗਿਆ ਹੈ ਅਤੇ ਨਾ ਹੀ ਇਸ ਸਬੰਧੀ ਬੇਅੰਤ ਕੌਰ ਤੱਕ ਕਿਸੇ ਨੇ ਕੋਈ ਪਹੁੰਚ ਕੀਤੀ ਹੈ ੳਨ੍ਹਾ ਆਖਿਆਂ ਕਿ ਹਾਲੇ ਤੱਕ ਇਹ ਵੀ ਸਾਫ ਨਹੀ ਹੋ ਸਕਿਆਂ ਹੈ ਕਿ ਲਵਪ੍ਰੀਤ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਦਾ ਕਾਰਨ ਬੇਅੰਤ ਹੀ ਸੀ

ਜਾ ਫਿਰ ਕੋਈ ਹੋਰ ਕਾਰਨ ਹੈ ਜੋ ਕਿ ਬੇਅੰਤ ਕੌਰ ਜਾਂ ਫਿਰ ਉਸ ਦੇ ਪਰਿਵਾਰ ਵੱਲੋ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਉਣ ਤੇ ਹੀ ਕਲੀਅਰ ਹੋ ਸਕੇਗਾ ਪਰ ਹਾਲੇ ਤੱਕ ਉਹਨਾਂ ਵੱਲੋ ਪੁਲਿਸ ਕੋਲ ਆਪਣੇ ਬਿਆਨ ਦਰਜ ਨਹੀ ਕਰਵਾਏ ਗਏ ਹਨ ਜਿਸ ਦੇ ਚੱਲਦਿਆਂ ਜਦੋ ਤੱਕ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖ਼ੁ ਦ ਕੁ ਸ਼ੀ ਦੀ ਜ਼ੁੰਮੇਵਾਰ ਬੇਅੰਤ ਕੌਰ ਸਾਬਿਤ ਨਹੀ ਹੁੰਦੀ ਹੈ ਤਦ ਤੱਕ ਕੈਨੇਡਾ ਗੌਰਮਿੰਟ ਬੇਅੰਤ ਨੂੰ ਡਿਪੋਰਟ ਨਹੀ ਕਰੇਗੀ ਉਨ੍ਹਾਂ ਦੱਸਿਆ ਕਿ

ਪੰਜਾਬ ਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਜਲਦ ਹੀ ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਜਾਣਗੇ ਜਿਸ ਉਪਰੰਤ ਪ੍ਰਸ਼ਾਸਨ ਵੱਲੋ ਅਗਲਾ ਐਕਸ਼ਨ ਲਿਆ ਜਾਵੇਗਾ ਪਰ ਹੁਣ ਜੋ ਖਬਰਾ ਸ਼ੋਸ਼ਲ ਮੀਡੀਆ ਤੇ ਫੈਲੀਆਂ ਹੋਈਆ ਹਨ ਕਿ ਬੇਅੰਤ ਕੌਰ ਨੂੰ ਕੈਨੇਡਾ ਵਿੱਚੋਂ ਡਿਪੋਰਟ ਕੀਤਾ ਜਾਵੇਗਾ ਉਹ ਸਭ ਕੁਝ ਕੇਵਲ ਅਫਵਾਹਾ ਹੀ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc