ਲਵਪ੍ਰੀਤ ਦੇ ਸਾਢੂ ਨੇ ਕਰਤਾ ਇੱਕ ਹੋਰ ਖੁਲਾਸਾ

ਜਿਲਾ ਬਰਨਾਲਾ ਦੇ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਤੋ ਦੁਖੀ ਹੋ ਕੇ ਖ਼ੁ ਦ ਕੁ ਸ਼ੀ ਕਰ ਲੈਣ ਉਪਰੰਤ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਲਵਪ੍ਰੀਤ ਦੇ ਮਾਤਾ ਪਿਤਾ ਕੋਲ ਅਫਸੋਸ ਪ੍ਰਗਟ ਕਰਨ ਵਾਸਤੇ ਉਹਨਾਂ ਦੇ ਘਰ ਪਹੁੰਚੇ ਜਿੱਥੇ ਕਿ ਉਹਨਾਂ ਨੇ ਲਵਪ੍ਰੀਤ ਦੇ ਮਾਤਾ ਪਿਤਾ ਨੂੰ ਨਿਰਪੱਖ ਜਾਂਚ ਕਰਵਾਉਣ ਦਾ ਭਰੋਸਾ ਦਿਵਾਇਆ ਇਸ ਦੌਰਾਨ ਵੱਡੀ ਗਿਣਤੀ ਚ ਆਪਣੀਆ ਕੈਨੇਡਾ ਗਈਆਂ ਪਤਨੀਆਂ ਤੋ ਧੋ ਖੇ ਦਾ ਸ਼ਿ ਕਾ ਰ ਹੋਏ ਨੌਜਵਾਨ ਮੈਡਮ ਮਨੀਸ਼ਾ ਗੁਲਾਟੀ ਕੋਲ ਪੁੱਜੇ

ਉੱਥੇ ਹੀ ਇਕ ਲੜਕੇ ਨੇ ਦੱਸਿਆ ਕਿ ਉਹ ਵੀ ਲਵਪ੍ਰੀਤ ਦੇ ਸਹੁਰੇ ਪਿੰਡ ਖੁੱਡੀ ਕਲਾ ਵਿਖੇ ਹੀ ਵਿਆਹਿਆ ਹੋਇਆਂ ਹੈ ਅਤੇ ਉਸ ਦੀ ਪਤਨੀ ਲਵਪ੍ਰੀਤ ਸਿੰਘ ਦੀ ਪਤਨੀ ਬੇਅੰਤ ਕੌਰ ਦੀ ਭੈਣ (ਚਾਚੇ ਦੀ ਲੜਕੀ) ਹੈ ਜਿਸ ਦਾ ਨਾਮ ਸ਼ਰਨਦੀਪ ਕੌਰ ਹੈ ਅਤੇ ਉਸ ਨੇ ਵੀ ਪਿਛਲੇ ਦੋ ਮਹੀਨਿਆਂ ਤੋ ਮੇਰੇ ਨਾਲ ਗੱਲਬਾਤ ਪੂਰੀ ਤਰਾ ਬੰਦ ਕੀਤੀ ਹੋਈ ਹੈ ਜਦਕਿ ਉਸ ਦੇ ਕੈਨੇਡਾ ਜਾਣ ਦਾ ਸਾਰਾ ਖਰਚ ਮੇਰੇ ਦੁਆਰਾਂ ਕੀਤਾ ਗਿਆ ਸੀ ਉਕਤ ਨੌਜਵਾਨ ਨੇ ਦੱਸਿਆ ਕਿ ਅੱਜ ਉਹ ਆਪਣੇ ਨਾਲ ਹੋਏ ਧੋ ਖੇ ਦੇ ਸਾਰੇ ਸਬੂਤ ਲੈ ਕੇ ਮੈਡਮ ਮਨੀਸ਼ਾ ਗੁਲਾਟੀ ਨੂੰ ਮਿਲਣ ਵਾਸਤੇ ਪਹੁੰਚਿਆ ਹੋਇਆਂ ਹੈ ਤਾ ਜੋ

ਉਸ ਨਾਲ ਇਨਸਾਫ਼ ਹੋ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Posted in Misc