ਬੇਅੰਤ ਕੌਰ ਦੀ ਨਣਦ ਦੀ ਆਡੀਓ ਹੋਈ ਵਾਇਰਲ

ਬੀਤੇ ਦਿਨਾ ਦੇ ਵਿੱਚ ਜਿਲਾ ਬਰਨਾਲਾ ਨਾਲ ਸਬੰਧਿਤ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਤੰ ਗ ਪ ਰੇ ਸ਼ਾ ਨ ਹੋ ਕੇ ਖ਼ੁ ਦ ਕੁ ਸ਼ੀ ਕਰ ਲਈ ਗਈ ਸੀ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਿ੍ਰਤਕ ਲਵਪ੍ਰੀਤ ਸਿੰਘ ਦੀ ਭੈਣ ਰਾਜਵੀਰ ਕੌਰ ਨੇ ਦੱਸਿਆ ਕਿ ਬੇਅੰਤ ਕੌਰ ਦੀ ਲਵਪ੍ਰੀਤ ਨਾਲ ਪੱਕੀ ਮੈਰਿਜ ਸੀ ਤੇ

ਮੈਰਿਜ ਤੋ ਪਹਿਲਾ ਹੀ ਅਸੀ ਬੇਅੰਤ ਦੇ ਪਰਿਵਾਰ ਨੂੰ ਆਖ ਦਿੱਤਾ ਸੀ ਕਿ ਜੇਕਰ ਬੇਅੰਤ ਦਾ ਕੈਨੇਡਾ ਦਾ ਵੀਜਾ ਨਹੀ ਵੀ ਲੱਗਦਾ ਤਦ ਵੀ ਅਸੀ ਬੇਅੰਤ ਨੂੰ ਆਪਣੀ ਨੂੰਹ ਬਣਾ ਕੇ ਰੱਖਾਗੇ ਪਰ ਫਿਰ ਬੇਅੰਤ ਦਾ ਵੀਜਾ ਲੱਗ ਗਿਆ ਜਿਸ ਦਾ ਸਾਰਾ ਖਰਚ ਅਸੀ ਕੀਤਾ ਤੇ ਉਸ ਦੀ ਹਰ ਇਕ ਫੀਸ ਦਾ ਭੁਗਤਾਨ ਵੀ ਅਸੀ ਹੀ ਕੀਤਾ ਹੈ ਉਨ੍ਹਾਂ ਦੱਸਿਆ ਕਿ

ਹੁਣ ਬੇਅੰਤ ਵਰਕ ਪਰਮਿਟ ਤੇ ਹੋ ਗਈ ਸੀ ਤੇ ਖੁਦ ਦੇ ਪੈਸੇ ਕਮਾਉਣ ਲੱਗ ਪਈ ਸੀ ਜਿਸ ਕਾਰਨ ਲਵਪ੍ਰੀਤ ਨੇ ਖੁਦ ਦਾ ਫੋਨ ਖਰਾਬ ਹੋਣ ਤੇ ਬੇਅੰਤ ਤੋ ਫੋਨ ਭੇਜਣ ਦੀ ਮੰਗ ਕੀਤੀ ਸੀ ਜੋ ਕਿ ਲਵਪ੍ਰੀਤ ਦੀ ਪਹਿਲੀ ਮੰਗ ਸੀ ਪਰ ਬੇਅੰਤ ਤੋ ਲਵਪ੍ਰੀਤ ਦੀ ਪਹਿਲੀ ਮੰਗ ਵੀ ਪੂਰੀ ਨਾ ਹੋ ਸਕੀ ਜਦਕਿ ਜਦ ਬੇਅੰਤ ਇੰਡੀਆ ਸੀ ਤਦ ਵੀ ਲਵਪ੍ਰੀਤ ਅਤੇ

ਸਾਡੇ ਪਰਿਵਾਰ ਦੇ ਵੱਲੋ ਬੇਅੰਤ ਨੂੰ ਖੁਸ਼ ਰੱਖਣ ਵਾਸਤੇ ਬਹੁਤ ਪੈਸੇ ਖਰਚੇ ਗਏ ਉਸ ਨੂੰ ਘੁੰਮਾਇਆ ਫਿਰਾਇਆ ਅਤੇ ਉਸ ਦਾ ਇੰਡੀਆ ਰਹਿੰਦਿਆਂ ਜਨਮ ਦਿਨ ਵੀ ਮਨਾਇਆਂ ਸੀ ਰਾਜਵੀਰ ਕੌਰ ਨੇ ਦੱਸਿਆ ਕਿ ਹੁਣ ਬੇਅੰਤ ਦੇ ਮਾਤਾ ਪਿਤਾ ਵੱਲੋ ਇ ਲ ਜ਼ਾ ਮ ਲਗਾਏ ਜਾ ਰਹੇ ਹਨ ਕਿ ਲਵਪ੍ਰੀਤ ਨ ਸ਼ੇ ਕਰਦਾ ਸੀ ਤੇ ਜੇਕਰ ਅਜਿਹਾ ਕੁਝ ਸੀ ਤਾ ਉਨ੍ਹਾ ਸਾਨੂੰ ਪਹਿਲਾ ਇਸ ਬਾਰੇ ਕਿਉ ਨਹੀ ਸੂਚਿਤ ਕੀਤਾ

ਉਨ੍ਹਾਂ ਦੱਸਿਆ ਕਿ ਲਵਪ੍ਰੀਤ ਦੀ ਬੇਅੰਤ ਨਾਲ ਕੀਤੀ ਚੈਟ ਤੋ ਸਾਫ ਜਾਹਿਰ ਹੁੰਦਾ ਹੈ ਕਿ ਲਵਪ੍ਰੀਤ ਬੇਅੰਤ ਨੂੰ ਉਸ ਨਾਲ ਗੱਲਬਾਤ ਕਰਨ ਬਾਰੇ ਆਖਦਾ ਰਹਿੰਦਾ ਸੀ ਪਰ ਬੇਅੰਤ ਉਸ ਨਾਲ ਬਿਲਕੁੱਲ ਵੀ ਗੱਲ ਨਹੀ ਕਰਦੀ ਸੀ ਅਤੇ ਉਸ ਨੂੰ ਨਜਰਅੰਦਾਜ ਕਰ ਰਹੀ ਸੀ ਜਿਸ ਤੋ ਦੁਖੀ ਹੋ ਕੇ ਲਵਪ੍ਰੀਤ ਨੇ ਖੁ ਦ ਕੁ ਸ਼ੀ ਕੀਤੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc