ਲਵਪ੍ਰੀਤ ਮਾਮਲੇ ਚ ਆਇਆ ਨਵਾਂ ਵੱਡਾ ਮੋੜ

ਪਿਛਲੇ ਕਈ ਦਿਨਾਂ ਤੋਂ ਬੇਅੰਤ ਕੌਰ ਤੇ ਲਵਪ੍ਰੀਤ ਦਾ ਮਾਮਲਾ ਸੋਸ਼ਲ ਮੀਡੀਆ ਉੱਪਰ ਕਾਫ਼ੀ ਜ਼ਿਆਦਾ ਗਰਮਾਇਆ ਹੋਇਆ ਹੈ ਜਿਸ ਨੂੰ ਲੈ ਕੇ ਆਏ ਦਿਨ ਹੀ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਜਿਸ ਨਾਲ ਹੈਰਾਨੀਜਨਕ ਖੁਲਾਸੇ ਹੁੰਦੇ ਰਹਿੰਦੇ ਹਨ ਜਿੱਥੇ ਪਹਿਲਾਂ ਲਵਪ੍ਰੀਤ ਦੇ

ਪਰਿਵਾਰ ਵੱਲੋਂ ਲਵਪਰੀਤ ਵੱਲੋਂ ਬੇਅੰਤ ਕੌਰ ਨੂੰ ਕੀਤੇ ਗਏ ਮੈਸਜਾਂ ਦੀ ਚੈਟ ਨੂੰ ਵਾਇਰਲ ਕੀਤਾ ਗਿਆ ਤੇ ਵੱਡੇ ਖੁਲਾਸੇ ਹੋਏ ਅਤੇ ਹੁਣ ਜੋ ਇਕ ਚਿੱਠੀ ਸਾਹਮਣੇ ਆਈ ਹੈ ਉਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਬੇਅੰਤ ਕੌਰ ਦੇ ਪਰਿਵਾਰ ਵੱਲੋਂ ਕੀਤੇ ਗਏ ਵਕੀਲ ਨੇ ਇਕ ਚਿੱਠੀ ਬਾਰੇ ਖੁਲਾਸੇ ਕੀਤੇ ਹਨ ਜੋ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਲਵਪਰੀਤ ਵੱਲੋਂ ਲਿਖੀ ਗਈ ਹੈ ਜਿਸ ਵਿੱਚ ਉਸ ਨੇ ਜ਼ਿਕਰ ਕੀਤਾ ਹੈ ਕਿ

ਉਸ ਦਾ ਬੇਅੰਤ ਕੌਰ ਦੇ ਨਾਲ ਬਿਲਕੁਲ ਵਧੀਆ ਰਿਸ਼ਤਾ ਚੱਲ ਰਿਹਾ ਹੈ ਬੇਅੰਤ ਦੇ ਨਾਲ ਉਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਲ ੜਾ ਈ ਨਹੀਂ ਹੈ ਅਤੇ ਉਹ ਕੁਝ ਆਪਣੇ ਨਿੱਜੀ ਕਾਰਨਾਂ ਦੇ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਰਿਹਾ ਹੈ ਚਿੱਠੀ ਦੇ ਵਿੱਚ ਜੋ ਹੈ ਰਾ ਨੀ ਜ ਨ ਕ ਖੁਲਾਸੇ ਕੀਤੇ ਹਨ ਉਨ੍ਹਾਂ ਨੂੰ ਸੁਣ ਕੇ ਹਰ ਕਿਸੇ ਦੇ ਦੰਦਾਂ ਥੱਲੇ ਜੀਭ ਆ ਰਹੀ ਹੈ ਵਕੀਲ ਦਾ ਕਹਿਣਾ ਹੈ ਕਿ ਲਵਪ੍ਰੀਤ ਦੀ ਮੌਤ ਬੇਅੰਤ ਕੌਰ ਦੇ

ਕਰਕੇ ਨਹੀਂ ਹੋਈ ਸਗੋਂ ਉਸ ਦੇ ਨਿੱਜੀ ਕਾਰਨਾਂ ਦੇ ਕਰਕੇ ਸਭ ਕੁਝ ਹੋਇਆ ਹੈ ਵਕੀਲ ਦਾ ਕਹਿਣਾ ਹੈ ਕਿ ਲਵਪ੍ਰੀਤ ਦੀ ਮੌਤ ਨਾਲ ਲਵਪ੍ਰੀਤ ਦਾ ਪਰਿਵਾਰ ਨਹੀਂ ਤੰਗ ਹੋਇਆ ਸਗੋਂ ਉਸਦੀ ਮੌਤ ਨਾਲ ਬੇਅੰਤ ਕੌਰ ਦਾ ਪਰਿਵਾਰ ਅਤੇ ਬੇਅੰਤ ਕੌਰ ਤੰਗ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਪਰ ਬਹੁਤ ਗੰਦੀਆਂ ਗਾ ਲ੍ਹਾਂ ਲੋਕ ਕੱਢ ਰਹੇ ਹਨ ਅਤੇ ਬੇਅੰਤ ਕੌਰ ਦੇ ਬਾਰੇ ਲੋਕਾਂ ਦੇ ਵੱਲੋਂ ਗੰ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ

ਜੋ ਕਿ ਬਿਲਕੁਲ ਗਲਤ ਹੈ ਕਿਉਂਕਿ ਇਸਦਾ ਬੇਅੰਤ ਕੌਰ ਦਾ ਕੋਈ ਵੀ ਦੋਸ਼ ਨਹੀਂ ਹੈ ਇਸ ਚਿੱਠੀ ਦੇ ਵਿੱਚ ਹੋਰ ਕੀ ਕੀ ਖੁਲਾਸੇ ਹੋਏ ਹਨ ਅਤੇ ਵਕੀਲ ਵੱਲੋਂ ਕੀ ਕੀ ਜਾਣਕਾਰੀ ਦਿੱਤੀ ਗਈ ਹੈ ਉਸਦੇ ਵਾਸਤੇ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Posted in Misc