ਬੇਅੰਤ ਕੌਰ ਦਾ ਮਾਮਲਾ ਸਿੱਧਾ ਪਹੁੰਚਿਆ ਕੋਰਟ

ਇਸ ਵੇਲੇ ਦੀ ਇਕ ਹੋਰ ਵੱਡੀ ਖ਼ਬਰ ਬੇਅੰਤ ਕੌਰ ਅਤੇ ਲਵਪ੍ਰੀਤ ਸਿੰਘ ਦੇ ਮਾਮਲੇ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਇਸ ਦੇ ਉਪਰ ਆਏ

ਦਿਨ ਹੀ ਨਿੱਤ ਨਵੇਂ ਤੋਂ ਨਵੇਂ ਖੁਲਾਸੇ ਹੁੰਦੇ ਆ ਰਹੇ ਹਨ ਅਤੇ ਆਏ ਦਿਨ ਹੀ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆਈ ਜੋ ਕਿ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੀ ਹੈ ਜਿੱਥੇ ਪਹਿਲਾਂ ਲਵਪਰੀਤ ਵੱਲੋਂ ਬੇਅੰਤ ਕੌਰ ਨੂੰ ਕੀਤੀ ਗਈ ਚੈਟ ਨੇ ਕਈ ਖੁਲਾਸੇ ਕੀਤੇ ਤਾਂ ਸਾਰਾ ਮਾਮਲਾ ਬੇਅੰਤ ਕੌਰ ਦੇ ਖ਼ਿਲਾਫ਼ ਲੱਗਣ ਲੱਗਾ ਉੱਥੇ ਹੀ ਪਿਛਲੇ ਦਿਨੀਂ ਬੇਅੰਤ ਕੌਰ ਦੇ ਵੱਲੋਂ ਜੋ ਲਵਪਰੀਤ ਵੱਲੋਂ ਉਸ ਨੂੰ ਇੱਕ ਚਿੱਠੀ ਲਿਖੀ ਗਈ ਸੀ ਜੋ ਕਿ ਦੋ ਸਾਲ ਪੁਰਾਣੀ ਹੈ

ਉਹ ਸਾਹਮਣੇ ਲਿਆਂਦੀ ਗਈ ਤਾਂ ਉਸਨੇ ਕਈ ਤਰ੍ਹਾਂ ਦੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਇਸੇ ਦੇ ਆਧਾਰ ਤੇ ਉੱਪਰ ਬੇਅੰਤ ਕੌਰ ਦਾ ਪਰਿਵਾਰ ਹੁਣ ਅਦਾਲਤ ਵਿੱਚ ਪਹੁੰਚਿਆ ਹੈ ਜਿਥੋਂ ਕਿ ਉਨ੍ਹਾਂ ਨੇ ਉਨ੍ਹਾਂ ਦੇ ਖ਼ਿਲਾਫ਼ ਲੋਕਾਂ ਵੱਲੋਂ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਬੇਅੰਤ ਕੌਰ ਵਾਸਤੇ ਵਰਤੇ ਜਾਂਦੇ ਗਲਤ ਕੁਮੈਂਟ ਵਾਸਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਲੋਕਾ ਉਪਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ

ਉਨ੍ਹਾਂ ਵੱਲੋਂ ਕੀਤੇ ਗਏ ਵਕੀਲ ਨੇ ਵੱਡੇ ਖੁਲਾਸੇ ਕੀਤੇ ਹਨ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਬੇਅੰਤ ਕੌਰ ਦਾ ਵਿਆਹ ਲਵਪ੍ਰੀਤ ਨਾਲ ਦੋ ਹਜਾਰ ਉਨੀ ਦੇ ਵਿੱਚ ਹੋਇਆ ਸੀ ਅਤੇ ਉਦੋਂ ਤੋਂ ਹੀ ਲਵਪ੍ਰੀਤ ਡਿਪ੍ਰੈਸ਼ਨ ਦਾ ਸ਼ਿ ਕਾ ਰ ਸੀ ਅਤੇ ਉਸ ਦੀ ਹਮੇਸ਼ਾਂ ਇੱਛਾ ਸੀ ਕਿ ਉਹ ਮਰ ਜਾਵੇ ਜਿਸ ਦਾ ਜ਼ਿਕਰ ਉਸਦੇ ਵੱਲੋਂ ਬੇਅੰਤ ਕੌਰ ਨੂੰ ਲਿਖੀ ਚਿੱਠੀ ਦੇ ਵਿੱਚ ਵੀ ਕੀਤਾ ਗਿਆ ਹੈ ਜੋ ਕਿ ਸਾਰਿਆਂ ਦੇ ਸਾਹਮਣੇ ਜਨਤਕ ਹੋ ਚੁੱਕੀ ਹੈ ਬੇਅੰਤ ਕੌਰ ਵੱਲੋਂ

ਲਵਪ੍ਰੀਤ ਦੀ ਭੈਣ ਨਾਲ ਕੀਤੀ ਗਈ ਚੈਟ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ ਜਿਸਦੇ ਵਿਚ ਲਵਪ੍ਰੀਤ ਦੀ ਭੈਣ ਖੁਦ ਮੰਨ ਰਹੀ ਹੈ ਕਿ ਲਵਪ੍ਰੀਤ ਪ ਰੇ ਸ਼ਾ ਨ ਰਹਿੰਦਾ ਹੈ ਤੇ ਉਸ ਨੇ ਬੇਅੰਤ ਨੂੰ ਕਿਹਾ ਹੈ ਕਿ ਤੂੰ ਉਸ ਦੀ ਟੈਂਸ਼ਨ ਨਾ ਲੈ ਉਹ ਠੀਕ ਹੋ ਜਾਵੇਗਾ ਮੈਂ ਉਸ ਨੂੰ ਸਮਝਾਵਾਗੀ ਵਕੀਲ ਨੇ ਦੱਸਿਆ ਹੈ ਕਿ ਜੋ ਲਵਪ੍ਰੀਤ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਬੇਅੰਤ ਕੌਰ ਨੇ ਉਨ੍ਹਾਂ ਦੇ ਪੁੱਤਰ ਨੂੰ ਬਾਹਰ ਨਹੀਂ ਹੋਣਾ ਸੀ ਅਤੇ ਉਸ ਨੇ

ਆਪਣੇ ਮਾਂ ਬਾਪ ਨੂੰ ਬਾਹਰ ਬਲਾਉਣਾ ਸੀ ਉਸਦੇ ਬਾਰੇ ਵੀ ਉਨ੍ਹਾਂ ਨੇ ਪਾਸਪੋਰਟ ਦਿਖਾਉਂਦੇ ਹੋਏ ਦੱਸਿਆ ਹੈ ਕਿ ਅੱਜ ਤੱਕ ਉਨ੍ਹਾਂ ਦੇ ਮਾਂ ਬਾਪ ਦੇ ਪਾਸਪੋਰਟ ਉਪਰ ਇੱਕ ਵੀ ਮੋਹਰ ਨਹੀਂ ਲੱਗੀ ਹੈ ਇੱਥੋਂ ਤੱਕ ਕੇ ਬੇਅੰਤ ਕੌਰ ਦੇ ਵੱਲੋਂ ਅਜੇ ਤਕ ਆਪਣੇ ਮਾਂ ਬਾਪ ਨੂੰ ਕੋਈ ਸਪਾਂਸਰਸ਼ਿਪ ਵੀ ਨਹੀਂ ਭੇਜੀ ਗਈ ਵਕੀਲ ਦਾ ਕਹਿਣਾ ਹੈ ਕਿ ਜਦੋਂ ਇਸ ਸਾਰੇ ਮਾਮਲੇ ਦੀ ਇਨਵੈਸਟੀਗੇਸ਼ਨ ਹੋਵੇਗੀ ਤਾਂ ਹੀ ਪੂਰੇ ਤੱਥ

ਸਾਹਮਣੇ ਆਉਣਗੇ ਅਤੇ ਜੋ ਤਿੱਨ ਸੌ ਛੇ ਦੀ ਧਾਰਾ ਲਗਾ ਕੇ ਲੜਕੀ ਦੇ ਮਾਤਾ ਪਿਤਾ ਅਤੇ ਲੜਕੀ ਨੂੰ ਬ ਲੀ ਦਾ ਬੱ ਕ ਰਾ ਬਣਾਇਆ ਜਾ ਰਿਹਾ ਹੈ ਉਹ ਬਿਲਕੁਲ ਗ਼ਲਤ ਹੈ ਜ਼ਿਕਰਯੋਗ ਹੈ ਕਿ ਬੇਅੰਤ ਕੌਰ ਦੇ ਪਰਿਵਾਰ ਵਲੋਂ ਅਦਾਲਤ ਪਹੁੰਚਣ ਤੇ ਵਕੀਲ ਅਸ਼ਵਨੀ ਚੌਧਰੀ ਨੂੰ ਇਸ ਮਾਮਲੇ ਦੇ ਵਿੱਚ ਆਪਣੇ ਵੱਲੋਂ ਪੇਸ਼ ਕੀਤਾ ਹੈ ਅਤੇ ਵਕੀਲ ਅਸ਼ਵਨੀ ਚੌਧਰੀ ਵੱਲੋਂ ਇਸ ਸਾਰੇ ਮਾਮਲੇ ਦੇ ਉੱਪਰ ਹੁਣ ਤੱਕ ਕਈ ਤਰ੍ਹਾਂ ਦੇ

ਅਹਿਮ ਖੁਲਾਸੇ ਕੀਤੇ ਜਾ ਚੁੱਕੇ ਹਨ ਬਾਕੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਕਿਸ ਪਾਸੇ ਨੂੰ ਜਾਂਦਾ ਹੈ ਅਤੇ ਇਸ ਦੀ ਕਾਰ ਵਾਈ ਤੋਂ ਬਾਅਦ ਅਸਲ ਸਚਾਈ ਕੀ ਸਾਹਮਣੇ ਨਿਕਲ ਕੇ ਆਉਂਦੀ ਹੈ ਉਹ ਆਉਣ ਵਾਲੇ ਦਿਨਾਂ ਵਿਚ ਹੀ ਪਤਾ ਲੱਗ ਸਕੇਗਾ ਇਸ ਵੀਡੀਓ ਸਬੰਧੀ ਬਾਕੀ ਦੀ ਪੂਰੀ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ

Posted in Misc