ਬੇਅੰਤ ਕੌਰ ਮਾਮਲੇ ਚ ਸਭ ਤੋਂ ਵੱਡਾ ਖੁਲਾਸਾ

ਬਰਨਾਲਾ ਦੇ ਨੌਜਵਾਨ ਲੜਕੇ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਦਾ ਮਾਮਲਾ ਲਗਾਤਾਰ ਗਰਮਾਉਦਾ ਜਾ ਰਿਹਾ ਹੈ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਲੋਕਾ ਵੱਲੋ ਲਵਪ੍ਰੀਤ ਸਿੰਘ ਦੀ ਪਤਨੀ ਬੇਅੰਤ ਕੌਰ ਨੂੰ ਦੋ ਸ਼ੀ ਠਹਿਰਾਉਂਦਿਆਂ ਹੋਇਆਂ ਉਸ ਨੂੰ ਕੈਨੇਡਾ ਦੇ ਵਿੱਚੋਂ

ਡਿਪੋਰਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਪਹਿਲਾ ਸ਼ੋਸ਼ਲ ਮੀਡੀਆ ਤੇ ਬੇਅੰਤ ਕੌਰ ਦੀ ਇਕ ਲੜਕੇ ਨਾਲ ਤਸਵੀਰ ਵਾਿੲਰਲ ਹੋਈ ਸੀ ਉੱਥੇ ਹੀ ਹੁਣ ਬੇਅੰਤ ਕੌਰ ਨੂੰ ਸ਼ੋਸ਼ਲ ਮੀਡੀਆ ਤੇ ਸਿੰਘ ਹਰਪ੍ਰੀਤ ਨਾਮ ਦੀ ਆਈ ਡੀ ਤੋ ਉਸ ਦੀ ਅ ਸ਼ ਲੀ ਲ ਫਿਲਮ ਵਾਿੲਰਲ ਕਰਨ ਦੀ ਧ ਮ ਕੀ ਵੀ ਮਿਲੀ ਹੈ ਜੋ ਕਿ ਇਕ ਫੇਕ ਆਈ ਡੀ ਹੈ ਅਤੇ ਇਸ ਆਈ ਡੀ ਨੂੰ ਚਲਾਉਣ ਵਾਲੇ ਦਾ ਨਾਮ

ਦਰਸ਼ਨ ਸਿੰਘ ਧਾਲੀਵਾਲ ਦੱਸਿਆ ਜਾ ਰਿਹਾ ਹੈ ਜਿਸ ਤੋ ਬਾਅਦ ਹੁਣ ਇਸ ਸਬੰਧੀ ਬੇਅੰਤ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵੱਲੋ ਦਿਖਾਇਆ ਗਿਆ ਹੈ ਕਿ ਸਿੰਘ ਹਰਪ੍ਰੀਤ ਨਾਮ ਦੀ ਫੇਕ ਆਈ ਡੀ ਚਲਾਉਣ ਵਾਲੇ ਉਕਤ ਵਿਅਕਤੀ ਦੇ ਉਸ ਨੂੰ ਮੈਸੇਜ ਵੀ ਆਏ ਹਨ ਜੋ ਕਿ ਬਾਅਦ ਚ ਉਸ ਨੇ ਡੀਲੀਟ ਵੀ ਕਰ ਦਿੱਤੇ ਜਿਸ ਤੋ ਬਾਅਦ ਹੁਣ ਉਕਤ ਵਿਅਕਤੀ ਇਸ ਸਭ ਤੋ ਮੁੱਕਰ ਰਿਹਾ ਹੈ

ਪਰ ਮੈ ਉਸ ਨੂੰ ਸਾਫ ਆਖ ਦੇਣਾ ਚਾਹੁੰਦੀ ਹਾ ਕਿ ਉਹ ਗੁਰਦੁਆਰਾ ਸਾਹਿਬ ਪੁੱਜ ਕੇ ਵੀ ਸੱਚ ਬੋਲਣ ਵਾਸਤੇ ਤਿਆਰ ਹੈ ਤੇ ਉਕਤ ਵਿਅਕਤੀ ਉਸ ਨੂੰ ਦੱਸੇ ਕਿ ਉਹ ਕਿਸ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ

ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in Misc