ਬੇਅੰਤ ਕੌਰ ਦੀਆਂ ਵਧੀਆਂ ਮੁਸ਼ਕਿਲਾਂ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇਸੇ ਦੌਰਾਨ ਲਵਪ੍ਰੀਤ ਸਿੰਘ ਦੇ ਪਿੰਡ ਵਾਸੀਆ ਅਤੇ ਕਿਸਾਨ ਯੂਨੀਅਨਾ ਦੇ ਵੱਲੋ ਇਕੱਤਰਤਾ ਕਰਦਿਆਂ ਹੋਇਆਂ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪਿੰਡ ਵਾਸੀ ਅਤੇ

ਕਿਸਾਨ ਯੂਨੀਅਨਾ ਹਰ ਸਮੇ ਉਨ੍ਹਾਂ ਦੇ ਨਾਲ ਹਨ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਹੋਇਆਂ ਪਿੰਡ ਵਾਸੀਆ ਅਤੇ ਕਿਸਾਨ ਆਗੂਆਂ ਨੇ ਆਖਿਆਂ ਕਿ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਲਈ ਉਸ ਦੀ ਪਤਨੀ ਬੇਅੰਤ ਕੌਰ ਜ਼ੁੰਮੇਵਾਰ ਹੈ ਜਿਸ ਦੇ ਕਈ ਸਬੂਤ ਸਾਹਮਣੇ ਆ ਚੁੱਕੇ ਹਨ ਪਰ ਹੁਣ ਉਹ ਲਵਪ੍ਰੀਤ ਸਿੰਘ ਤੇ ਨ ਸ਼ੇ ਕਰਨ ਸਬੰਧੀ ਝੂਠੇ ਇ ਲ ਜ਼ਾ ਮ ਲਗਾ ਕੇ ਬਚਣਾ ਚਾਹੁੰਦੀ ਹੈ ਉਨ੍ਹਾਂ ਆਖਿਆਂ ਕਿ ਪੰਜਾਬ ਵਿੱਚ

ਅਕਸਰ ਖੁ ਦ ਕੁ ਸ਼ੀ ਆ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਅਤੇ ਪੁਲਿਸ ਵੱਲੋ ਪਹਿਲ ਦੇ ਆਧਾਰ ਤੇ ਦੋ ਸ਼ੀ ਆਂ ਖਿਲਾਫ ਪਰਚਾ ਦਰਜ ਕੀਤਾ ਜਾਦਾ ਹੈ ਪਰ ਲਵਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਹਾਲੇ ਤੱਕ ਵੀ ਪੁਲਿਸ ਵੱਲੋ ਪਰਚਾ ਦਰਜ ਨਹੀ ਕੀਤਾ ਗਿਆ ਹੈ ਅਜਿਹੇ ਵਿੱਚ ਪੁਲਿਸ ਦੁਆਰਾਂ ਦਿਖਾਈ ਜਾ ਰਹੀ ਢਿੱਲੀ ਕਾਰੁਜਗਾਰੀ ਲਵਪ੍ਰੀਤ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆ ਨੂੰ ਨਾਮੰਨਜੂਰ ਹੈ ਉਨ੍ਹਾਂ ਆਖਿਆਂ ਕਿ

ਲਵਪ੍ਰੀਤ ਸਿੰਘ ਨੂੰ ਇਨਸਾਫ਼ ਦਿਵਾਉਣ ਵਾਸਤੇ ਪਿੰਡ ਪੱਧਰ ਤੇ ਇਕ 8 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਜਿਹਨਾ ਦੁਆਰਾ ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਮਿਲਕੇ ਪਿੰਡ ਵਾਸੀਆ ਨੂੰ ਜੋ ਵੀ ਨਿਰਦੇਸ਼ ਦਿੱਤੇ ਜਾਣਗੇ ਪਿੰਡ ਵਾਸੀ ਉਹਨਾਂ ਨਿਰਦੇਸ਼ਾਂ ਤੇ ਅਮਲ ਕਰਨਗੇ ਉਨ੍ਹਾਂ ਆਖਿਆਂ ਕਿ ਉਹ ਸ਼ਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ

ਜੇਕਰ ਪੁਲਿਸ ਨੇ ਆਪਣੀ ਢਿੱਲੀ ਕਾਰੁਜਗਾਰੀ ਵਿੱਚ ਤੇਜੀ ਨਾ ਲਿਆਂਦੀ ਤਾ ਜਲਦ ਹੀ ਪਿੰਡ ਵਾਸੀ ਸਬੰਧਿਤ ਥਾਣੇ ਅਤੇ ਸੜਕਾ ਨੂੰ ਜਾਮ ਕਰਨਗੇ ਅਤੇ ਲਵਪ੍ਰੀਤ ਖੁ ਦ ਕੁ ਸ਼ੀ ਮਾਮਲੇ ਦੇ ਵਿੱਚ ਦੋ ਸ਼ੀ ਆਂ ਨੂੰ ਬਣਦੀ ਸ ਜਾ ਦਿਵਾ ਕੇ ਹੀ ਰਹਿਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc