ਕਿਸਾਨਾਂ ਨਾਲ ਆਹ ਕੀ ਹੋ ਗਿਆ ਰੱਬਾ

ਪੰਜਾਬ ਦੇ ਕਿਸਾਨਾ ਦਾ ਦਿੱਲੀ ਵਿੱਚ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਦਿਨ ਬ ਦਿਨ ਦਿੱਲੀ ਵਿੱਚ ਕਿਸਾਨਾ ਦਾ ਹਜੂਮ ਵੱਧ ਰਿਹਾ ਹੈ ਉੱਥੇ ਹੀ ਕਿਸਾਨਾ ਦਾ ਸਾਥ ਦੇਣ ਅਤੇ ਹੌਸਲਾ ਅਫਜਾਈ ਲਈ ਨਾਮੀ ਸ਼ਖਸ਼ੀਅਤਾ ਦਾ ਦਿੱਲੀ ਪੁੱਜਣਾ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਹੋਇਆਂ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦਿੱਲੀ ਕਿਸਾਨਾ ਦਾ ਸਾਥ ਦੇਣ ਲਈ ਪਹੁੰਚੇ ਗੱਲਬਾਤ ਕਰਦਿਆਂ ਹੋਇਆਂ ਯੋਗਰਾਜ ਸਿੰਘ ਨੇ ਆਖਿਆ ਕਿ ਜਦੋ ਮੋਦੀ ਪ੍ਰਧਾਨ ਮੰਤਰੀ ਬਣਿਆਂ ਸੀ ਤਾ ਉਸ ਨੇ ਸਹੁੰ ਸੰਵਿਧਾਨ ਦੀ ਰੱਖਿਆਂ ਕਰਨ ਅਤੇ ਦੇਸ਼ ਦੇ ਲੋਕਾ ਦੀ ਸੇਵਾ ਕਰਨ ਦੀ ਖਾਧੀ ਸੀ ਪਰ ਉਸ ਦੀ ਤੁਲਨਾ ਹੁਣ

ਜੇਕਰ ਔਰੰਗਜੇਬ ਤੇ ਬਾਬਰ ਜਾਂ ਫਿਰ ਅੰਗਰੇਜ਼ਾਂ ਨਾਲ ਕੀਤੀ ਜਾਵੇ ਤਾ ਇਸ ਵਿੱਚ ਕੁਝ ਵੀ ਗਲਤ ਨਹੀ ਹੋਵੇਗਾ ਉਹਨਾ ਆਖਿਆਂ ਕਿ ਮੋਦੀ ਇਸ ਕਦਰ ਤਾਨਾਸ਼ਾਹ ਹੋ ਗਿਆ ਹੈ ਕਿ ਉਹਨਾਂ ਨੇ ਹਿਟਲਰ ਤਾ ਨਹੀ ਦੇਖਿਆਂ ਪਰ ਉਸ ਦੀ ਰੂਹ ਮੋਦੀ ਚ ਦੇਖ ਲਈ ਹੈ ਯੋਗਰਾਜ ਸਿੰਘ ਨੇ ਭਾਵੁਕ ਹੁੰਦਿਆਂ ਆਖਿਆਂ ਕਿ ਜਦ ਉਹ ਕਿਸਾਨਾ ਦਿਆਂ ਧਰਨਿਆਂ ਚ ਸ਼ਾਮਿਲ ਹੁੰਦੇ ਸਨ ਤਾ ਰਾਤ ਦੇ ਕਰੀਬ ਦੋ ਤਿੰਨ ਵਜੇ ਵਾਪਿਸ ਘਰ ਪਰਤਦੇ ਸਨ ਤਾ ਰਸਤੇ ਵਿੱਚ ਕਿਸਾਨ ਆਪਣੇ ਹੱਕਾ ਲਈ ਜਾਗਦੇ ਦੇਖਦੇ ਸਨ ਤਾ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਕਿ ਅਜਿਹੇ ਲੋਕ ਦੁਨੀਆ ਵਿੱਚ ਹੋਰ ਕਿਤੇ ਨਹੀ ਹੋ ਸਕਦੇ ਹਨ ਜੋ ਕਿ

ਦੁਨੀਆ ਵਿੱਚ ਅੰਨਦਾਤਾ ਕਹਾਉਂਦੇ ਹੋਣ ਤੇ ਆਪਣੇ ਹੱਕਾ ਲਈ ਸੜਕਾ ਤੇ ਬੈਠੇ ਹੋਣ ਉਹਨਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਦੱਸ ਚੁੱਕੇ ਹਨ ਕਿ ਹੁਣ ਉਹ ਕਿਸਾਨਾ ਨਾਲ ਹੀ ਖੜਨਗੇ ਭਾਵੇ ਜੋ ਵੀ ਹਾਲਾਤ ਬਣ ਜਾਣ ਜਿਸ ਤੇ ਮੇਰੇ ਪਰਿਵਾਰ ਤੇ ਯੁਵਰਾਜ ਨੇ ਮੈਨੂੰ ਥਾਪੜਾਂ ਦਿੱਤਾ ਕਿ ਤੁਸੀ ਜਰੂਰ ਕਿਸਾਨਾ ਨਾਲ ਖੜੋ ਤੇ ਹੁਣ ਜਦ ਮੈ ਦਿੱਲੀ ਕਿਸਾਨਾ ਦੇ ਕੋਲ ਹਾਂ ਤਾ ਮੈਨੂੰ ਪਿੱਛਿਉ ਮੇਰਾ ਪਰਿਵਾਰ ਫੋਨ ਕਰਕੇ ਇਹੀ ਕਹਿੰਦਾ ਹੈ ਕਿ ਕਿਸਾਨਾ ਦਾ ਸਾਥ ਨਾ ਛੱਡਿਉ ਤੇ ਫਤਿਹ ਹਾਸਿਲ ਕਰਕੇ ਹੀ ਵਾਪਿਸ ਪਰਤਿਉ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News