ਕੰਗਨਾ 15 ਰੁਪਏ ਪਿੱਛੇ ਕੀ ਕੁੱਝ ਕਰਦੀ ਸੀ ਦੇਖੋ ਇਹ ਵਾਇਰਲ ਵੀਡੀਉ

ਜਿਵੇਂ ਕੀ ਅਸੀ ਜਾਣਦੇ ਹੀ ਹਾਂ ਕਿਸਾਨ ਸੰ ਘ ਰ ਸ਼ ਦਾ ਮਾ-ਹੌ-ਲ ਭ ਖਿ ਆ ਪਿਆ ਹੈ, ਪੰਜਾਬ ਦਾ ਅੰਨਦਾਤਾ ਦਿੱਲੀ ਦੀਆਂ ਸੜਕਾਂ ਉਤੇ ਬੈਠਾ ਹੈ। ਪੰਜਾਬ ਦੀ ਸਾਡੀਆਂ ਮਾਵਾਂ ਭੈਣਾਂ ਵੀ ਮ ਰੋ ਚੇ ਚ ਸ਼ਾ ਮਲ ਹਨ। ਪਰ ਕੱਲ ਫਿਲਮ ਸਟਾਰ ਕੰਗਨਾ ਰਨੋਤ ਦਾ ਕੁਮੈੰਟ ਟਵੀਟ ਪੜਿਆ ਤੇ ਪੜਕੇ ਬ-ਹੁ-ਤ ਦੁੱ ਖ ਹੋਇਆ ਕਿ ਕਿਮੇੰ ਸਾਡੀਆਂ ਦਾਦੀਆਂ ਦੀ ਉਮਰ ਦੀਆਂ ਬੀਬੀਆਂ ਨੂੰ 100, 100 ਰੁਪਏ ਪਿੱਛੇ ਵਿਕਣ ਆਲਾ ਕਿਹਾ ਹੈ। ਪਰ ਕੰਗਣਾ ਨੂੰ ਇਹ ਨੀ ਪਤਾ ਕਿ ਇਹ ਬੀਬੀਆਂ ਮਾਤਾ ਭਾਗ ਕੌਰ ਦੀਆ ਬੱਚੀਆਂ ਨੇ ਤੇਰੇ ਵਾਂਗ ਸੰਘ ਦੀ ਝੋ ਲੀ ਝੁੱ ਕ ਨਹੀਂ ਹਨ। ਇਹ ਬੀਬੀਆਂ ਅੱਜ ਵੀ ਟੈ ਕਾਂ ਤੋ ਪਾਂ ਅੱਗੇ ਖੜਕੇ ਸ਼ ਹੀ ਦੀ ਦੇ ਸਕਦੀਆਂ ਹਨ। ਨਾਲੇ ਇਹ ਸਾਰੀਆਂ ਬੀਬੀਆਂ ਜ਼ਮੀਨਾਂ ਦੀਆਂ ਮਾਲਕਣਾਂ ਹਨ ਤੇ ਜਿੰਨਾਂ ਦੀ ਕੀਮਤ ਲੱਖਾਂ ਚ ਹੈ।

ਆਉ ਹੁਣ ਗੱਲ ਕਰੀਏ ਕਿ ਕੌਣ ਪੈਸੇ ਪਿੱਛੇ ਵਿਕਣ ਵਾਲਾ ਹੈ। ਗੱਲ ਕੋਈ 2002, 2003 ਚੰਡੀਗੜ ਦੀ ਹੈ। ਉਦੋੰ ਕੰਗਨਾ ਸਿਰਫ ਕੰਗਨਾ ਹੀ ਹੁੰਦੀ ਸੀ, ਨਾ ਇਹ ਰਨੋਤ ਤੇ ਨਾ ਇਹ ਕੋਈ ਸਟਾਰ । ਉਦੋੰ ਇਹ ਡੀਏਵੀ 15 ਸਕੂਲ ਚ ਪੜਦੀ ਸੀ। ਮੈਂ ਉਦੋੰ ੯ ਸੈਕਟਰ ਰਹਿੰਦਾ ਹੁੰਦਾ ਸੀ। ਵੈਸੇ ਦਾਖਲਾ ਤੇ ਆਪਾਂ ਤਰਨ ਅਤੇ ਹਰਪ੍ਰੀਤ ਸਿੰਘ ਨਾਲ ਰਲਕੇ ਦੋ ਡਿਗਰੀਆਂ ਚ ਲਿਆ ਸੀ ਪਰ ਪੜੇ ਘੱਟ ਹੀ ਸੀ। ਗ ਲ ਤ ਸੰ ਗ ਤ ਕਰਕੇ ਮੌਜ ਮਸਤੀ ਦੀ phd ਕ ਰਨ ਚ ਰੁਝਗੇ ਸੀ। ਮੇਰੇ ਜਾ ਣਨ ਵਾਲੇ ਸਾਰੇ ਜਾਣਦੇ ਹੀ ਹਨ ਕਿ ਮੇਰਾ routine ਹਫਤੇ ਚ 4 ਵਾਰੀ ਕਲੱਬ (Aerizzona) ਜਾਣ ਦਾ ਹੁੰਦਾ ਸੀ। ਉਸ ਸਮੇੰ ਸਿ ਰਫ ਇਹੋ ਹੀ ਮਸ਼ ਹੂਰ ਤੇ ਸਭ ਤੋਂ ਵੱਧ ਚਲਦਾ ਹੁੰਦਾ ਸੀ ਤੇ ਆਪਣੀ ਪੂਰੀ ਤੂ ਤੀ ਬੋਲ ਦੀ ਹੁੰਦੀ ਸੀ। ਤਕ ਰੀਬਨ ਹਰ ਮੁੰਡਾ ਕੁੜੀ ਜਾ ਣਦੇ ਹੀ ਸਨ।

ਉਦੋੰ ਮੈਨੂੰ ਵੀ ਐਂ ਹੀ ਲ ਗ ਦਾ ਸੀ ਕਿ ‘ਅਪੁਨ ਇਚ ਹੀ ਭਗਵਾਨ ਹੈ’। ਦਰਅ ਸਲ ਜਵਾ ਨੀ ਦਾ ਨ ਸ਼ਾ ਹੁੰਦਾ ਹੀ ਕੁਝ ਅਜਿਹਾ ਹੈ। ਕਲੱਬ ਚ ਕੁੜੀਆਂ ਦੀ ਐੰਟਰੀ ਫ੍ਰੀ ਹੁੰਦੀ ਸੀ ਤੇ ਮੁੰਡਿਆਂ ਦੇ 250 ਹੁੰਦੀ ਸੀ ਤੇ ਆਪਾਂ ਨੂੰ ਨਿੱਤ ਜਾਣ ਕਰਕੇ 200 ਚ ਕੰਮ ਸਰ ਜਾਂਦਾ ਸੀ। ਹਰ ਐਂਟਰੀ ਨਾਲ ਕੋਕ, ਪੈਪਸੀ ਫ੍ਰੀ ਮਿਲਦਾ ਹੁੰਦਾ ਸੀ। ਉਨਾਂ ਦਿਨਾਂ ਚ ਕੰਗਣਾ ਨੇ ਵੀ ਓਥੇ ਆਉਣਾ ਸ਼ੁਰੂ ਕੀਤਾ।

ਜਾਣ ਪਹਿਚਾਣ ਵੀ ਹੋਗੀ ਤੇ ਬਾ-ਅ-ਦ ਚ ਮੈਨੂੰ ਯਾਦ ਨੀ ਕਿ ਕਿੰਨੀ ਵਾਰੀ ਮੇਰੇ ਤੋੰ ਮੰਗਕੇ ਕੋਕ ਪੀਤਾ ਹੋਣਾ। ਉਦੋਂ ਜੇ ਪੈਸਿਆਂ ਦਾ ਲੈੰਦੇ ਤੇ ਸ਼ਾਇਦ 15 ਰੁਪਏ ਦਾ ਸੀ ਵੈਸੇ 20 ਦਾ ਵੀ ਹੋ ਸਕਦਾ ਪਰ ਹੁਣ ਚੰਗੀ ਤਰਾਂ ਯਾਦ ਨੀ। ਪਰ ਇਹ ਸਾਨੂੰ 100 100 ਰੁਪਏ ਚ ਬਿਕੇ ਹੋਣ ਦਾ ਤ ਗ ਮਾ ਦੇਣ ਵਾਲੀ ਆਪ 15 ਰੁਪਏ ਨਹੀ ਸੀ ਖਰਚ ਸਕਦੀ ਹੁੰਦੀ ਤੇ ਅੱਜ ਦੇਖੋ ਇਹ ਕੀ ਕੁੱਝ ਬੋਲ ਰਹੀ ਆਂ|

ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਸਾਡੇ ਦੁਆਰਾ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾ ਣ ਕਾ ਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾ ਰੀ ਹੀ ਮਹੁੱ ਈਆ ਕਰ ਵਾਈ ਜਾਵੇ |

ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱ ਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨ ਸ਼ੈਲੀ ਬ ਤੀਤ ਕਰ ਸਕੋਂ |

Posted in Misc