ਜਥੇਬੰਦੀਆਂ ਨੇ ਅੱਜ ਦਿੱਲੀ ਤੋਂ ਕੀਤੇ ਹਿਲਾ ਕੇ ਰੱਖ ਦੇਣ ਵਾਲੇ ਐਲਾਨ ਸਭ ਨੂੰ ਲਿਆਤੇ ਠੰਢ ਚ ਪਸੀਨੇ

ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਕਿਸਾਨਾ ਦਾ ਅੰਦੋਲਨ ਲਗਾਤਾਰ ਜਾਰੀ ਹੈ ਇਸੇ ਦੌਰਾਨ ਸਟੇਜ ਤੋ ਬੋਲਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਕਿਸਾਨਾ ਦੇ ਇਸ ਅੰਦੋਲਨ ਵਿਚਲੇ ਇਕੱਠ ਨੇ ਸਰਕਾਰ ਨੂੰ ਹਿਲਾਇਆ ਹੋਇਆਂ ਹੈ ਅਤੇ ਜੋ ਪ੍ਰੈੱਸ ਕਾਨਫਰੰਸ ਬੀਤੇ ਦਿਨੀ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕੀਤੀ ਹੈ ਉਸ ਵਿੱਚ ਉਹਨਾਂ ਮੰਨਿਆਂ ਹੈ ਕਿ ਇਹ ਕਾਨੂੰਨ ਵਪਾਰੀਆਂ ਵਾਸਤੇ ਲਿਆਂਦੇ ਗਏ ਹਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋ ਇਕ ਸਟੇਜ ਤੇ ਉਹਨਾਂ ਨੂੰ ਇੱਥੋਂ ਤੱਕ ਆਖਿਆਂ ਗਿਆ ਹੈ ਕਿ ਤੁਸੀ ਜੋ ਚਾਹੋ

ਉਹੀ ਸੋਧਾਂ ਇਹਨਾਂ ਖੇਤੀ ਕਾਨੂੰਨਾ ਵਿੱਚ ਕਰਵਾ ਲਉ ਭਾਵੇ ਕਿ ਇਸ ਹੱਦ ਤੱਕ ਕਰਵਾ ਲਉ ਕਿ ਇਹ ਕਾਨੂੰਨ ਕੇਵਲ ਨਾਮ ਦਾ ਹੀ ਕਾਨੂੰਨ ਰਹੇ ਸਾਨੂੰ ਕੋਈ ਇਤਰਾਜ਼ ਨਹੀ ਹੋਵੇਗਾ ਪਰ ਤੁਸੀ ਸਾਨੂੰ ਇਹ ਕਾਨੂੰਨ ਵਾਪਿਸ ਲੈਣ ਲਈ ਨਾ ਕਹੋ ਉਹਨਾਂ ਆਖਿਆਂ ਕਿ ਕਿਸਾਨ ਇਹਨਾਂ ਕਾਨੂੰਨਾ ਅਤੇ ਸਰਕਾਰ ਦੀ ਸੋਧਾਂ ਕਰਨ ਦੀ ਤਜਵੀਜ਼ ਦੇ ਖਿਲਾਫ ਇਸ ਲਈ ਹਨ ਕਿਉਂਕਿ ਪਹਿਲਾ ਤਾ ਖੇਤੀ-ਬਾੜੀ ਤੇ ਕਾਨੂੰਨ ਸੂਬਾ ਸਰਕਾਰਾ ਦਾ ਵਿਸ਼ਾ ਤੇ ਤੇ ਕੇਦਰ ਸਰਕਾਰ ਵੱਲੋ ਕਾਨੂੰਨਾ ਦੀ ਉਲੰਘਣਾ ਕਰਕੇ ਇਹ ਕਾਲੇ ਕਾਨੂੰਨ ਕਿਸਾਨਾ ਤੇ ਥੋਪੇ ਗਏ ਹਨ ਦੂਜਾ ਜੋ ਸੋਧਾਂ ਬਾਰੇ ਤਜਵੀਜ਼ ਸਰਕਾਰ ਕਿਸਾਨਾ ਅੱਗੇ ਰੱਖ ਰਹੀ ਹੈ ਤਾ ਦੱਸ ਦਈਏ ਕਿ

ਇਹਨਾਂ ਸੋਧਾਂ ਨੂੰ ਜਦ ਚਾਹੇ ਸਰਕਾਰ ਖਤਮ ਕਰ ਸਕਦੀ ਹੈ ਜਿਸ ਲਈ ਉਸ ਨੂੰ ਕਿਸੇ ਆਗਿਆ ਦੀ ਲੋੜ ਨਹੀ ਪਵੇਗੀ ਤੇ ਫਿਰ ਆਵਾਜ਼ ਉਠਾਉਣ ਵਾਸਤੇ ਇਸ ਤਰਾ ਦਾ ਅੰਦੋਲਨ ਖੜਾ ਕਰਨਾ ਮੁਸ਼ਕਿਲ ਹੋਵੇਗਾ ਇਸ ਲਈ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਬੇਜਿੱਦ ਹਨ ਉਹਨਾਂ ਆਖਿਆਂ ਕਿ ਕਿਸਾਨ ਦਿੱਲੀ ਨੂੰ ਘੇਰੀ ਹੋਏ ਬੈਠੇ ਹਨ ਅਤੇ ਜੋ ਇਕ ਜੈਪੁਰ-ਦਿੱਲੀ ਮਾਰਗ ਖਾਲੀ ਛੱਡਿਆਂ ਹੋਇਆਂ ਹੈ ਜਲਦ ਤੋ ਜਲਦ ਉਸ ਨੂੰ ਬੰਦ ਕਰਕੇ ਦਿੱਲੀ ਨੂੰ ਚਾਰੇ ਪਾਸਿਆ ਤੋ ਬੰਦ ਕਰ ਦਿੱਤਾ ਜਾਵੇਗਾ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ