ਲਓ ਰਾਤੋ ਰਾਤ ਤੋੜੇ ਕਿਸਾਨਾਂ ਨੇ ਬੈਰੀਗੇਟ ਹਰਿਆਣਾ ਪੁਲਿਸ ਨਾਲ ਕੀਤੇ ਸਿੱਧੇ ਟਾਕਰੇ

ਪੰਜਾਬ ਸਮੇਤ ਦੇਸ਼ ਦੇ ਕਿਸਾਨ ਇਸ ਸਮੇ ਦਿੱਲੀ ਚ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਬੈਠੇ ਹੋਏ ਹਨ ਜਿੱਥੇ ਕਿ ਪਹਿਲਾ ਹੀ ਕਿਸਾਨ ਵੱਡੀ ਗਿਣਤੀ ਚ ਟਰੈਕਟਰ ਟ੍ਰਾਲੀਆਂ ਲੈ ਕੇ ਪਹੁੰਚੇ ਹਨ ਉੱਥੇ ਹੀ ਹੁਣ 1200 ਟਰੈਕਟਰ ਟ੍ਰਾਲੀਆਂ ਦਾ ਕਾਫਲਾ ਮਾਝੇ ਤੋ ਦਿੱਲੀ ਚ ਪੁੱਜਾਂ ਹੈ ਜਿਸ ਸਬੰਧੀ ਸ਼ੋਸ਼ਲ ਮੀਡੀਆ ਸਟਾਰ ਜਗਦੀਪ ਰੰਧਾਵਾ ਨੇ ਲਾਇਵ ਹੋ ਕੇ ਦੱਸਿਆ ਕਿ ਇਹ ਟਰੈਕਟਰ ਟ੍ਰਾਲੀਆਂ ਜਿਲਾ ਅੰਮਿ੍ਰਤਸਰ ਅਤੇ ਫਿਰੋਜਪੁਰ ਤੋ ਇੱਥੇ ਪਹੁੰਚੀਆਂ ਹਨ ਅਤੇ ਉਹਨਾਂ ਵੱਲੋ ਇਹ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ 700 ਦੇ ਕਰੀਬ ਟਰੈਕਟਰ ਟ੍ਰਾਲੀਆਂ ਦਿੱਲੀ ਆਉਣਗੀਆਂ ਪਰ ਜਦ ਦਿੱਲੀ ਪੁੱਜਣ ਵਾਲ਼ੀਆਂ

ਸੰਗਤਾ ਤੋ ਟਰੈਕਟਰ ਟ੍ਰਾਲੀਆਂ ਦੀ ਗਿਣਤੀ ਪੁੱਛੀ ਤਾ ਉਹਨਾਂ 1200 ਦੇ ਕਰੀਬ ਗਿਣਤੀ ਦੱਸੀ ਹੈ ਤੇ ਇਸ ਦੌਰਾਨ ਵੱਡੀ ਗਿਣਤੀ ਚ ਗੱਡੀਆਂ ਤੇ ਵੀ ਕਿਸਾਨ ਦਿੱਲੀ ਪਹੁੰਚੇ ਹਨ ਅਤੇ ਪਹੁੰਚੇ ਲੋਕਾ ਦਾ ਆਖਣਾ ਹੈ ਕਿ ਹੁਣ ਦਿੱਲੀ ਹਿੱਲੇਂਗੀ ਕਿਉਂਕਿ ਮਾਝੇ ਵਾਲੇ ਦਿੱਲੀ ਪਹੁੰਚੇ ਹਨ ਦਿੱਲੀ ਪਹੁੰਚੇ ਕਿਸਾਨਾ ਦਾ ਆਖਣਾ ਸੀ ਕਿ ਉਹਨਾ ਦੇ ਟਰੈਕਟਰ ਟ੍ਰਾਲੀਆਂ ਰੋਕਣ ਲਈ ਹਰਿਆਣਾ ਸਰਕਾਰ ਵੱਲੋ ਫਿਰ ਤੋ ਬਾਰਡਰ ਤੇ ਬੈਰੀਗੇਟ ਅਤੇ ਪੱਥਰ ਲਗਵਾਏ ਗਏ ਸਨ ਪਰ ਕਿਸਾਨਾ ਵੱਲੋ ਸਾਰਾ ਕੁਝ ਉਖਾੜ ਕੇ ਸੁੱਟ ਦਿੱਤਾ ਗਿਆ ਤੇ ਦਿੱਲੀ ਵੱਲ ਨੂੰ ਵਧਿਆ ਗਿਆ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News