ਬਰੈਂਪਟਨ ਦੀ 29 ਸਾਲਾਂ ਗਗਨਦੀਪ ਕੌਰ ਟੱਲੀ ਹੋ ਕੇ ਗੱਡੀ ਚਲਾਉਂਦੀ ਕਾਬੂ

ਬਰੈਂਪਟਨ ਦੀ 29 ਸਾਲਾਂ ਗਗਨਦੀਪ ਕੌਰ ਸ਼ ਰਾਬ ਪੀਕੇ ਗੱਡੀ ਚਲਾਉਂਦੀ ਕਾਬੂ,ਕੋਰਟ ਵਿੱਚ ਪੇਸ਼ੀ 28 ਜਨਵਰੀ ਦੀ

ਉਨਟਾਰੀਓ ਦੀ ਪਰੋਵਿੰਸਿ਼ਅਲ ਪੁਲਿਸ (OPP) ਵੱਲੋਂ ਲੰਘੇ ਵੀਕ ਐਂਡ ਦੌਰਾਨ ਬਰੈਂਪਟਨ ਦੀ 29 ਸਾਲਾਂ ਗਗਨਦੀਪ ਕੌਰ ਨੂੰ ਕੈਲੇਡਨ ਵਿਖੇ ਸ਼ ਰਾਬ ਪੀਕੇ ਗੱਡੀ ਚਲਾਉਂਦਿਆਂ ਕਾਬੂ ਕੀਤਾ ਗਿਆ ਹੈ, ਸਾਹ ਲੈਣ ਦੇ ਨਮੂਨੇ ਵਿੱਚ ਫੇਲ ਹੋਣ ਤੋਂ ਬਾਅਦ ਗਗਨਦੀਪ ਕੌਰ ਨੂੰ ਗ੍ਰਿ ਫ ਤਾ ਰ ਕਰ ਲਿਆ ਗਿਆ ਸੀ ਤੇ ਹੁਣ ਉਸਨੂੰ 28 ਜਨਵਰੀ, 2021 ਨੂੰ ਓਰੇਂਜਵਿਲ ਕਚਿਹਰੀ ਵਿਖੇ ਪੇਸ਼ੀ ਲਈ ਜਾਣਾ ਪਵੇਗਾ।

ਇਸਤੋਂ ਇਲਾਵਾ ਤਿੰਨ ਹੋਰ ਸ਼ ਰਾ ਬੀ ਡਰਾਈਵਰ ਕੈਲੇਡਨ ਵਿਖੇ ਕਾਬੂ ਆਏ ਹਨ ਜਿਨ੍ਹਾਂ ਦੀਆਂ ਗੱਡੀਆਂ ਪੁਲਿਸ ਵੱਲੋਂ ਜ਼ ਬ ਤ ਕਰ ਲਈਆਂ ਗਈਆਂ ਸਨ। ਦੱਸ ਦੇਈਏ ਕਿ ਜਿੰਨੇ ਵੀ ਸ਼ ਰਾਬੀ/ ਸ਼ ਰਾਬਣਾ ਸ਼ ਰਾਬ ਪੀਕੇ ਗੱਡੀ ਚਲਾਉਂਦੇ ਫ ੜ ਹੁੰਦੇ/ ਹੁੰਦੀਆਂ ਹਨ ਨੂੰ ਕੋਰਟ ਕਚਹਿਰੀਆਂ ਦੇ ਲੰਮੇ ਗੇੜ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਿਸ ਵਿੱਚ ਸਿਵਾਏ ਪਛਤਾਵੇ ਦੇ ਪੱਲੇ ਹੋਰ ਕੁੱਝ ਨਹੀਂ ਮਿਲਦਾ ਪਰ ਫਿਰ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ ..!!

ਕੁਲਤਰਨ ਸਿੰਘ ਪਧਿਆਣਾ

ਓਨਟਾਰੀਓ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸੂਬੇ ਨੂੰ ਮਾਰਚ ਤੱਕ ਫਾਈਜ਼ਰ ਅਤੇ ਮੋਡਰਨਾ ਕੋਰੋਨਾਵਾਇਰਸ ਟੀਕਿਆਂ ਦੀਆਂ ਕੁੱਲ 2.4 ਮਿਲੀਅਨ ਡੋਜ਼ ਮਿਲਣ ਦੀ ਉਮੀਦ ਹੈ। ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਓਨਟਾਰੀਓ ਨੂੰ ਸੰਭਾਵਤ ਤੌਰ ‘ਤੇ ਜਨਵਰੀ ਅਤੇ ਮਾਰਚ ਦੇ ਵਿਚਕਾਰ ਫਾਈਜ਼ਰ ਤੋਂ 1.6 ਮਿਲੀਅਨ ਅਤੇ ਮਾਡਰਨੇ ਤੋਂ 800,000 ਡੋਜ਼ ਮਿਲਣਗੀਆਂ।
ਕੁਲਤਰਨ ਸਿੰਘ ਪਧਿਆਣਾ

Posted in News