ਹੁਣੇ ਹੁਣੇ PM ਮੋਦੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤਾ ਅਜਿਹਾ ਬਿਆਨ, ਪੂਰੇ ਅੰਦੋਲਨ ਚ ਮਚ ਗਈ ਹਲਚਲ

ਦੇਸ਼ ਦੇ ਲੱਖਾ ਕਿਸਾਨ ਦਿੱਲੀ ਬਾਰਡਰ ਤੇ ਡਟੇ ਹੋਏ ਹਨ ਅਤੇ ਆਪਣੀਆਂ ਮੰਗਾ ਨੂੰ ਲੈ ਕੇ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਆਪਣੇ ਅੜੀਅਲ ਰਵੱਈਏ ਤੇ ਕਾਇਮ ਹੈ ਅਤੇ ਹੁਣ ਖੇਤੀ ਕਾਨੂੰਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਆਪਣੇ ਬਿਆਨ ਵਿੱਚ ਇਹ ਸਾਫ ਕਰ ਦਿੱਤਾ ਹੈ ਕਿ ਖੇਤੀ ਕਾਨੂੰਨ ਵਾਪਿਸ ਨਹੀ ਲਏ ਜਾਣਗੇ ਦਰਅਸਲ ਉਹ ਗੁਜਰਾਤ ਚ ਇਕ ਸਮਾਗਮ ਚ ਬੋਲ ਰਹੇ ਸਨ ਜਿੱਥੇ ਉਹਨਾਂ ਦੋ ਸ਼ ਲਗਾਇਆ ਕਿ ਵਿਰੋਧੀ ਧਿਰਾ ਕਾਨੂੰਨਾ ਨੂੰ ਲੈ ਕੇ ਕਿਸਾਨਾ ਨੂੰ ਭ ੜ ਕਾ ਰਹੀਆਂ ਹਨ ਉਹਨਾਂ ਦਾਅਵਾ ਕੀਤਾ

ਕਿ ਉਹਨਾਂ ਵੱਲੋ ਬਣਾਏ ਗਏ ਕਾਨੂੰਨਾ ਨੂੰ ਦੇਸ਼ ਭਰ ਦੇ ਕਿਸਾਨਾ ਵੱਲੋ ਅਸ਼ੀਰਵਾਦ ਦਿੱਤਾ ਗਿਆ ਹੈ ਅਤੇ ਇਹਨਾਂ ਕਾਨੂੰਨਾ ਦੀ ਮੰਗ ਕਿਸਾਨ ਲੰਮੇ ਸਮੇ ਤੋ ਕਰਦੇ ਆ ਰਹੇ ਸਨ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾ ਨੂੰ ਖੇਤੀ ਕਾਨੂੰਨਾ ਪ੍ਰਤੀ ਕੋਈ ਵੀ ਸ਼ੰ ਕਾ ਨਿਵਾਰਨ ਕਰਨ ਦੀ ਗੱਲ ਵੀ ਆਖੀ ਹੈ ਉਹਨਾਂ ਦੋ ਸ਼ ਵੀ ਲਾਇਆ ਹੈ ਕਿ ਕੁਝ ਸਿਆਸੀ ਲੀਡਰ ਕਿਸਾਨਾ ਦੇ ਮੋਢਿਆਂ ਤੇ ਬੰ ਦੂ ਕ ਰੱਖਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ ਉਹਨਾਂ ਕਿਹਾ ਕਿ ਕਿਸਾਨਾ ਦਾ ਦੇਸ਼ ਦੀ ਤਰੱਕੀ ਚ ਬਹੁਤ ਵੱਡਾ ਯੋਗਦਾਨ ਹੈ ਅਤੇ ਜੋ ਪਾਰਟੀਆਂ ਆਪਣੇ ਰਾਜ ਸਮੇ ਇਹਨਾਂ ਖੇਤੀ ਕਾਨੂੰਨਾ ਦੇ ਪੱਖ ਚ ਸਨ

ਅੱਜ ਉਹੀ ਕਿਸਾਨਾ ਨੂੰ ਕਾਨੂੰਨਾ ਪ੍ਰਤੀ ਗੁੰ ਮ ਰਾ ਹ ਕਰ ਰਹੀਆਂ ਹਨ ਉਹਨਾਂ ਆਖਿਆਂ ਕਿ ਕਿਸਾਨਾ ਦੀ ਆਮਦਨੀ ਵਧਾਉਣ ਲਈ ਸਾਡੀ ਸਰਕਾਰ ਵੱਲੋ ਨਿਰੰਤਰ ਕੰਮ ਕੀਤੇ ਜਾ ਰਹੇ ਹਨ ਅਜਿਹੇ ਵਿੱਚ ਹੁਣ ਜਦੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਸਾਫ ਕਰ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਨਹੀ ਹੋਣਗੇ ਸਗੋ ਉਹ ਕਿਸਾਨਾ ਦੀ ਕਿਸੇ ਵੀ ਸ਼ੰਕਾ ਦਾ ਨਿਵਾਰਨ ਕਰਨ ਲਈ ਤਿਆਰ ਹਨ ਤਾ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾ ਦੀ ਅਗਲੀ ਰਣਨੀਤੀ ਕੀ ਹੋਵੇਗੀ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News