ਮੋਦੀ ਸਰਕਾਰ ਦਾ ਵੱਡਾ ਐਲਾਨ ਕੇਂਦਰ ਨੇ ਤੋੜੀ ਕਿਸਾਨਾਂ ਦੀ ਉਮੀਦ ਨਵਾਂ ਫਰਮਾਨ ਕੀਤਾ ਜਾਰੀ

ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਸਰਦ ਰੁੱਤ ਦਾ ਸੰਸਦ ਸ਼ੈਸ਼ਨ ਰੱਦ ਕਰ ਦਿੱਤਾ ਗਿਆ ਹੈ ਜਿਸ ਸਬੰਧੀ ਭਾਜਪਾ ਆਗੂ ਪ੍ਰਹਿਲਾਦ ਜੋਸ਼ੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਕਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਮੱਦੇਨਜਰ ਰੱਖਦਿਆਂ ਹੋਇਆਂ ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾ ਰਹੀਆਂ ਹਨ ਦੱਸ ਦਈਏ ਕਿ ਇਸ ਸਮੇ ਦਿੱਲੀ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਇਸ ਵਾਰ ਦਾ ਸ਼ੈਸ਼ਨ ਬਹੁਤ ਜਰੂਰੀ ਮੰਨਿਆਂ ਜਾ ਰਿਹਾ ਸੀ

ਅਤੇ ਕਈ ਆਗੂਆਂ ਤੇ ਕਿਸਾਨਾ ਵੱਲੋ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਸ਼ੈਸ਼ਨ ਸੱਦ ਕਿ ਇਨ੍ਹਾਂ ਖੇਤੀ ਕਾਨੂੰਨਾ ਨੂੰ ਰੱਦ ਕਰੇ ਪਰ ਸਰਕਾਰ ਵੱਲੋ ਇਸ ਵਾਰ ਦੇ ਸ਼ੈਸ਼ਨ ਨੂੰ ਰੱਦ ਕਰਕੇ ਕਿਤੇ ਨਾ ਕਿਤੇ ਖੇਤੀ ਬਿੱਲਾ ਨੂੰ ਵਾਪਿਸ ਨਾ ਲੈਣ ਦੇ ਸੰਕੇਤ ਵੀ ਦਿੱਤੇ ਗਏ ਹਨ ਹਾਲਾਕਿ ਇਸ ਦੌਰਾਨ ਪੰਜਾਬ ਦੇ ਸੰਸਦ ਮੈਂਬਰ ਦਿੱਲੀ ਦੇ ਜੰਤਰ ਮੰਤਰ ਚ ਕਿਸਾਨਾ ਦੀ ਹਮਾਇਤ ਲਈ ਧਰਨੇ ਤੇ ਬੈਠੇ ਹੋਏ ਹਨ ਜਿਹਨਾ ਦੀ ਮੰਗ ਸੀ

ਕਿ ਸਰਕਾਰ ਸਰਦ ਰੁੱਤ ਦਾ ਸ਼ੈਸ਼ਨ ਜਲਦ ਤੋ ਜਲਦ ਸੱਦੇ ਅਤੇ ਇਹਨਾਂ ਕਿਸਾਨ ਵਿਰੋਧੀ ਕਾਨੂੰਨਾ ਨੂੰ ਵਾਪਿਸ ਲਵੇ ਪਰ ਸਰਕਾਰ ਵੱਲੋ ਇਸ ਸ਼ੈਸ਼ਨ ਨੂੰ ਰੱਦ ਕਰਨ ਉੱਪਰੰਤ ਹੁਣ ਇਹ ਸ਼ੈਸ਼ਨ ਜਨਵਰੀ 2021 ਚ ਹੋਣ ਦੀਆ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News