ਉਗਰਾਹਾਂ ਗਰੁੱਪ ਦੇ ਪ੍ਰਧਾਨ ਨੇ ਕਰਤਾ ਵੱਡਾ ਐਲਾਨ ਕੇਂਦਰ ਸਰਕਾਰ ਨੂੰ ਪਾ ਦਿੱਤੀ ਬਿ ਪ ਤਾ

ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਖਿਲਾਫ ਲਗਾਤਾਰ ਅੰਦੋਲਨ ਕਰ ਰਹੇ ਹਨ ਇਸ ਅੰਦੋਲਨ ਦੀ ਅਗਵਾਈ ਕਿਸਾਨ ਜਥੇਬੰਦੀਆਂ ਕਰ ਰਹੀਆ ਹਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ 14 ਤਾਰੀਕ ਨੂੰ ਜੋ ਧਰਨੇ ਲਗਾਏ ਗਏ ਉਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਕੱਠ ਹੋਇਆ ਕਿਸਾਨ ਘੱਟ ਨਹੀਂ ਹੋਏ ਕੱਲ 16 ਤਾਰੀਕ ਨੂੰ ਟਿੱਕਰੀ ਬਾਰਡਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਗਰ ਵਿੱਚ ਜਿਹੜੀ ਸਟੇਜ ਲੱਗਣੀ ਹੈ

ਉਸ ਉੱਪਰ ਅਸੀਂ ਕੱਲ ਨੂੰ ਜਿਹਨਾਂ ਕਿਸਾਨਾਂ ਨੇ ਖੁ ਦ ਕੁ ਸ਼ੀ ਆਂ ਕੀਤੀਆਂ ਹਨ ਉਹਨਾਂ ਦੇ ਘਰ ਦੀਆ ਔਰਤਾਂ ਨੂੰ ਇੱਥੇ ਬੁਲਾ ਰਹੇ ਹਾਂ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਕਿ ਕਿਸਾਨ ਤਾਂ ਪਹਿਲਾਂ ਹੀ ਬਹੁਤ ਤੰ ਗ ਹਨ ਜ਼ਮੀਨਾ ਵਿੱਚੋਂ ਕੁੱਝ ਜ਼ਿਆਦਾ ਨਹੀਂ ਬੱਚਦਾ ਤੇ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਜਦੋਂ ਕਿਸਾਨ ਨੂੰ ਫਸਲ ਵਿੱਚੋਂ ਜ਼ਿਆਦਾ ਨਹੀਂ ਬੱਚਦਾ ਫਿਰ ਉਸਦਾ ਚੁੱਲਾ ਨਹੀਂ ਬਲਦਾ ਜਦੋਂ ਚੁੱਲਾ ਨਹੀਂ ਬਲਦਾ ਫਿਰ ਉਹ ਕਰਜੇ ਚੁੱਕਦਾ ਹੈ

ਜਦੋਂ ਕਰਜਾ ਨਹੀਂ ਮੁੜਦਾ ਫਿਰ ਜਮੀਨ ਜਾਣੀ ਤੇ ਜਦੋਂ ਜਮੀਨ ਜਾਣੀ ਫਿਰ ਉਹ ਤੰਗ ਪਰੇਸ਼ਾਨ ਹੁੰਦਾ ਹੈ ਫਿਰ ਉਹ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲੈਂਦਾ ਹੈ ਸਰਕਾਰ ਕਹਿ ਰਹੀ ਹੈ ਪ੍ਰਾਈਵੇਟ ਮੰਡੀਆ ਕਰ ਦੇਣੀਆ ਹਨ 1-2 ਸਾਲ ਤਾਂ ਕਿਸਾਨ ਸੌਖਾ ਰਹੇਗਾ ਵਧੀਆ ਪੈਸੇ ਮਿਲਣਗੇ ਪਰ ਫਿਰ ਗੱਲ ਤਾਂ ਉਹੀ ਹੋਣੀ ਕਿ ਫਸਲਾਂ ਦੇ ਰੇਟ ਘੱਟ ਮਿਲਿਆ ਕਰਨੇ ਤੇ ਕਿਸਾਨਾਂ ਨੇ ਖੁ ਦ ਕੁ ਸ਼ੀ ਆਂ ਕਰਿਆ ਕਰਨੀਆਂ ਇਸ ਖਬਰ ਦੀ ਪੂਰੀ ਜਾਣਕਾਰੀ ਲਈ ਦੇਖ ਲਵੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ !

Posted in News