ਬਾਗੀ ਵਿਧਾਇਕ ਨੇ ਠੋ ਕੀ ਕੇਂਦਰ ਸਰਕਾਰ ਦੀ ਮੰ ਜੀ ਕਿਸਾਨਾਂ ਲਈ ਕਰਤਾ ਵੱਡਾ ਐਲਾਨ

ਜਿੱਥੇ ਕਿਸਾਨ ਮੋਦੀ ਸਰਕਾਰ ਦੇ ਖਿਲਾਫ ਦਿੱਲੀ ਵਿੱਚ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਬਿੱਲ ਰੱਦ ਕਰਨ ਲਈ ਤਿਆਰ ਨਹੀਂ ਅਤੇ ਇਸ ਅੰਦੋਲਨ ਤੇ ਕਈ ਸਿਆਸੀ ਆਗੂ ਆਪਣੀਆਂ ਟਿੱ ਪ ਣੀ ਆਂ ਕਰ ਰਹੇ ਇੱਕ ਬਾ ਗੀ ਵਿਧਾਇਕ ਨੇ ਵੀ ਕੇਂਦਰ ਸਰਕਾਰ ਦੀ ਮੰ ਜੀ ਠੋ ਕੀ ਹੈ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾ ਇ ਰ ਲ ਹੋ ਰਹੀਆਂ ਹਨ ਜਿਸ ਵਿੱਚ ਪੰਜਾਬ ਦਾ ਆਗੂ ਸੁਖਪਾਲ ਸਿੰਘ ਖਹਿਰਾ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰ ਰਿਹਾ ਹੈ ਉਸਨੇ ਕਿਹਾ ਕਿ ਦਿੱਲੀ ਵਿੱਚ ਕਿਸਾਨ ਅੰਦੋਲਨ ਕਰ ਰਹੇ ਹਨ

ਕਿਸਾਨ ਹਰ ਇੱਕ ਦਾ ਪੱ ਖ ਪੂਰਦਾ ਹੈ ਇਸੇ ਲਈ ਸਾਰੇ ਇਕੱਠੇ ਹੋ ਕੇ ਕਿਸਾਨਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਇਹ ਇੱਕਲੇ ਪੰਜਾਬ ਦੇ ਹੀ ਨਹੀਂ ਸਗੋਂ ਹਰਿਆਣਾ, ਰਾਜਸਥਾਨ ਅਤੇ ਹੋਰ ਵੀ ਸਾਰੇ ਹਨ ਪਰ ਬੀਜੇਪੀ ਸਰਕਾਰ ਆਪਣੀ ਹੈਂਕੜ ਕਰਕੇ ਇਹ ਕਾਨੂੰਨ ਰੱਦ ਨਹੀਂ ਕਰ ਰਹੀ ਅਤੇ ਹੁਣ ਉਹ ਇਸ ਅੰਦੋਲਨ ਨੂੰ ਕਿਸੇ ਤਰ੍ਹਾਂ ਉਠਾਉਂਣ ਦੀ ਕੋਸ਼ਿਸ਼ ਕਰੇਗੀ ਜਿਸ ਕਰਕੇ ਖੂ ਨ ਖ ਰਾ ਬਾ ਵੀ ਹੋਵੇਗਾ ਪਰ ਇਹ

ਬਹੁਤ ਗਲਤ ਹੈ ਪੰਜਾਬ ਦੇ ਬੱਚੇ, ਬਜੁਰਗ, ਨੌਜਵਾਨ ਅਤੇ ਔਰਤਾਂ ਕੋਠੇ ਤੇ ਚ ੜ ਕੇ ਇਹ ਕਹਿ ਚੁੱਕੇ ਹਨ ਕਿ ਕਾਨੂੰਨ ਸਹੀ ਨਹੀਂ ਹਨ ਫਿਰ ਸਰਕਾਰ ਕਿਉਂ ਨਹੀਂ ਮੰਨ ਰਹੀ ਪਰ ਹੁਣ ਸਾਰੇ ਇਕੱਠੇ ਹੋਏ ਹਨ ਕੇਂਦਰ ਸਰਕਾਰ ਨੂੰ ਮੰਨਣਾ ਹੀ ਪਵੇਗਾ ਸੋ ਹੁਣ ਸਾਰੇ ਹੀ ਬੀਜੇਪੀ ਸਰਕਾਰ ਅਤੇ ਕੇਂਦਰ ਸਰਕਾਰ ਦਾ ਪੂਰਾ ਵਿ ਰੋ ਧ ਕਰ ਰਹੇ ਹਨ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ

Posted in News