ਕਿਸਾਨਾਂ ਦਾ ਵੱਡਾ ਐਕਸ਼ਨ – ਹੁਣ ਮੋਦੀ ਨੂੰ ਨਹੀਂ, ਸਿੱਧਾ ਅੰਬਾਨੀਆਂ ਤੇ ਅੰਡਾਨੀਆਂ ਨੂੰ ਦਿੱਤਾ ਝਟਕਾ

ਕੇਦਰ ਦੇ ਖੇਤੀ ਕਾਨੂੰਨਾ ਦੇ ਖਿਲਾਫ ਜਿੱਥੇ ਕਿਸਾਨ ਇਸ ਕੜਾਕੇ ਦੀ ਠੰਡ ਦੇ ਵਿੱਚ ਦਿੱਲੀ ਦੇ ਬਾਰਡਰਾ ਤੇ ਰਾਤਾ ਕੱਟ ਰਹੇ ਹਨ ਅਤੇ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਜਿੰਨਾ ਗ਼ੁੱਸਾ ਕਿਸਾਨਾ ਨੂੰ ਕੇਦਰ ਦੀ ਮੋਦੀ ਸਰਕਾਰ ਦੇ ਖਿਲਾਫ ਹੈ ਉਸ ਤੋ ਕਈ ਜ਼ਿਆਦਾ ਗ਼ੁੱਸਾ ਅੰਬਾਨੀਆ ਅਡਾਨੀਆ ਤੇ ਹੈ ਉਕਤ ਖਬਰ ਫਰੀਦਕੋਟ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸਾਨਾ ਦੁਆਰਾਂ ਜੀਉ ਦੇ ਲੱਗੇ ਟਾਵਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਜਿਸ ਦੀ ਕਿ ਕਿਸਾਨਾ ਵੱਲੋ ਵੀਡਿਉ ਵੀ ਬਣਾਈ ਗਈ ਹੈ ਕਿਸਾਨਾ ਦਾ ਕਹਿਣਾ ਸੀ ਕਿ ਉਹਨਾਂ ਵੱਲੋ ਇਸ ਟਾਵਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ ਪਰ ਹੁਣ

ਕੰਪਨੀ ਵੱਲੋ ਆਪਣੇ ਕਰਮਚਾਰੀ ਭੇਜ ਗਏ ਜਿਹਨਾ ਨੇ ਕੂਨੇਕਸ਼ਨ ਦੁਬਾਰਾ ਜੋੜ ਦਿੱਤਾ ਪਰ ਸਾਨੂੰ ਪਤਾ ਲੱਗਣ ਤੇ ਕਰਮਚਾਰੀਆਂ ਹੱਥੋ ਹੀ ਦੁਬਾਰਾ ਕੁਨੈਕਸ਼ਨ ਕੱਟਵਾ ਦਿੱਤਾ ਗਿਆ ਹੈ ਕਿਸਾਨਾ ਦਾ ਕਹਿਣਾ ਹੈ ਕਿ ਪੰਜਾਬ ਵਿਚਲਾ ਅੰਬਾਨੀਆ ਅਡਾਨੀਆ ਦਾ ਸਾਰਾ ਕੰਮ ਬੰਦ ਕਰਵਾਇਆਂ ਜਾਵੇਗਾ ਕਿਉਂਕਿ ਮੋਦੀ ਵੱਲੋ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਹੀ ਇਹ ਕਾਨੂੰਨ ਬਣਾਏ ਗਏ ਹਨ ਉਹਨਾਂ ਹੋਰਨਾ ਪਿੰਡਾਂ ਦੇ ਕਿਸਾਨਾ ਨੂੰ ਵੀ ਅਪੀਲ ਕੀਤੀ ਕਿ

ਉਹ ਵੀ ਆਪੋ ਆਪਣੇ ਪਿੰਡਾਂ ਵਿਚਲੇ ਜੀਉ ਦੇ ਟਾਵਰਾ ਨੂੰ ਬੰਦ ਕਰਵਾਉਣ ਤਾ ਜੋ ਅੰਬਾਨੀਆ ਆਡਾਨੀਆ ਨੂੰ ਵੀ ਕਿਸਾਨਾ ਦੀ ਤਾਕਤ ਦਾ ਪਤਾ ਲੱਗ ਸਕੇ ਉਹਨਾਂ ਆਖਿਆਂ ਕਿ ਜੀਉ ਕਰਮਚਾਰੀ ਟਾਵਰ ਬੰਦ ਕਰਨ ਦੀ ਸ਼ਿਕਾਇਤ ਲੈ ਕੇ ਪੁਲਿਸ ਕੋਲ ਵੀ ਗਏ ਸਨ ਪਰ ਪਿੰਡ ਵਾਸੀਆਂ ਦੇ ਰੋਸ ਬਾਰੇ ਪੁਲਿਸ ਵੀ ਚੰਗੀ ਤਰਾ ਜਾਣੂ ਹੈ ਸੋ ਉਹਨਾਂ ਵੱਲੋ ਵੀ ਕੋਈ ਕਦਮ ਨਹੀ ਚੁੱਕਿਆਂ ਗਿਆ ਹੋਰ ਜਾਣਾਕਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News