ਦੇਖੋ ਕਿਵੇਂ ਮਾ ਰਿ ਆ ਬੇਅਦਬੀ ਮਾਮਲੇ ਨਾਲ ਜੁੜਿਆ ਡੇਰਾ ਪ੍ਰੇਮੀ

ਭਗਤਾ ਭਾਈਕਾ (ਬਠਿੰਡਾ), 20 ਨਵੰਬਰ (ਸੁਖਪਾਲ ਸਿੰਘ ਸੋਨੀ)- ਪਿਛਲੇ ਸਮੇਂ ਦੌਰਾਨ ਵਾਪਰੀਆਂ ਸ੍ਰੀ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘ ਟ ਨਾ ਵਾਂ ਨੂੰ ਲੈ ਕੇ ਚਰਚਾ ‘ਚ ਆਏ ਡੇਰਾ ਪ੍ਰੇਮੀ ਨੌਜਵਾਨ ਦੇ ਪਿਤਾ ਨੂੰ ਅੱਜ ਸ਼ਾਮੀਂ ਸਥਾਨਕ ਸ਼ਹਿਰ ‘ਚ ਨੌਜਵਾਨਾਂ ਵਲੋਂ ਗੋ ਲੀ ਮਾ ਰ ਦਿੱਤੀ ਗਈ। ਸੂਤਰਾਂ ਮੁਤਾਬਕ ਘਟਨਾ ਨੂੰ ਅੰਜਾਮ ਦੋ ਨੌਜਵਾਨਾਂ ਵਲੋਂ ਦਿੱਤਾ ਗਿਆ।

ਜ਼ ਖ਼ ਮੀ ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਨੂੰ ਸਥਾਨਕ ਸ਼ਹਿਰ ਤੋਂ ਮੁੱਢਲੀ ਸਹੂਲਤ ਪ੍ਰਦਾਨ ਕਰਕੇ ਇਲਾਜ ਲਈ ਤੁਰੰਤ ਬਠਿੰਡਾ ਲਈ ਭੇਜ ਦਿੱਤਾ ਗਿਆ। ਘ ਟ ਨਾ ਸਬੰਧੀ ਸਥਾਨਕ ਪੁਲਿਸ ਵਲੋਂ ਮੌਕੇ ਉੱਪਰ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਘ ਟ ਨਾ ਦੇ ਕਾਰਨਾਂ ਸਬੰਧੀ ਅਜੇ ਪੁਲਿਸ ਵਲੋਂ ਕੋਈ ਖ਼ੁਲਾਸਾ ਨਹੀ ਕੀਤਾ ਗਿਆ।

ਪੰਜ ਸਾਲ ਪਹਿਲਾਂ ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 100 ਤੋਂ ਜਿਆਦਾ ਘ ਟ ਨਾ ਵਾਂ ਹੋਈਆਂ ਸਨ। ਜਿਸ ‘ਤੇ ਜੰ ਮ ਕੇ ਸਿਆਸਤ ਹੋਈ। ਕੈਪਟਨ ਸਰਕਾਰ ਨੇ ਸੱਤਾ ਸਾਂਭਦਿਆਂ ਹੀ ਰਿਟਾਇਰਡ ਜੱਜ ਦਾ ਕਮਿਸ਼ਨ ਬਿਠਾਇਆ ਤੇ ਹੁਣ SIT ਜਾਂਚ ਵੀ ਚੱਲ ਰਹੀ ਹੈ।

ਜਿਕਰਯੋਗ ਹੈ ਕਿ ਬੇਅਦਬੀ ਦਾ ਦੋ ਸ਼ੀ ਜਤਿੰਦਰ ਕੁਮਾਰ ਇਸ ਸਮੇਂ ਜ-ਮਾ-ਨ-ਤ ਤੇ ਰਿਹਾਅ ਹੋ ਕੇ ਆਇਆ ਸੀ। ਸੀ ਸੀ ਟੀ ਵੀ ਕੈਮਰਿਆਂ ਚ ਨਜਰ ਆ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਦੇ ਸਿਰ ‘ਤੇ ਦਸਤਾਰਾਂ ਹਨ।

Posted in News