ਗੁਰੂ ਸਾਹਿਬ ਬਾਰੇ ਗਲਤ ਬੋਲਣ ਵਾਲਾ ਡਿਪੋਰਟ ਹੋਣ ਤੋਂ ਡਰਦਾ ਕਰ ਰਿਹਾ ਡਰਾਮਾ, ਚੜ੍ਹਿਆ ਸਿੰਘਾ ਦੇ ਹੱਥ

ਵੀਡੀਉ- ਗੁਰੂ ਸਾਹਿਬ ਬਾਰੇ ਗਲਤ ਬੋਲਣ ਵਾਲਾ ਡਿਪੋਰਟ ਹੋਣ ਤੋਂ ਡਰਦਾ ਕਰ ਰਿਹਾ ਡਰਾਮਾ, ਚੜ੍ਹਿਆ ਸਿੰਘਾ ਦੇ ਹੱਥ..ਗੁਰੂ ਸਾਹਿਬਾਂ ਨੂੰ ਅੱਪ ਸ਼ਬਦ ਬੋਲਣ ਵਾਲੇ ਪਿੰਦਰ ਨੂੰ ਕੈਨੇਡਾ ਵਿੱਚ ਸਿੰਘਾਂ ਨੇ ਬੈਟ ਨਾਲ਼ ਸਿੱਖਿਆ ਦੇ ਦਿੱਤੀ ਹੈ!ਹੁਣ ਪੁਲੀਸ ਦੀ ਸ਼ਰਨ ਵਿੱਚ ਜਾ ਚੁੱਕਾ ਹੈ!

ਮੌਂਟਰੀਆਲ ਦੇ ਸ਼ੈਲਟਰ ਹਾਊਸ ਵਿਚ ਬਹਿਕੇ ਪੂਰੇ ਹੋਸ਼ੋ ਹਵਾਸ ਵਿਚ ਵੀਡੀਓ ਲਾਈਵ ਰਾਹੀਂ ਦਸ਼ਮੇਸ਼ ਪਿਤਾ ਬਾਰੇ ਬਕਵਾਸ ਕਰਨ ਵਾਲੇ ਇਸ ਸਖਸ਼ ਪਲਵਿੰਦਰ ਪੁੱਤਰ ਸਰਦੂਲ ਸਿੰਘ ਸਾਬਕਾ ਸਰਪੰਚ ਦਾ ਪਿੰਡ ਭੇਟ ਪੱਤਣ ਜਿਲ੍ਹਾ ਗੁਰਦਾਸਪੁਰ ਹੈ ।ਇਹਦੇ ਪਿੰਡ ਤੇ ਪਰਿਵਾਰ ਵਾਲੇ ਇਹਨੂੰ ਬਚਾਉਣ ਲਈ ਕਹਿ ਰਹੇ ਨੈ ਕਿ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਸਾਰਿਆਂ ਨੂੰ ਗੰਦ ਬਕਦਾ ਹੈ।

ਇਹਦੀ ਘਰਵਾਲੀ ਵੀ ਬੱਚੀ ਸਮੇਤ ਪੇਕੇ ਬੈਠੀ ਹੈ।ਪਰ ਜੇ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਵੀ ਹੋਵੇ ਤਾਂ ਵੀ ਇਹਨੂੰ ਇਹ ਹੱਕ ਨਹੀਂ ਕਿ ਸਿੱਖ ਜਜਬਾਤਾਂ ਨੂੰ ਲਾਂਬੂ ਲਾਵੇ।ਹਕੀਕਤ ਵਿਚ ਇਹ ਸਖਸ਼ ਕੈਨੇਡਾ ਵਿਚ ਪੱਕਾ ਹੋਣ ਲਈ ਗੁਰੂ ਸਾਹਿਬ ਦੀ ਨਿੰਦਾ ਕਰ ਰਿਹਾ ਹੈ ਤਾਂ ਕਿ ਜਾਨ ਦਾ ਖਤਰਾ ਦਰਸਾ ਸਕੇ।ਪਰ ਕੋਈ ਵੀ ਸਥਿਤੀ ਇਹਦੇ ਪਾਪ ਨੂੰ ਘਟਾ ਨਹੀਂ ਸਕਦੀ।

ਇਹਨੂੰ ਸਿੱਖ ਰਵਾਇਤਾਂ ਅਨੁਸਾਰ ਸ ਜਾ ਮਿਲਣੀ ਤੈਅ ਹੈ।ਫੈਸਲਾ ਹੋ ਚੁੱਕਾ ਹੈ।ਪਰਿਵਾਰ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ।ਖਾਲਸਾ ਪੰਥ ਨੂੰ ਇਹ ਗੁਰਮਤਾ ਕਰਨਾ ਚਾਹੀਦਾ ਕਿ ਇਸ ਨੀਚ ਸਖਸ਼ ਨਾਲ ਕੋਈ ਵਿਚ ਸਿੱਖ ਕਿਸੇ ਕਿਸਮ ਦਾ ਸਬੰਧ ਨਾ ਰੱਖੇ।ਇਹਦੀ ਹਮਾਇਤ ਤੇ ਸਫਾਈ ਦੇਣ ਵਾਲੇ ਨੂੰ ਵੀ ਇਹਦਾ ਸਾਥੀ ਮੰਨਿਆ ਜਾਵੇ।ਇਹਦੀ ਕਰਤੂਤ ਦੀ ਸਜਾ ਲਾਜਮੀ ਮਿਲੇਗੀ


ਸਰਬਜੀਤ ਸਿੰਘ ਘੁਮਾਣ

ਜਿਹੜਾ ਅਮਰੀਕਾ ਆਲਾ #ਦਸਮੇਸ਼_ਪਿਤਾ ਵਾਰੇ ਗਲਤ ਬੋਲਿਆ ਸੀ ਹੁਣ ਉਸ ਦੇ ਘਰਦਿਆਂ ਦੀ ਵੀਡੀਓ ਆਈ ਕੇ ਉਹ #ਪਾਗਲ ਹੈ । ਅਗਰ ਉਹ ਪਾਗਲ ਉਹਨੂੰ ਸੰਗਲਾਂ ਨਾਲ ਕਿਉਂ ਨਹੀਂ ਬੰਨਿਆ ??

Posted in News