ਲੋਕਾਂ ਨੇ ਪਿੰਡ ਵਿੱਚੋਂ ਭਜਾਏ ਜੀਉ ਵਾਲੇ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਕਾਰਪੋਰੇਟ ਘਰਾਣਿਆਂ ਭਾਵ ਅੰਬਾਨੀਆ ਅਡਾਨੀਆ ਦਾ ਬਾਈਕਾਟ ਕਰ ਰਹੇ ਹਨ ਅਤੇ ਕਿਸਾਨਾ ਵੱਲੋ ਪਿੰਡਾਂ ਚ ਲੱਗੇ ਜੀਉ ਟਾਵਰਾ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਮਮਦੋਟ ਪੁਲਿਸ ਦੀ ਮਦਦ ਨਾਲ ਜੀਉ ਟਾਵਰ ਦੀ ਟੀਮ ਟਾਵਰ ਨੂੰ ਚਾਲੂ ਕਰਨ ਲਈ ਪਿੰਡ ਟਿੱਬੀ ਕਲਾ ਪਹੁੰਚੀ ਜਿੱਥੋਂ ਕਿ ਕਿਸਾਨਾ ਦੇ ਡਟਵੇ ਵਿਰੋਧ ਕਾਰਨ ਟਾਵਰਾ ਨੂੰ ਬਿਨਾ ਚਾਲੂ ਕੀਤਿਆਂ ਹੋਇਆਂ ਹੀ ਟੀਮ ਨੂੰ ਵਾਪਿਸ ਮੁੜਨਾ ਪਿਆ ਪਿੰਡ ਦੇ ਗ੍ਰੰਥੀ ਸਿੰਘ ਨੇ ਕਿਹਾ ਪਿੰਡ ਚ ਜੀਉ ਟਾਵਰ ਦੀ ਟੀਮ ਦੇ ਪਹੁੰਚਣ ਦੀ ਭਿਣਕ ਜਿਵੇ ਹੀ ਪਿੰਡ ਵਾਸੀਆ ਨੂੰ

ਲੱਗੀ ਤਾ ਉਦੋਂ ਹੀ ਪਿੰਡ ਵਾਸੀਆ ਨੂੰ ਇਕੱਠੇ ਹੋਣ ਲਈ ਗੁਰੂਦੁਆਰਾ ਸਾਹਿਬ ਦੇ ਸਪੀਕਰ ਵਿੱਚੋਂ ਆਵਾਜ਼ ਦਿੱਤੀ ਗਈ ਅਤੇ ਮਿੰਟਾਂ ਵਿੱਚ ਹੀ ਪਿੰਡ ਵਾਸੀਆ ਵੱਲੋ ਇਕੱਠੇ ਹੋ ਕੇ ਆਈ ਹੋਈ ਟੀਮ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਬੇਰੰਗ ਵਾਪਿਸ ਮੋੜਿਆ ਗਿਆ ਇਸੇ ਦੌਰਾਨ ਗੱਲਬਾਤ ਕਰਦਿਆ ਹੋਇਆਂ ਨੌਜਵਾਨਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾ ਨਾਲ ਅੜੀਅਲ ਰਵੱਈਆ ਅਪਣਾਈ ਹੋਈ ਹੈ ਹਾਲਾਕਿ ਕਿਸਾਨ ਲੰਮੇ ਸਮੇ ਤੋ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਦਰ ਸਰਕਾਰ ਵੱਲੋ ਉਹਨਾਂ ਦੀ ਕੋਈ ਵੀ ਸੁਣਵਾਈ ਨਹੀ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਜੀਉ ਟਾਵਰਾ ਨੂੰ ਕਿਸੇ ਵੀ ਕੀਮਤ ਤੇ ਚੱਲਣ ਨਹੀ ਦਿੱਤਾ ਜਵੇਗਾ

ਜਦੋ ਤੱਕ ਕੇਦਰ ਸਰਕਾਰ ਖੇਤੀ ਕਾਨੂੰਨਾ ਨੂੰ ਵਾਪਿਸ ਨਹੀ ਲੈਦੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News