ਲਓ ਅੱਜ ਫੇਰ ਮੰਤਰੀਆਂ ਨੇ ਖੁਸ਼ ਕਰਤੇ ਕਿਸਾਨ, ਹੱਕ ‘ਚ ਲਿਆ ਵੱਡਾ ਫੈਸਲਾ

ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨਾ ਦੇ ਸੰਘਰਸ਼ ਦੇ ਦੌਰਾਨ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੇ ਵਿੱਚਕਾਰ ਬੈਠਕ ਹੋਈ ਜੋ ਕਿ ਲੰਮਾ ਸਮਾ ਚੱਲੀ ਅਤੇ ਮੀਟਿੰਗ ਉਪਰੰਤ ਵਿਗਿਆਨ ਭਵਨ ਚੋ ਬਾਹਰ ਨਿਕਲ ਕੇ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਜਗਜੀਤ ਡੱਲ਼ੇਵਾਲ ਨੇ ਆਖਿਆਂ ਕਿ ਸਰਕਾਰ ਕੋਲ ਗੱਲਬਾਤ ਲਈ ਕੋਈ ਰਣਨੀਤੀ ਨਹੀ ਸੀ ਤੇ ਸਰਕਾਰ ਹੁਣ ਝੁਕਦੀ ਨਜਰ ਆ ਰਹੀ ਹੈ ਉਹਨਾਂ ਆਖਿਆਂ ਕਿ ਸਰਕਾਰ ਆਪਣਾ ਬਹੁਤ ਜੋਰ ਲਗਾ ਚੁੱਕੀ ਹੈ ਜਿਵੇ ਇਸ ਅੰਦੋਲਨ ਨੂੰ ਇਕੱਲੇ ਪੰਜਾਬ ਹਰਿਆਣਾ ਦਾ ਅੰਦੋਲਨ ਜਾਂ ਕਿਸਾਨਾ ਨੂੰ ਅੱ ਤ ਵਾ ਦੀ ਜਾਂ ਨ ਕ ਸ ਲੀ ਕ ਰਾ ਰ ਦੇ ਕੇ ਖ ਤ ਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਪਰ

ਹੁਣ ਜਿਸ ਤਰਾ ਇਹ ਅੰਦੋਲਨ ਸਾਰੇ ਦੇਸ਼ ਵੱਧ ਰਿਹਾ ਹੈ ਜਿਵੇ ਕਿ ਬੀਤੇ ਦਿਨ ਪਟਨਾ ਅਤੇ ਹੈਦਰਾਬਾਦ ਚ ਕਿਸਾਨਾ ਦਾ ਭਾਰੀ ਹੋਇਆਂ ਅਤੇ ਉੱਥੇ ਪੁਲਿਸ ਵੱਲੋ ਕਿਸਾਨਾ ਤੇ ਲਾ ਠੀ ਚਾ ਰ ਜ ਕੀਤਾ ਗਿਆ ਹੈ ਉਸ ਇਕੱਠ ਤੋ ਸਰਕਾਰ ਡ ਰੀ ਹੋਈ ਹੈ ਉਹਨਾਂ ਆਖਿਆਂ ਕਿ ਹੁਣ ਇਹ ਅੰਦੋਲਨ ਜਨ ਅੰਦੋਲਨ ਬਣ ਚੁੱਕਿਆਂ ਹੈ ਤੇ ਸਰਕਾਰ ਗੋਡੇ ਟੇਕਦੀ ਨਜਰ ਆ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਉਹਨਾਂ ਨੇ ਦੋ ਕਾਨੂੰਨ ਵਾਪਿਸ ਲੈ ਲਏ ਹਨ ਤੇ ਦੂਜਿਆਂ ਪ੍ਰਤੀ ਉਹਨਾਂ ਨੇ ਸਾਨੂੰ 4 ਜਨਵਰੀ ਦੀ ਮੀਟਿੰਗ ਦਿੱਤੀ ਹੈ ਉਹਨਾਂ ਆਖਿਆਂ ਕਿ ਅੱਜ ਦੀ ਮੀਟਿੰਗ ਚ ਸਰਕਾਰ ਦੇ ਮੰਤਰੀਆਂ ਦਾ ਰੁਖ ਪਾ ਜੀ ਟਿ ਵ ਸੀ ਜਿਸ ਦੇ ਚੱਲਦਿਆਂ ਹੋਇਆਂ ਹੁਣ ਅਸੀ ਕਿਸਾਨ ਆਗੂਆ ਨੇ ਗੱਲਬਾਤ ਕਰਕੇ ਫੈਸਲਾ ਲਿਆ ਹੈ ਕਿ ਰੋਸ ਵੱਜੋ ਜੋ ਟਰੈਕਟਰ ਮਾਰਚ ਕੱਢਿਆਂ ਜਾਣਾ ਸੀ

ਉਸ ਨੂੰ 4 ਜਨਵਰੀ ਤੱਕ ਮੁ ਲ ਤ ਵੀ ਕਰ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਲੰਚ ਸਮੇ ਚ ਕੇਂਦਰੀ ਮੰਤਰੀਆਂ ਵੱਲੋ ਜਿੱਥੇ ਸਾਡੇ ਨਾਲ ਹੀ ਲੰਗਰ ਛਕਿਆ ਗਿਆ ਉੱਥੇ ਹੀ ਕੇਂਦਰੀ ਮੰਤਰੀ ਮੀਟਿੰਗ ਖ ਤ ਮ ਹੋਣ ਉਪਰੰਤ ਸਾਡੇ ਨਾਲ ਚਲ ਕੇ ਬਾਹਰ ਆਏ ਹਨ ਤੇ ਸਰਕਾਰ ਹੁਣ ਕਿਸਾਨਾ ਦੀ ਮੰ ਗਾ ਨੂੰ ਮੰਨਣ ਲਈ ਤਿਆਰ ਦਿੱਖ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News