ਬੀਜੇਪੀ ਦੇ ਲਡੀਰਾਂ ਖ਼ਿ ਲਾ ਫ਼ ਵੱਡੀ ਕਾਰਵਾਈ ਕਿਸਾਨਾਂ ਨੇ ਪਾਏ ਕੇ ਸ ਕਸੂਤੀ ਫਸੀ ਮੋਦੀ ਸਰਕਾਰ

ਦਿੱਲੀ ਦੇ ਵਿੱਚ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਵਿੱਚ ਆਪਣੀਆਂ ਮੰਗਾ ਨੂੰ ਲੈ ਕੇ ਡਟੇ ਹੋਏ ਹਨ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਪੰਜਾਬ ਫੇਰੀ ਤੇ ਹਨ ਜਿੱਥੇ ਕਿ ਉਹਨਾਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਮਿਲਕੇ ਪ੍ਰੈੱਸ ਕਾਨਫਰੰਸ ਕਰਦਿਆਂ ਹੋਇਆਂ ਆਖਿਆਂ ਕਿ ਪੰਜਾਬ ਸਮੇਤ ਦੇਸ਼ ਦੇ ਨੌਜਵਾਨ ਤੇ ਬਜੁਰਗ ਕਿਸਾਨ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਹਨ ਜਿਹਨਾ ਨੂੰ ਭਾਜਪਾ ਸਰਕਾਰ ਵੱਲੋ ਅੱ ਤ ਵਾ ਦੀ, ਚੀਨ ਤੇ ਪਾਕਿਸਤਾਨ ਦੇ ਏ ਜੰ ਟ ਆਖਿਆ ਜਾ ਰਿਹਾ ਹੈ ਜੋ ਕਿ ਉਹਨਾਂ ਵੱਲੋ ਇਸ ਅੰਦੋਲਨ ਨੂੰ ਖਤਮ ਕਰਨ ਵਾਸਤੇ

ਇਕ ਚਾਲ ਦੇ ਤਹਿਤ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਕਿਸਾਨਾ ਨਾਲ ਗੱਲਬਾਤ ਉਪਰੰਤ ਭਾਜਪਾ ਦੇ ਤਿੰਨ ਵੱਡੇ ਆਗੂਆਂ ਤੇ ਅਦਾਲਤ ਵਿੱਚ ਮਾ ਣ ਹਾ ਨੀ ਦਾ ਕੇ ਸ ਦਰਜ ਕਰਵਾ ਦਿੱਤਾ ਗਿਆ ਹੈ ਜਿਹਨਾ ਵਿੱਚ ਭਾਜਪਾ ਦੇ ਦਿੱਗਜ ਨੇਤਾ ਅਤੇ ਰਾਸ਼ਟਰੀ ਜਨਰਲ ਸੈਕਟਰੀ ਰਹੇ ਰਾਮ ਮਾਧਵ ਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਅਤੇ ਕੇਦਰ ਸਰਕਾਰ ਚ ਕੈਬਨਿਟ ਮੰਤਰੀ ਗਿਰੀਰਾਜ ਸਿੰਘ ਸ਼ਾਮਿਲ ਹਨ ਜਿਹਨਾ ਵੱਲੋ ਸਮੇ ਸਮੇ ਤੇ ਕਿਸਾਨਾ ਖਿਲਾਫ ਬਿਆਨ ਦਿੱਤੇ ਗਏ ਹਨ ਉਹਨਾਂ ਆਖਿਆਂ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦਿੱਲੀ ਦੇ

ਬਾਰਡਰਾ ਤੇ ਪਹੁੰਚੇ ਕਿਸਾਨਾ ਦੀ ਇਕ ਸੇਵਾਦਾਰ ਵੱਜੋ ਸੇਵਾ ਕਰ ਰਹੇ ਹਨ ਅਤੇ ਸਮੇ ਸਮੇ ਤੇ ਕਿਸਾਨਾ ਦੀ ਲੋੜਾਂ ਨੂੰ ਵੇਖਕੇ ਪ੍ਰਬੰਧ ਕਰ ਰਹੇ ਹਨ ਅਤੇ ਹੁਣ ਕਿਸਾਨਾ ਵੱਲੋ ਦੱਸਣ ਤੇ ਕਿ ਸਿੰਘੂ ਬਾਰਡਰ ਤੇ ਇੰਟਰਨੈੱਟ ਦਾ ਸਿਗਨਲ ਬਹੁਤ ਘੱਟ ਹੈ ਤੇ ਪਰਿਵਾਰ ਵਾਲ਼ਿਆਂ ਨਾਲ ਗੱਲਬਾਤ ਨਹੀ ਹੋ ਪਾ ਰਹੀ ਹੈ ਤਾ ਉਹਨਾਂ ਵੱਲੋ ਉੱਥੇ ਤੁਰੰਤ ਵਾਈ ਫਾਈ ਹੌਟਸਪੋਟ ਲਗਵਾ ਦਿੱਤੇ ਗਏ ਹਨ ਅਤੇ ਹੋਰ ਵੀ ਕਿਸਾਨਾ ਦੀਆ ਜੋ ਜਰੂਰਤਾ ਹਨ ਉਹਨਾਂ ਨੂੰ ਧਿਆਨ ਵਿੱਚ ਰੱਖਕੇ ਪ੍ਰਬੰਧ ਕੀਤੇ ਜਾ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News