ਕਿਸਾਨੀ ਸੰਘਰਸ਼ ਚ ਛੋਟੀ ਉਮਰੇ ਕੁ ਰ ਬਾ ਨੀ ਦੇਣ ਵਾਲੇ

ਪੰਜਾਬ ਸਮੇਤ ਦੇਸ਼ ਦੇ ਕਿਸਾਨ ਪਿਛਲੇ 38 ਦਿਨਾ ਤੋ ਦਿੱਲੀ ਦੇ ਵਿੱਚ ਅੰਦੋਲਨ ਕਰ ਰਹੇ ਹਨ ਜਿਸ ਵਿੱਚ ਹੁਣ ਤੱਕ 55 ਕਿਸਾਨ ਸ਼ ਹੀ ਦ ਹੋ ਚੁੱਕੇ ਹਨ ਜਿਸ ਵਿੱਚ ਜਿਲਾ ਮਾਨਸਾ ਦੇ ਪਿੰਡ ਫੱਤੋ ਮਾਲੋਕਾ ਦਾ ਰਹਿਣ ਵਾਲਾ ਜਤਿੰਦਰ ਸਿੰਘ ਵੀ ਸ਼ਾਮਿਲ ਸੀ ਜਿਸ ਦੀ ਕਿ ਅੰਦੋਲਨ ਵਿੱਚ ਮੌ ਤ ਹੋ ਗਈ ਹੈ ਜਦਕਿ ਜਤਿੰਦਰ ਦਾ ਦੋ ਮਹੀਨੇ ਪਹਿਲਾ ਹੀ ਵਿਆਹ ਹੋਇਆਂ ਸੀ ਇਸੇ ਦੌਰਾਨ ਜਦੋ ਜਤਿੰਦਰ ਦੀ ਮਾਂ ਨਾਲ ਉਹਨਾਂ ਦੇ ਪਿੰਡ ਪਹੁੰਚ ਕੇ ਗੱਲਬਾਤ ਕੀਤੀ ਗਈ ਤਾ ਉਹ ਆਪਣੇ ਲੜਕੇ ਜਤਿੰਦਰ ਦੇ ਪਹਿਨਣ ਵਾਲੇ ਕੱਪੜਿਆਂ ਨੂੰ ਸੀਨੇ ਨਾਲ ਲਾਈ ਬੈਠੀ ਸੀ ਜਿਸ ਨੇ ਦੱਸਿਆ ਕਿ

ਜਦ ਜਤਿੰਦਰ ਦਿੱਲੀ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਲਈ ਚੱਲਾ ਸੀ ਤਾ ਜਾਦੇ ਸਮੇ ਆਪਣੇ ਕੱਪੜੇ ਉਤਾਰ ਕੇ ਗਿਆ ਸੀ ਅਤੇ ਆਖ ਕੇ ਗਿਆ ਸੀ ਕਿ ਇਹ ਕੱਪੜੇ ਧੋ ਕੇ ਰੱਖਿਉ ਉਹਨਾਂ ਦੱਸਿਆ ਕਿ ਜਤਿੰਦਰ ਪਹਿਲਾ ਵੀ ਦਿੱਲੀ ਜਾ ਕੇ ਅੰਦੋਲਨ ਵਿੱਚ ਹਾਜ਼ਰੀ ਲਗਾ ਕੇ ਆਇਆ ਸੀ ਤੇ ਹੁਣ ਉਹ ਦੂਜੀ ਵਾਰ ਗਿਆ ਸੀ ਹਾਲਾਕਿ ਉਸ ਨੂੰ ਜਾਣ ਤੋ ਮੈ ਰੋਕਿਆ ਵੀ ਸੀ ਤਾ ਉਸ ਨੇ ਜਵਾਬ ਦਿੱਤਾ ਸੀ ਕਿ ਜੇਕਰ ਸਾਰਿਆ

ਦੀ ਮਾਂਵਾਂ ਨੇ ਇਸੇ ਤਰਾ ਰੋਕਣ ਲੱਗੀਆਂ ਤਾ ਸਾਡੀਆਂ ਜਮੀਨਾ ਕਿਹਨਾ ਨੇ ਬਚਾਉਣੀਆਂ ਹਨ ਜਤਿੰਦਰ ਦੀ ਮਾਂ ਨੇ ਦੱਸਿਆ ਕਿ ਜਤਿੰਦਰ ਇਕ ਖੁਸ਼ਨੁਮਾ ਅਤੇ ਸਭ ਨੂੰ ਹਸਾਉਣ ਵਾਲਾ ਨੌਜਵਾਨ ਸੀ ਤੇ ਸਾਰਿਆ ਦਾ ਦਿਲ ਲਗਾ ਕੇ ਰੱਖਦਾ ਸੀ ਉਹਨਾਂ ਦੱਸਿਆ ਕਿ ਜਤਿੰਦਰ ਨੂੰ ਖੇਤੀ ਦਾ ਬਹੁਤ ਸ਼ੌਕ ਸੀ ਤੇ ਖੇਤੀ-ਬਾੜੀ ਦਾ ਸਾਰਾ ਕੰਮ ਉਹੀ ਸਾਂਭਦਾ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News