ਹੁਣੇ ਹੁਣੇ ਆਈ ਕਿਸਾਨਾਂ ਲਈ ਵੱਡੀ ਖ਼ਬਰ ਭਾਜਪਾ ਦੇ ਵੱਡੇ ਲੀਡਰ ਦੇਣਗੇ ਕਿਸਾਨਾਂ ਨੂੰ ਖੁਸ਼ਖਬਰੀ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਭਾਜਪਾ ਦੇ ਦੋ ਆਗੂ ਸੁਰਜੀਤ ਕੁਮਾਰ ਜ਼ਿਆਣੀ ਤੇ ਹਰਜੀਤ ਗਰੇਵਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਜਾ ਰਹੇ ਹਨ ਜਿਹਨਾ ਦੀ ਖੇਤੀ ਕਾਨੂੰਨਾ ਨੂੰ ਲੈ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮ 5 ਵਜੇ ਵਿਚਾਰ ਚਰਚਾ ਹੋਵੇਗੀ ਉੱਥੇ ਪੰਜਾਬ ਭਾਜਪਾ ਆਗੂਆਂ ਦੀ ਇਸ ਮੀਟਿੰਗ ਨਾਲ ਕਿਸਾਨਾ ਨੂੰ ਕੁਝ ਉਮੀਦਾ ਹੋਣਗੀਆਂ ਕਿਉਂਕਿ ਹੁਣ ਤੱਕ ਦੀਆ ਕਿਸਾਨ ਆਗੂਆਂ ਦੀਆ ਸਰਕਾਰ ਨਾਲ ਮੀਟਿੰਗਾਂ ਵਿੱਚ ਕਿਸਾਨੀ ਮਸਲੇ ਦਾ ਕੋਈ ਹੱਲ ਨਹੀ ਨਿਕਲ ਪਾਇਆ ਹੈ ਦੱਸ ਦਾਈਏ ਕਿ

ਸੁਰਜੀਤ ਜ਼ਿਆਣੀ ਵੱਲੋ ਪਹਿਲਾ ਵੀ ਆਖਿਆਂ ਗਿਆ ਸੀ ਕਿ ਉਹ ਕਿਸਾਨਾ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕਿਸਾਨਾ ਨੂੰ ਖੁਸ਼ਖਬਰੀ ਸੌਪਣਗੇ ਪਰ ਉਹ ਦਿਹਾੜਾ ਲੰਘ ਗਿਆ ਹੈ ਤੇ ਹੁਣ ਇਹੀ ਲੱਗ ਰਿਹਾ ਹੈ ਕਿ ਉਹ ਕਿਸਾਨਾ ਨੂੰ ਖੁਸ਼ਖਬਰੀ ਦੇਣਗੇ ਸੋ ਹੋ ਸਕਦਾ ਹੈ ਕਿ ਉਹ ਖੁਸ਼ਖਬਰੀ ਅੱਜ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਉਪਰੰਤ ਦੇ ਦਿੱਤੀ ਜਾਵੇ ਹੁਣ ਤੱਕ ਕਿਸਾਨਾ ਵੱਲੋ ਖੇਤੀ ਕਾਨੂੰਨਾ ਦੇ

ਵਿਰੋਧ ਦੇ ਚੱਲਦਿਆਂ ਸੁਰਜੀਤ ਜਿਆਣੀ ਹੀ ਅਜਿਹੇ ਭਾਜਪਾ ਆਗੂ ਸਨ ਜੋ ਕਿ ਕੁਝ ਹੱਦ ਤੱਕ ਕਿਸਾਨਾ ਦੇ ਨਾਲ ਖੜੇ ਦਿਖਾਈ ਦੇ ਰਹੇ ਸਨ ਸੋ ਹੁਣ ਸਾਰਿਆ ਨਜਰਾ ਇਸ ਮੀਟਿੰਗ ਚ ਟਿਕੀਆਂ ਹੋਈਆ ਹਨ ਕਿ ਸ਼ਾਿੲਦ ਹੁਣ ਹੀ ਕਿਸਾਨਾ ਦੇ ਮਸਲੇ ਦਾ ਹੱਲ ਨਿਕਲ ਆਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News