ਹੁਣੇ ਹੁਣੇ ਬਲਬੀਰ ਸਿੰਘ ਰਾਜੇਵਾਲ ਦਾ ਆਇਆ ਵੱਡਾ ਬਿਆਨ

ਦਿੱਲੀ ਵਿਖੇ ਚਲ ਰਹੇ ਕਿਸਾਨੀ ਸੰਘਰਸ਼ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿਸਾਨੀ ਅੰਦੋਲਨ ਤੋੰ ਵੱਡੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਆਇਆ ਹੈ ਰਾਜੇਵਾਲ ਦਾ ਕਹਿਣਾ ਹੈ ਕਿ ਇਸ ਸਮੇਂ ਕਿਸਾਨ ਅੰਦੋਲਨ ਪੂਰੇ ਸਿਖਰਾਂ ਤੇ ਚੱਲ ਰਿਹਾ ਹੈ ਅਤੇ ਸਰਕਾਰ ਪੂਰੀ ਤਰਾਂ ਅੰਦੋਲਨ ਤੋੰ ਘਬਰਾਈ ਹੋਈ ਹੈ ਜਿੱਥੇ ਕਿ ਹੁਣ ਸਰਕਾਰ ਦੀਆਂ ਇੰਟੈਲੀਜੈਂਸੀਆਂ ਦੀ ਵੀ ਪੂਰੀ ਤਰਾਂ ਨਿਗਾ ਇਸ ਅੰਦੋਲਨ ਤੇ ਰੱਖੀ ਹੋਈ ਹੈ ਅਤੇ ਕੁਝ ਲੋਕ ਇਸ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਹਨ ਅਤੇ ਹੁਣ ਲੋਕਾਂ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਜਥੇਬੰਦੀਆਂ ਦੇ ਲੀਡਰਾਂ ਬਾਰੇ

ਗ ਲ ਤ ਅ ਫ ਵਾ ਹਾਂ ਫੈਲਾ ਰਹੇ ਹਨ ਸਾਰੇ ਆਗੂ ਇਕਜੁੱਟ ਹਨ ਅਤੇ ਕੋਈ ਵੀ ਲੀਡਰ ਆਗੂ ਸਰਕਾਰ ਦੇ ਸੰਪਰਕ ਚ ਨਹੀਂ ਹੈ ਰਾਜੇਵਾਲ ਨੇ ਕਿਹਾ ਕਿ ਸਾਨੂੰ ਬਹੁਤ ਦੁੱ ਖ ਹੋ ਰਿਹਾ ਕਿ ਹਰ ਰੋਜ਼ ਸਾਡੇ ਇੱਕ ਦੋ ਸਾਥੀਆਂ ਦੀਆਂ ਲਾ ਸ਼ਾਂ ਇੱਥੋਂ ਪੰਜਾਬ ਨੂੰ ਜਾ ਰਹੀਆਂ ਹਨ ਪਿਛਲੇ ਦਿਨੀ ਕੁਝ ਬੰਦੇ ਫ ੜੇ ਗਏ ਜੋ ਕਿ ਸ਼ ਰਾ ਬ ਪੀ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਫ ੜ ਨ ਤੇ ਪਤਾ ਲੱਗਾ ਕਿ ਉਹ ਆਰ

ਐਸ ਐਸ ਦੇ ਬੰਦੇ ਹਨ ਅਤੇ ਉਹਨਾਂ ਨੇ ਇਹ ਗੱਲ ਕਬੂਲ ਵੀ ਕੀਤੀ ਅਤੇ ਕੁਝ ਪੰਜਾਬ ਤੋੰ ਆਏ ਨੌਜਵਾਨ ਸ਼ ਰਾ ਬ ਪੀਕੇ ਗਾਣੇ ਵਜਾਕੇ ਭੰਗੜੇ ਪਾਉਂਦੇ ਹਨ ਜੋਕਿ ਬਹੁਤ ਗਲਤ ਹੈ ਇਹ ਆਪਾਂ ਸ਼ ਹੀ ਦ ਹੋਏ ਆਪਣੇ ਭਰਾਵਾਂ ਨੂੰ ਕਿਸ ਤਰਾਂ ਦੀ ਸ਼ ਰ ਧਾਂ ਜ ਲੀ ਦੇ ਰਹੇ ਹੋ ਅਤੇ ਇਸ ਸਭ ਤੋੰ ਨੌਜਵਾਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਲਈ ਪੋਸਟ ਚ ਦਿੱਤੀ ਗਈ ਵੀਡੀਓ ਨੂੰ ਦੇਖੋ

Posted in News